ਰਾਸ਼ਟਰੀ
Supreme Court : ਸੁਪਰੀਮ ਕੋਰਟ ਵਲੋਂ ਬਿਹਾਰ ਦੇ ਸਾਬਕਾ ਮੰਤਰੀ ਦੀ ਹੱਤਿਆ ਦੇ ਮਾਮਲੇ ’ਚ ਸਾਬਕਾ ਵਿਧਾਇਕ ਅਤੇ ਦੋ ਹੋਰਾਂ ਨੂੰ ਉਮਰ ਕੈਦ
Supreme Court : ਸਾਲ 1998 ਵਿਚ ਬ੍ਰਿਜ ਬਿਹਾਰੀ ਪ੍ਰਸਾਦ ਦੀ ਕੀਤੀ ਸੀ ਹੱਤਿਆ
ਭਾਰਤ ਦੀਆਂ ਜੇਲਾਂ ਵਿਚ 76% ਕੈਦੀ ਬਿਨਾਂ ਕੋਈ ਜੁਰਮ ਦੇ ਜੇਲਾਂ ਵਿਚ ਬੰਦ, ਇੰਗਲੈਂਡ ਵਿੱਚ ਸਿਰਫ 18%....
ਅਮੀਰਾਂ ਨੂੰ ਪਹਿਲ ਦੇ ਆਧਾਰ ਤੇ ਮਿਲਦੀ ਜ਼ਮਾਨਤ, ਜਦਕਿ ਗਰੀਬ ਨੂੰ ਨਹੀਂ
Haryana News: ਜੇਲ ਤੋਂ ਬਾਹਰ ਆਉਣ ਤੋਂ ਬਾਅਦ ਸੌਦਾ ਸਾਧ ਨੇ ਦਿੱਤਾ ਇਹ ਪਹਿਲਾ ਸੰਦੇਸ਼
Haryana News: ਇਸ ਦੇ ਨਾਲ ਹੀ ਹਰਿਆਣਾ ਚੋਣਾਂ ਦੌਰਾਨ ਸੌਦਾ ਸਾਧ ਨੂੰ ਪੈਰੋਲ ਦੇਣ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ
Delhi News: ਦਿੱਲੀ ਦੇ ਹਸਪਤਾਲ 'ਚ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ, ਮਰੀਜ਼ ਬਣ ਕੇ ਆਏ ਸਨ ਹਮਲਾਵਰ
Delhi News:ਘਟਨਾ ਤੋਂ ਬਾਅਦ ਦਿੱਲੀ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਭਾਲ ਕੀਤੀ ਸ਼ੁਰੂ
'The Kurz of 1984 Book': ‘ਦਿ ਕੌਰਜ਼ ਆਫ਼ 1984’ ਦੀ ਕਿਤਾਬ ਜਾਰੀ ਕੀਤੀ
'The Kurz of 1984 Book': 1984 ਦਾ ਕੋਰਸ ਔਰਤਾਂ ਦੀਆਂ ਅਣਗਿਣਤ ਕਹਾਣੀਆਂ ਨੂੰ ਉਜਾਗਰ ਕਰਦਾ
Sikh News: ਭਾਰਤ ਸਿੱਖਾਂ ਦਾ ਯੋਗਦਾਨ ਕਦੇ ਨਹੀਂ ਭੁਲਾ ਸਕਦਾ : ਰਾਜਨਾਥ ਸਿੰਘ
Sikh News: ਰਾਹੁਲ ਗਾਂਧੀ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਨਾ ਕਰਨ-ਰਾਜਨਾਥ ਸਿੰਘ
Kangna Ranaut: 'ਪੰਜਾਬ ਦੇ ਨੌਜਵਾਨ ਚਿੱਟਾ ਲਗਾਉਂਦੇ ਤੇ ਸ਼ਰਾਬ ਪੀਂਦੇ ਹਨ' ਕੰਗਨਾ ਨੇ ਪੰਜਾਬ ਤੇ ਪੰਜਾਬੀਆਂ ਬਾਰੇ ਦਿੱਤਾ ਵਿਵਾਦਿਤ ਬਿਆਨ
Kangna Ranaut: ਉਹ ਸੁਭਾਅ ਪੱਖੋਂ ਗਰਮ ਤੇ ਹੁੱਲੜਬਾਜ਼ ਹਨ ।
ਚਮੋਲੀ ਦੇ ਲਾਪਤਾ ਜਵਾਨ ਦੀ ਲਾਸ਼ 56 ਸਾਲ ਬਾਅਦ ਬਰਫ ’ਚ ਦੱਬੀ ਮਿਲੀ
56 ਸਾਲਾਂ ਤੋਂ ਲਾਪਤਾ ਭਾਰਤੀ ਹਵਾਈ ਫੌਜ ਦੇ ਇਕ ਹੋਰ ਜਵਾਨ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਪਹੁੰਚੀ
ਕਿਸਾਨਾਂ ਦੇ ਮੁੰਡਿਆਂ ਦੇ ਵਿਆਹ ਬਾਰੇ ਮਹਾਰਾਸ਼ਟਰ ਦੇ ਆਜ਼ਾਦ ਵਿਧਾਇਕ ਦਾ ਵਿਵਾਦਮਈ ਬਿਆਨ, ਕਿਹਾ, ‘ਚੰਗੀ ਦਿਸਣ ਵਾਲੀ ਕੁੜੀ ਨਹੀਂ ਮਿਲਦੀ’
ਕਿਸਾਨ ਦੇ ਬੇਟੇ ਨੂੰ ਚੰਗੀ ਦਿਸਣ ਵਾਲੀ ਕੁੜੀ ਨਹੀਂ ਮਿਲਦੀ : ਮਹਾਰਾਸ਼ਟਰ ਦੇ ਵਿਧਾਇਕ
ਚੇਨਈ ’ਚ ਭੁੱਖ ਨਾਲ ਬੰਗਾਲ ਦੇ ਪ੍ਰਵਾਸੀ ਮਜ਼ਦੂਰ ਦੀ ਮੌਤ, ਰਾਜਪਾਲ ਨੇ ਕੀਤੀ ਤ੍ਰਿਣਮੂਲ ਕਾਂਗਰਸ ਸਰਕਾਰ ਦੀ ਕੀਤੀ ਆਲੋਚਨਾ
ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਹਾਲ ਹੀ ’ਚ ਨੌਕਰੀ ਦੀ ਭਾਲ ’ਚ ਚੇਨਈ ਗਏ ਸਨ ਪਰ ਉਨ੍ਹਾਂ ਨੂੰ ਕੋਈ ਨੌਕਰੀ ਨਹੀਂ ਮਿਲੀ