ਰਾਸ਼ਟਰੀ
ਚੜ੍ਹਦੀ ਸਵੇਰ ਵਾਪਰਿਆ ਵੱਡਾ ਹਾਦਸਾ, ਦਰਦਨਾਕ ਸੜਕ ਹਾਦਸੇ ਵਿਚ 6 ਲੋਕਾਂ ਦੀ ਮੌਤ
ਸੱਤ ਹੋਰ ਗੰਭੀਰ ਜ਼ਖ਼ਮੀ
ਕਰੋੜਪਤੀ ਨੇ ਅਪਣੀ ਸਾਰੀ ਜਾਇਦਾਦ ਲਾਈ ਪਿੰਡ ਦੇ ਨਾਂ, ਮੌਤ ਮਗਰੋਂ ਖੁਲ੍ਹੀ ਵਸੀਅਤ ਦੇਖ ਕੇ ਲੋਕ ਹੋਏ ਹੈਰਾਨ
ਜਿਹਾ ਹੀ ਕੁੱਝ ਉਸ ਸਮੇਂ ਹੋਇਆ ਜਦੋਂ ਲੋਕਾਂ ਸਾਹਮਣੇ ਕਰੋੜਪਤੀ ਦੀ ਵਸੀਅਤ ਪੜ੍ਹੀ ਗਈ।
ਵਿਨੇਸ਼ ਫੋਗਾਟ ਨੇ ਜਗਜੀਤ ਡੱਲੇਵਾਲ ਨਾਲ ਕੀਤੀ ਮੁਲਾਕਾਤ, ਕਿਹਾ- ਕਿਸਾਨਾਂ 'ਤੇ ਹੋ ਰਿਹਾ ਅੱਤਿਆਚਾਰ
ਦੇਸ਼ 'ਚ ਐਮਰਜੈਂਸੀ ਵਰਗੇ ਹਾਲਾਤ, ਸਮਾਜ ਨੂੰ ਡੱਲੇਵਾਲ ਦੀ ਲੋੜ
ਪੰਜਾਬ ਵਿਚ 58.7 ਫ਼ੀਸਦ ਔਰਤਾਂ ’ਚ ਖ਼ੂਨ ਦੀ ਘਾਟ
1 ਸਾਲ ਵਿਚ ਅਨੀਮੀਆ ਪੀੜਤ ਔਰਤਾ ਦੀ ਗਿਣਤੀ 7 ਫ਼ੀਸਦ ਵਧੀ
Sarwan Singh Pandher: KMM ਦੇ ਆਗੂ ਸਰਵਣ ਸਿੰਘ ਪੰਧੇਰ ਨੇ SKM ਜਥੇਬੰਦੀਆਂ ਨੂੰ ਭੇਜਿਆ ਸੱਦਾ ਪੱਤਰ
ਸੱਦਾ ਪ੍ਰਵਾਨ ਹੋਵੇ ਤਾਂ ਮੀਟਿੰਗਾਂ ਦਾ ਸਿਲਸਿਲਾ ਅੱਗੇ ਚਲਾ ਸਕਦੇ ਹਾਂ।
Delhi News: ਕੇਜਰੀਵਾਲ ਤੋਂ ਬਾਅਦ ਹੁਣ CM ਆਤਿਸ਼ੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ, ਕੇਂਦਰ 'ਤੇ ਲਗਾਏ ਗੰਭੀਰ ਦੋਸ਼
Delhi News: ਪੱਤਰ ਵਿਚ ਮੁੱਖ ਮੰਤਰੀ ਨੇ ਰੋਹਿੰਗਿਆ ਨੂੰ ਦਿੱਲੀ ਵਿਚ ਵਸਾਉਣ ਦਾ ਮੁੱਦਾ ਉਠਾਇਆ।
ਦਿੱਲੀ ਵਿਧਾਨ ਸਭਾ ਚੋਣਾਂ ਲਈ 'ਆਪ' ਨੇ ਉਮੀਦਵਾਰਾਂ ਦੀ ਆਖ਼ਰੀ ਸੂਚੀ ਕੀਤੀ ਜਾਰੀ
ਦਿੱਲੀ 'ਆਪ' ਨੇ ਉਮੀਦਵਾਰਾਂ ਦੀ ਆਖ਼ਰੀ ਸੂਚੀ ਕੀਤੀ ਜਾਰੀ
ਕੇਂਦਰ-ਕਿਸਾਨਾਂ ਵਿਚਾਲੇ ਤਣਾਅ ਖ਼ਤਮ ਹੋਣ ਦੇ ਆਸਾਰ: ਕੇਂਦਰੀ ਗ੍ਰਹਿ ਮੰਤਰਾਲੇ ਦੇ ਡਾਇਰੈਕਟਰ ਤੇ DGP ਪੰਜਾਬ ਨੇ ਡੱਲੇਵਾਲ ਨਾਲ ਕੀਤੀ ਮੁਲਾਕਾਤ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵੀ ਕਿਸਾਨਾਂ ਦੀਆਂ ਮੰਗਾਂ ਕੇਂਦਰ ਤਕ ਪਹੁੰਚਾਉਣ ਦਾ ਭਰੋਸਾ ਦਿਤਾ।
ਸ਼ਿਮਲਾ 'ਚ ਨਸ਼ਾ ਤਸਕਰੀ ਦੇ ਦੋਸ਼ 'ਚ ਪੰਜਾਬ ਦੇ ਦੋ ਸਕੇ ਭਰਾ ਗ੍ਰਿਫ਼ਤਾਰ, ਹੈਰੋਇਨ ਵੀ ਹੋਈ ਬਰਾਮਦ
ਨਸ਼ਾ ਸਪਲਾਈ ਕਰਨ ਲਈ ਆਏ ਸਨ ਸ਼ਿਮਲਾ
Delhi Weather Update: ਦਿੱਲੀ ਵਿਚ ਠੰਢ ਦਾ ਕਹਿਰ, ਅੱਜ ਰਾਜਧਾਨੀ ਦਾ ਤਾਪਮਾਨ 4.9 ਰਿਹਾ
Delhi Weather Update: ਪਹਾੜਾਂ ਤੋਂ ਆ ਰਹੀਆਂ ਠੰਢੀਆਂ ਹਵਾਵਾਂ ਨੇ ਦਿੱਲੀ 'ਚ ਠੰਢ ਵੱਧ ਰਹੀ