ਰਾਸ਼ਟਰੀ
Delhi News : ਦਿੱਲੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ਵਿੱਚ ਇੱਕ ਹੋਰ ਧਮਾਕਾ, ਇਲਾਕਾ ਪਿਛਲੇ ਮਹੀਨੇ ਹੀ ਹਿੱਲ ਗਿਆ ਸੀ
Delhi News : ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
PM Narendra Modi: ਫਿਰ ਮਿਲੀ PM ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ, ਮੁੰਬਈ ਪੁਲਿਸ ਨੂੰ ਆਈ ਕਾਲ, ਔਰਤ ਗ੍ਰਿਫਤਾਰ
PM Narendra Modi: ਫੋਨ ਕਰਨ ਵਾਲੇ ਨੇ ਕਿਹਾ ਕਿ ਪੀਐਮ ਮੋਦੀ ਨੂੰ ਮਾਰਨ ਦੀ ਯੋਜਨਾ ਬਣਾਈ ਗਈ ਹੈ।
New Delhi: ਪ੍ਰਿਯੰਕਾ ਗਾਂਧੀ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
New Delhi: ਪ੍ਰਿਯੰਕਾ ਨੇ ਵਾਇਨਾਡ ਲੋਕ ਸਭਾ ਉਪ ਚੋਣ ਚਾਰ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੀ ਹੈ।
Jharkhand News: ਲਿਵ-ਇਨ ਪਾਰਟਨਰ ਦਾ ਕਤਲ ਕਰ ਵਿਅਕਤੀ ਨੇ ਲਾਸ਼ ਦੇ ਕੀਤੇ ਟੁਕੜੇ
Jharkhand News: ਪੁਲਿਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਨਰੇਸ਼ ਵਜੋਂ ਹੋਈ ਹੈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
Delhi News: ਦਿੱਲੀ 'ਚ ED ਟੀਮ 'ਤੇ ਹਮਲਾ, ਜਾਂਚ 'ਚ ਜੁਟੀ ਪੁਲਿਸ
Delhi News: ਦਰਅਸਲ, ਈਡੀ ਦੀ ਟੀਮ ਪੀਪੀਪੀਵਾਈਐਲ ਸਾਈਬਰ ਐਪ ਧੋਖਾਧੜੀ ਮਾਮਲੇ ਵਿੱਚ ਅਸ਼ੋਕ ਸ਼ਰਮਾ ਅਤੇ ਉਸਦੇ ਭਰਾ ਦੇ ਟਿਕਾਣੇ 'ਤੇ ਛਾਪਾ ਮਾਰਨ ਗਈ ਸੀ।
Haryana News: ਹਰਿਆਣਾ ਦੇ CMO 'ਚ ਵੱਡਾ ਫੇਰਬਦਲ, CM ਸੈਣੀ ਨੇ ਸਾਬਕਾ CM ਖੱਟਰ ਦੀ ਟੀਮ ਦੀ ਕੀਤੀ ਛੁੱਟੀ
Haryana News: ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਸੀਐਮਓ ਵਿੱਚ ਕੁਝ ਸਿਆਸੀ ਨਿਯੁਕਤੀਆਂ ਹੋ ਸਕਦੀਆਂ ਹਨ।
Haryana News: CM ਦੀ ਜੀਂਦ ਰੈਲੀ ਨੂੰ ਲੈ ਕੇ ਵਿਵਾਦ ਪਹੁੰਚਿਆ ਹਾਈਕੋਰਟ, ਮੋਹਾਲੀ ਦੇ ਵਕੀਲ ਨੇ ਪਾਈ ਪਟੀਸ਼ਨ
Haryana News:1194 ਸਰਕਾਰੀ ਬੱਸਾਂ ਦੀ ਦੁਰਵਰਤੋਂ ਕਰਨ ਦਾ ਦੋਸ਼
Haryana News: ਕਿਸਾਨਾਂ ’ਤੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਦਾ ਵੱਡਾ ਬਿਆਨ
Haryana News: ਜੇ ਕਿਸਾਨ ਪੈਦਲ ਦਿੱਲੀ ਜਾਣਾ ਚਾਹੁੰਦੇ ਹਨ ਤਾਂ ਨਹੀਂ ਰੋਕਾਂਗੇ
Priyanka Gandhi: ਵਾਇਨਾਡ ਕਾਂਗਰਸ ਨੇਤਾਵਾਂ ਨੇ ਪ੍ਰਿਯੰਕਾ ਗਾਂਧੀ ਨੂੰ ਸੌਂਪਿਆ ਜਿੱਤ ਦਾ ਸਰਟੀਫਿਕੇਟ
Priyanka Gandhi: ਲੋਕ ਸਭਾ ਉਪ ਚੋਣਾਂ 'ਚ ਪ੍ਰਿਯੰਕਾ ਗਾਂਧੀ ਨੇ ਸ਼ਾਨਦਾਰ ਜਿੱਤ ਕੀਤੀ ਸੀ ਹਾਸਲ
New Delhi: ਅਡਾਨੀ ਮੁੱਦੇ 'ਤੇ ਜੇਪੀਸੀ ਦੀ ਮੰਗ ਨੂੰ ਲੈ ਕੇ ਰਾਜ ਸਭਾ 'ਚ ਵਿਰੋਧੀ ਧਿਰ ਦਾ ਹੰਗਾਮਾ, ਕਾਰਵਾਈ ਦਿਨ ਭਰ ਲਈ ਮੁਲਤਵੀ
New Delhi: ਹੰਗਾਮੇ ਤੋਂ ਬਾਅਦ ਧਨਖੜ ਨੇ ਸਦਨ ਦੀ ਕਾਰਵਾਈ ਵੀਰਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ।