ਰਾਸ਼ਟਰੀ
ਹਾਈ ਕੋਰਟ ਨੇ ਮੀਡੀਆ ਨੂੰ ਪੀੜਤਾਂ ਦੇ ਨਾਂ ਪ੍ਰਕਾਸ਼ਿਤ ਕਰਨ ਤੋਂ ਰੋਕਿਆ
ਮੀਡੀਆ ਅਤੇ ਸੋਸ਼ਲ ਮੀਡੀਆ ਦੋਹਾਂ ’ਤੇ ਪੀੜਤਾਂ ਦੇ ਨਾਮ ਅਤੇ ਪਛਾਣ ਪ੍ਰਕਾਸ਼ਿਤ ਕਰਨ ’ਤੇ ਪਾਬੰਦੀ
MP News : ਸੜਕ 'ਤੇ ਟੋਏ ਕਾਰਨ ਸਕੂਟਰ ਤੋਂ ਡਿੱਗੀ ਪਤਨੀ ਕੋਮਾ ‘ਚ , ਪੁਲਿਸ ਨੇ ਪਤੀ ਖਿਲਾਫ਼ ਹੀ ਦਰਜ ਕੀਤਾ ਮਾਮਲਾ !
ਪੁਲਿਸ ਨੇ ਉਸ ਦੇ ਪਤੀ ਦੇ ਵਿਰੁਧ ਤੇਜ਼ ਅਤੇ ਲਾਪਰਵਾਹੀ ਨਾਲ ਸਕੂਟਰ ਚਲਾਉਣ ਦਾ ਕੇਸ ਦਰਜ ਕੀਤਾ
Tirupati Prasad Controversy:'ਖਪਤਕਾਰ ਮਾਮਲਿਆਂ ਦਾ ਵਿਭਾਗ ਪਹਿਲਾਂ FSSAI ਦੀ ਰਿਪੋਰਟ ਦਾ ਕਰੇਗਾ ਇੰਤਜ਼ਾਰ','ਉਸ ਤੋਂ ਬਾਅਦ ਕਰੇਗਾ ਕਾਰਵਾਈ'
"ਜੇਕਰ FSSAI ਦੀ ਰਿਪੋਰਟ ਤੋਂ ਬਾਅਦ ਜ਼ਰੂਰੀ ਹੋਇਆ ਤਾਂ ਅਸੀਂ ਅਗਲੀ ਕਾਰਵਾਈ ਕਰਾਂਗੇ'
Chhattisgarh: ਮੁਕਾਬਲੇ 'ਚ ਤਿੰਨ ਨਕਸਲੀ ਮਾਰੇ, ਏ.ਕੇ 47 ਸਮੇਤ ਅਸਲਾ ਬਰਾਮਦ
ਜਵਾਨਾਂ ਨੇ ਘਟਨਾ ਵਾਲੀ ਥਾਂ ਤੋਂ ਏਕੇ 47 ਅਤੇ ਗੋਲਾ ਬਾਰੂਦ ਕੀਤਾ ਬਰਾਮਦ
Chhattisgarh News : ਅਸਮਾਨੀ ਬਿਜਲੀ ਡਿੱਗਣ ਨਾਲ 9 ਦੀ ਮੌਤ, 9 ਲੋਕ ਝੁਲਸ ਗਏ; ਸਕੂਲੀ ਬੱਚੇ ਵੀ ਚਪੇਟ 'ਚ ਆਏ
ਜੰਜਗੀਰ-ਚੰਪਾ 'ਚ ਪਿਕਨਿਕ ਮਨਾ ਰਹੇ ਲੋਕਾਂ 'ਤੇ ਬਿਜਲੀ ਡਿੱਗੀ
ਭਾਰਤ ਵਿੱਚ ਮੌਕੀਪੌਕਸ ਦਾ ਇੱਕ ਹੋਰ ਮਿਲਿਆ ਮਰੀਜ਼
ਮੌਕੀਪੌਕਸ ਦੇ ਕਲੇਡ 1ਬੀ ਵਾਇਰਸ
Badlapur Rape Case : ਬਦਲਾਪੁਰ ਰੇਪ ਕਾਂਡ ਦਾ ਮੁਲਜ਼ਮ ਐਨਕਾਊਂਟਰ 'ਚ ਢੇਰ ,ਪੁਲਿਸ ਦਾ ਰਿਵਾਲਵਰ ਖੋਹ ਕੇ ਕੀਤੀ ਸੀ ਫਾਇਰਿੰਗ
ਜਦੋਂ ਮੁਲਜ਼ਮ ਅਕਸ਼ੈ ਸ਼ਿੰਦੇ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਸੀ ਤਾਂ ਉਸ ਨੇ ਪੁਲੀਸ ਦਾ ਰਿਵਾਲਵਰ ਖੋਹ ਲਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ
Bihar Bridge Collapse : ਬਿਹਾਰ ’ਚ ਨਿਰਮਾਣ ਅਧੀਨ ਪੁਲ ਦਾ ਹਿੱਸਾ ਡਿੱਗਿਆ, ਪਿੱਲਰ 'ਤੇ ਗਰਡਰ ਰੱਖਦੇ ਸਮੇਂ ਵਾਪਰਿਆ ਹਾਦਸਾ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜੂਨ 2011 ਵਿੱਚ ਰੱਖਿਆ ਸੀ ਨੀਂਹ ਪੱਥਰ
Tirupati Prasad Controversy: ਤਿਰੂਪਤੀ ‘ਪ੍ਰਸਾਦਮ’ ਦੀ ਘਟਨਾ ਤੋਂ ਬਾਅਦ ਹੁਣ ਲਖਨਊ ਮੰਦਰ ’ਚ ਬਾਹਰੋਂ ਲਿਆਂਦਾ ਪ੍ਰਸਾਦ ਚੜ੍ਹਾਉਣ ’ਤੇ ਪਾਬੰਦੀ
ਸ਼ਰਧਾਲੂਆਂ ਨੂੰ ਘਰ ਦਾ ਬਣਿਆ ਪ੍ਰਸਾਦ ਜਾਂ ਸੁੱਕੇ ਮੇਵੇ ਦਾ ਭੋਗ ਲਗਾਉਣ ਦੀ ਹੀ ਕੀਤੀ ਅਪੀਲ
Delhi News : ਸਲਮਾਨ ਖਾਨ ਦੀ ਮੇਜ਼ਬਾਨੀ ’ਚ 'ਬਿੱਗ ਬੌਸ 18' 6 ਅਕਤੂਬਰ ਤੋਂ ਹੋਵੇਗਾ ਸ਼ੁਰੂ
Delhi News : ਇਹ ਪ੍ਰੋਗਰਾਮ ਕਲਰਸ ਟੀਵੀ ਚੈਨਲ 'ਤੇ ਪ੍ਰਸਾਰਿਤ ਹੋਵੇਗਾ ਅਤੇ ਜੀਓ ਸਿਨੇਮਾ (OTT) 'ਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ