ਰਾਸ਼ਟਰੀ
Ecuador News : 4 ਬੱਚਿਆਂ ਦੇ ਲਾਪਤਾ ਹੋਣ ਦੇ ਮਾਮਲੇ ’ਚ 16 ਫੌਜੀਆਂ ਨੂੰ ਹਿਰਾਸਤ ’ਚ ਲੈਣ ਦੇ ਹੁਕਮ ਜਾਰੀ
Ecuador News : ਇਕਵਾਡੋਰ ਦੀ ਫੌਜ ਨੇ ਕਿਹਾ ਕਿ ਬੱਚੇ ਹਿਰਾਸਤ ’ਚ ਸਨ ਕਿਉਂਕਿ ਉਹ ਲੁੱਟ ਦੀ ਕੋਸ਼ਿਸ਼ ਕਰ ਰਹੇ ਸਨ
Mumbai attack News : ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਲਿਆਇਆ ਜਾਵੇਗਾ ਭਾਰਤ
Mumbai attack News : ਅਮਰੀਕਾ ਨੇ ਅੱਤਵਾਦੀ ਦੀ ਹਵਾਲਗੀ ਨੂੰ ਦਿੱਤੀ ਮਨਜ਼ੂਰੀ, ਹੈਡਲੀ ਨਾਲ ਮਿਲ ਕੇ ਰਚੀ ਸੀ ਹਮਲੇ ਦੀ ਯੋਜਨਾ
Karnataka : ਤਿੰਨ ਬੱਚਿਆਂ ਦੇ ਕਾਲਤ ਪਿਤਾ ਨੂੰ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ
Karnataka : ਪਤਨੀ ਨੂੰ ਖੂਹ ਵਿਚ ਧੱਕਾ ਦੇ ਕੇ ਮਾਰਨ ਦੀ ਵੀ ਕੀਤੀ ਸੀ ਕੋਸ਼ਿਸ਼
Mahakumbh : ਮੁੜ ਮਿਲੀ ਮਹਾਕੁੰਭ ’ਚ ਬੰਬ ਧਮਾਕੇ ਦੀ ਧਮਕੀ, 1000 ਹਿੰਦੂਆਂ ਨੂੰ ਮਾਰਨ ਦੀ ਗੱਲ ਕਹੀ
Mahakumbh: ਸੋਸ਼ਲ ਮੀਡੀਆ ’ਤੇ ਨਸਰ ਪਠਾਨ ਨਾਂ ਦੀ ਆਈਡੀ ਤੋਂ ਕੀਤੀ ਗਈ ਪੋਸਟ
Indian Army ’ਚ ‘360 ਡਿਗਰੀ’ ਬਦਲਾਅ
ਪਹਿਲੀ ਵਾਰ ਤਿੰਨਾਂ ਕਮਾਂਡਰਾਂ ਨੂੰ ਮਿਲੇਗੀ ‘ਸਪੈਸ਼ਲ ਪਾਵਰ’
New Delhi: ਭਾਜਪਾ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ, ਨਵੇਂ ਸਾਲ ’ਤੇ ਝੂਠ ਨਾ ਬੋਲਣ ਦਾ ਪ੍ਰਣ ਲੈਣ ਦੀ ਕੀਤੀ ਬੇਨਤੀ
New Delhi: ਚਿੱਠੀ ਵਿਚ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ, ਕੇਜਰੀਵਾਲ ਝੂਠੇ ਵਾਅਦਿਆਂ ਲਈ ਜਨਤਾ ਤੋਂ ਮੁਆਫ਼ੀ ਮੰਗਣ
Manipur Violence: ਅਤਿਵਾਦੀਆਂ ਵਲੋਂ ਇੰਫ਼ਾਲ ਪੱਛਮੀ ਦੇ ਪਿੰਡ ’ਤੇ ਹਮਲਾ
ਸੁਰੱਖਿਆ ਬਲਾਂ ਵਲੋਂ ਕੀਤੀ ਕਾਰਵਾਈ ਦੌਰਾਨ ਬਿਸ਼ਨੂਪੁਰ ਤੇ ਥੌਬਲ ਤੋਂ ਹਥਿਆਰ ਅਤੇ ਗੋਲਾ ਬਾਰੂਦ ਹੋਇਆ ਬਰਾਮਦ
Earthquake News: ਨਵੇਂ ਸਾਲ ਦੇ ਜ਼ਸਨਾਂ ਦੌਰਾਨ ਗੁਜਰਾਤ ’ਚ ਲੱਗੇ ਭੂਚਾਲ ਦੇ ਝਟਕੇ
Earthquake News: ਜਾਨੀ ਨੁਕਸਾਨ ਤੋਂ ਹੋਇਆ ਬਚਾਅ
Gujarat Earthquake News: ਨਵੇਂ ਸਾਲ 'ਤੇ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ ਵਿਚੋਂ ਭੱਜੇ ਬਾਹਰ
Gujarat Earthquake News: ਕਿਸੇ ਜਾਨੀ ਜਾਂ ਜਾਇਦਾਦ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ
Tahawwur Rana: 26/11 ਮੁੰਬਈ ਹਮਲੇ ’ਚ ਸ਼ਾਮਲ ਤਹੱਵੁਰ ਰਾਣਾ ਨੂੰ ਜਲਦ ਲਿਆਂਦਾ ਜਾਵੇਗਾ ਭਾਰਤ
Tahawwur Rana: ਡਿਪਲੋਮੈਟਿਕ ਚੈਨਲਾਂ ਰਾਹੀਂ ਸ਼ੁਰੂ ਹੋਈ ਰਾਣਾ ਦੀ ਭਾਰਤ ਹਵਾਲਗੀ ਪ੍ਰਕਿਰਿਆ