ਰਾਸ਼ਟਰੀ
Assam News : ਅਸਾਮ ’ਚ 15 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਬਰਾਮਦ, ਦੋ ਗ੍ਰਿਫ਼ਤਾਰ
Assam News : ਤਲਾਸ਼ੀ ਤੋਂ ਬਾਅਦ ਸਨਿਚਰਵਾਰ ਨੂੰ ਪੰਜ ਪੈਕੇਟਾਂ ’ਚ ਲੁਕਾ ਕੇ ਰੱਖੀਆਂ ਗਈਆਂ 50,000 ਯਾਬਾ ਗੋਲੀਆਂ ਬਰਾਮਦ ਕੀਤੀਆਂ
Weather Alert : ਭਾਰਤੀ ਮੌਸਮ ਵਿਭਾਗ (IMD) ਨੇ ਚੇਤਾਵਨੀ ਕੀਤੀ ਜਾਰੀ, ਅਗਲੇ ਤਿੰਨ ਦਿਨ ਪਏਗੀ ਕੜਾਕੇ ਦੀ ਠੰਢ
Weather Alert : ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ ’ਚ ਸੰਘਣੀ ਧੁੰਦ ਅਤੇ ਠੰਡੀਆਂ ਹਵਾਵਾਂ ਚੱਲਣ ਦੀ ਸੰਭਾਵਨਾ
Kathmandu News : ਪੰਛੀ ਦੇ ਟਕਰਾਉਣ ਤੋਂ ਬਾਅਦ ਹੈਲੀਕਾਪਟਰ ਨੂੰ ਕਾਠਮੰਡੂ ਨੇੜੇ ਹੰਗਾਮੀ ਸਥਿਤੀ ’ਚ ਉਤਾਰਿਆ
Kathmandu News : ਹੈਲੀਕਾਪਟਰ ਦੀ ਇਕ ਪੰਛੀ ਨਾਲ ਟਕਰਾਉਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ
Gujarat Gas Leak : ਗੁਜਰਾਤ ਦੇ ਭਰੂਚ ’ਚ ਇੱਕ ਕੈਮੀਕਲ ਪਲਾਂਟ ’ਚ ਜ਼ਹਿਰੀਲੀ ਗੈਸ ਲੀਕ ਹੋਣ ਨਾਲ 4 ਕਰਮਚਾਰੀਆਂ ਦੀ ਮੌਤ
Gujarat Gas Leak : ਹਾਦਸਾ ਕੰਪਨੀ ਦੇ CMS ਪਲਾਂਟ ਦੀ ਹੇਠਲੀ ਮੰਜ਼ਿਲ ਤੋਂ ਲੰਘਦੀ ਪਾਈਪ ’ਚੋਂ ਗੈਸ ਲੀਕ ਹੋਣ ਕਾਰਨ ਵਾਪਰਿਆ
Property Law in India : ਕੀ ਇੱਕ ਵਿਆਹੀ ਧੀ ਦਾ ਆਪਣੇ ਪਿਤਾ ਦੀ ਜਾਇਦਾਦ ’ਚ ਆਪਣੇ ਭਰਾ ਦੇ ਬਰਾਬਰ ਹੱਕ ਹੈ ? ਜਾਣੋ ਕਾਨੂੰਨ ਕੀ ਕਹਿੰਦਾ ਹੈ
Property Law in India : ਕੀ ਜੱਦੀ ਜਾਇਦਾਦ ਵਿੱਚ ਪੁੱਤਰਾਂ ਅਤੇ ਧੀਆਂ ਦਾ ਬਰਾਬਰ ਦਾ ਹੱਕ ਹੈ?
Madhya Pradesh News : ਬੋਰਵੈੱਲ ’ਚ ਡਿਗੇ ਬੱਚੇ ਦੀ ਹੋਈ ਮੌਤ
ਬਚਾਅ ਕਾਰਜਾਂ ’ਚ ਜੁਟੀ ਟੀਮ ਦੀ ਮਿਹਨਤ ਨੂੰ ਨਾ ਪਿਆ ਬੂਰ
Delhi Election 2025 : ਚੋਣਾਂ ਜਿੱਤਣ ਲਈ ਭਾਜਪਾ ਚਲਾ ਰਹੀ ਹੈ ਆਪਰੇਸ਼ਨ ਲੋਟਸ : ਅਰਵਿੰਦ ਕੇਜਰੀਵਾਲ
ਕਿਹਾ, ਦਿੱਲੀ ਦੇ ਕਿਸੇ ਵੀ ਵਿਅਕਤੀ ਦੀ ਵੋਟ ਕੱਟੀ ਨਹੀਂ ਦਿਤੀ ਜਾਵੇਗੀ
Haryana News: ਮਾਪਿਆਂ ਦੇ ਸਾਹਮਣੇ ਪੁੱਤ ਦਾ ਕੀਤਾ ਕਤਲ, ਪਰਿਵਾਰ ਨੂੰ ਧਮਕੀਆਂ ਦੇ ਕੇ ਫਰਾਰ ਹੋਏ ਮੁਲਜ਼ਮ
Haryana News: ਮ੍ਰਿਤਕ ਦੀ ਪਛਾਣ ਪ੍ਰਵੀਨ (22) ਵਾਸੀ ਕਲਾਨੌਰ ਵਜੋਂ ਹੋਈ ਹੈ।
Mann Ki Baat : ਪੀਐਮ ਮੋਦੀ ਨੇ ਕੀਤੀ ਸਾਲ ਦੀ ਆਖ਼ਰੀ ਮਨ ਕੀ ਬਾਤ, ਸੰਵਿਧਾਨ ਦੇ ਪੂਰੇ ਹੋਣ ਜਾ ਰਹੇ 75 ਸਾਲਾਂ ਦਾ ਕੀਤਾ ਜ਼ਿਕਰ
ਪੀਐਮ ਮੋਦੀ ਨੇ ਰਾਜ ਕਪੂਰ ਤੇ ਮੁਹੰਮਦ ਰਫ਼ੀ ਨੂੰ ਕੀਤਾ ਯਾਦ
Gujarat Earthquake News: ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ ਵਿਚੋਂ ਭੱਜੇ ਬਾਹਰ
Gujarat Earthquake News: ਕਿਸੇ ਜਾਨੀ ਜਾਂ ਜਾਇਦਾਦ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ