ਰਾਸ਼ਟਰੀ
Indore News: ਕਰੰਟ ਲੱਗਣ ਕਾਰਨ ਦੋਨੇ ਹੱਥ ਗੁਆ ਚੁੱਕੇ ਨੌਜਵਾਨ ਨੂੰ ਲਾਏ ਬ੍ਰੇਨ ਡੈੱਡ ਵਪਾਰੀ ਦੇ ਹੱਥ
Indore News: ਇੰਦੌਰ ਦੇ 69 ਸਾਲਾ ਵਪਾਰੀ ਨੇ ਮਰਨ ਉਪਰੰਤ ਦਿਤੀ 4 ਲੋਕਾਂ ਨੂੰ ਜ਼ਿੰਦਗੀ
IRCTC DOWN: 50 ਮਿੰਟ ਡਾਊਣ ਰਹੀ IRCTC ਸੇਵਾ, ਮਹੀਨੇ 'ਚ ਤੀਜੀ ਵਾਰ ਆਈ ਸਮੱਸਿਆ
ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 10.03 ਤੋਂ 10.51 ਵਜੇ ਤੱਕ ਵੈੱਬਸਾਈਟ 'ਚ ਸਮੱਸਿਆ ਆਈ ਸੀ ਪਰ ਹੁਣ ਇਹ ਠੀਕ ਕੰਮ ਕਰ ਰਹੀ ਹੈ
ਨੈਸ਼ਨਲ ਹਾਈਵੇਅ ਅਤੇ ਐਕਸਪ੍ਰੈਸਵੇਅ 'ਤੇ ਹਰ 10 ਕਿ.ਮੀ. 'ਤੇ ਨਜ਼ਰ ਆਉਣਗੇ ਵੱਡੇ-ਵੱਡੇ ਸਾਈਨ ਬੋਰਡ, ਜਾਣੋ ਕੀ ਹੋਵੇਗਾ ਫਾਇਦਾ
ਮੰਤਰਾਲੇ ਨੇ ਇਸ ਹਫਤੇ ਐਕਸਪ੍ਰੈਸਵੇਅ ਅਤੇ NHs 'ਤੇ ਸੰਕੇਤਾਂ ਲਈ ਵਿਆਪਕ ਦਿਸ਼ਾ-ਨਿਰਦੇਸ਼ਾਂ ਨੂੰ ਸੂਚਿਤ ਕੀਤਾ, ਜੋ ਫਰਵਰੀ, 2025 ਤੋਂ ਲਾਗੂ ਹੋਣਗੇ।
HSGMC Elections: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ 19 ਜਨਵਰੀ ਨੂੰ ਵੋਟਾਂ ਪੈਣਗੀਆਂ
ਨਾਮਜ਼ਦਗੀਆਂ ਦੀ ਪੜਤਾਲ ਦੌਰਾਨ 2 ਕਵਰਿੰਗ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ
ਪੀਲੀਭੀਤ ਦੇ ਸਿੱਖ ਨੌਜੁਆਨ ਵਿਰੁਧ ਐਫ਼.ਆਈ.ਆਰ. ਦਰਜ ਕਰਨ ਦਾ ਸਖ਼ਤ ਵਿਰੋਧ
ਗੁਰਸੇਵਕ ਸਿੰਘ ਨੂੰ ਸਾਜ਼ਸ਼ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ : ਬਿਲਾਸਪੁਰ ਦੀਆਂ ਸਿੱਖ ਜਥੇਬੰਦੀਆਂ
ਨਾਇਡੂ ਸੱਭ ਤੋਂ ਅਮੀਰ ਮੁੱਖ ਮੰਤਰੀ, ਮਮਤਾ ਕੋਲ ਸੱਭ ਤੋਂ ਘੱਟ ਜਾਇਦਾਦ : ਏ.ਡੀ.ਆਰ.
ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ 332 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਨਾਲ ਦੂਜੇ ਸੱਭ ਤੋਂ ਅਮੀਰ ਮੁੱਖ ਮੰਤਰੀ ਹਨ
Supreme Court: ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਭਰਤੀ ਕਰਾਉਣ ਨੂੰ ਲੈ ਕੇ ਸੁਪਰੀਮ ਕੋਰਟ ’ਚ ਕੰਟੈਪਟ ਪਟੀਸ਼ਨ ਦਾਖ਼ਲ
Supreme Court: ਭਲਕੇ 11 ਵਜੇ ਤਕ ਪੰਜਾਬ ਸਰਕਾਰ ਦੇਵੇ ਜਵਾਬ
ਭ੍ਰਿਸ਼ਟਾਚਾਰ ਅਤੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਆਰਥਕ ਅਪਰਾਧਾਂ ਨੂੰ ਸਮਝੌਤੇ ਦੇ ਆਧਾਰ ਖ਼ਾਰਜ ਨਹੀਂ ਕੀਤਾ ਜਾ ਸਕਦਾ: SC
ਵਿੱਤੀ ਧੋਖਾਧੜੀ ’ਤੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ
Fatwa On New Year Celebration: ਨਵੇਂ ਸਾਲ ਦਾ ਜਸ਼ਨ ਮਨਾਉਣਾ ਇਸਲਾਮ ’ਚ ਹਰਾਮ : ਫ਼ਤਵਾ
Fatwa On New Year Celebration: ਨਵਾਂ ਸਾਲ ਈਸਾਈ ਤਿਉਹਾਰ, ਮੁਸਲਮਾਨ ਇਸ ਤੋਂ ਰਹਿਣ ਦੂਰ
Shimla News: ਪੰਜਾਬ ਦੇ ਸੈਲਾਨੀ ਸ਼ਿਮਲਾ ’ਚ ਦੁਕਾਨਦਾਰਾਂ ਨਾਲ ਹੋਏ ਹੱਥੋਪਾਈ, 3 ਜ਼ਖ਼ਮੀ
Shimla News: ਸਨੋਅ ਬੂਟਾਂ ਨੂੰ ਲੈ ਕੇ ਹੋਇਆ ਸੀ ਝਗੜਾ