ਰਾਸ਼ਟਰੀ
ਭਾਰਤ ’ਚ ਪਹਿਲੇ monkeypox ਦੇ ਕੇਸ ਦੀ ਪੁਸ਼ਟੀ, ਪੀੜਤ ਵਿਅਕਤੀ LNJP ਹਸਪਤਾਲ ’ਚ ਦਾਖਲ
ਇਹ ਇਕ ‘ਅਲੱਗ-ਥਲੱਗ ਕੇਸ’ ਸੀ ਅਤੇ ਜਨਤਾ ਨੂੰ ਤੁਰਤ ਕੋਈ ਖਤਰਾ ਨਹੀਂ ਹੈ : ਸਿਹਤ ਮੰਤਰਾਲਾ
PM ਮੋਦੀ ’ਤੇ ਟਿਪਣੀ ਦਾ ਮਾਮਲਾ : ਮਾਨਹਾਨੀ ਮਾਮਲੇ ’ਚ ਸ਼ਸ਼ੀ ਥਰੂਰ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਕਰੇਗੀ ਵਿਚਾਰ
ਦਿੱਲੀ ਹਾਈ ਕੋਰਟ ਨੇ 29 ਅਗੱਸਤ ਨੂੰ ਥਰੂਰ ਵਿਰੁਧ ਮਾਨਹਾਨੀ ਦੀ ਕਾਰਵਾਈ ਰੱਦ ਕਰਨ ਤੋਂ ਇਨਕਾਰ ਕਰ ਦਿਤਾ ਸੀ
ਜੀ.ਐਸ.ਟੀ. ਕੌਂਸਲ ਦੀ ਬੈਠਕ ’ਚ ਕੈਂਸਰ ਦੀਆਂ ਦਵਾਈਆਂ ਤੋਂ ਲੈ ਕੇ ਜੀਵਨ ਬੀਮਾ ਤੱਕ ਕਈ ਅਹਿਮ ਫੈਸਲੇ
ਨਮਕੀਨ ’ਤੇ 18 ਫ਼ੀ ਸਦੀ ਤੋਂ ਘਟਾ ਕੇ 12 ਫ਼ੀ ਸਦੀ ਕਰਨ ਦਾ ਕੀਤਾ ਫੈਸਲਾ
PM ਮੋਦੀ ਨੇ ਲੋਕਾਂ ਨੂੰ ਪਦਮ ਪੁਰਸਕਾਰਾਂ ਲਈ ਪ੍ਰੇਰਣਾਦਾਇਕ ਸ਼ਖਸੀਅਤਾਂ ਨੂੰ ਨਾਮਜ਼ਦ ਕਰਨ ਦੀ ਕੀਤੀ ਅਪੀਲ
ਵੈਬਸਾਈਟ awards.gov.in ਉੱਤੇ ਕਰੋ ਅਪਲਾਈ
GST Council Meeting:ਕੈਂਸਰ ਦੇ ਮਰੀਜ਼ਾਂ ਨੂੰ ਵੱਡੀ ਰਾਹਤ, 18 ਫੀਸਦ ਜੀਐਸਟੀ ਘਟਾ ਕੇ ਕੀਤੀ 5 ਫੀਸਦ
ਕੈਂਸਰ ਦੇ ਮਰੀਜ਼ਾਂ ਦੀਆਂ ਦਵਾਈਆਂ ਹੋਈਆਂ ਸਸਤੀਆਂ
GST ਕੌਂਸਲ ਨੇ ਧਾਰਮਕ ਤੀਰਥ ਯਾਤਰਾਵਾਂ ਲਈ ਹੈਲੀਕਾਪਟਰ ਸੇਵਾਵਾਂ ’ਤੇ ਟੈਕਸ ਘਟਾ ਕੇ ਕੀਤਾ 5 ਫੀਸਦ
ਟੈਕਸ 18 ਫੀਸਦੀ ਤੋਂ ਘਟਾ ਕੇ 5 ਫੀਸਦੀ
ਬਿਹਾਰ: ਯੂ-ਟਿਊਬ ’ਤੇ ਵੀਡੀਉ ਵੇਖ ਕੇ ‘ਝੋਲਾਛਾਪ’ ਡਾਕਟਰ ਨੇ ਕੀਤੀ ਸਰਜਰੀ, ਨੌਜੁਆਨ ਦੀ ਮੌਤ
ਮੁਲਜ਼ਮ ਅਜੀਤ ਕੁਮਾਰ ਪੁਰੀ ਨੂੰ ਐਤਵਾਰ ਰਾਤ ਗੋਪਾਲਗੰਜ ਜ਼ਿਲ੍ਹੇ ਤੋਂ ਗ੍ਰਿਫਤਾਰ
ਕੋਲਕਾਤਾ ਜਬਰ ਜਨਾਹ ਤੇ ਕਤਲ ਮਾਮਲੇ 'ਚ CJI ਚੰਦਰਚੂੜ ਦੀ ਟਿੱਪਣੀ, ਕਿਹਾ- ਡਾਕਟਰ ਕੰਮ ਤੇ ਆਉਣ ਨਹੀਂ ਤਾਂ ...
ਡਾਕਟਰਾਂ ਦੀ ਹੜਤਾਲ ਨੂੰ ਲੈ ਕੇ ਸੀਜੇਆਈ ਸਖ਼ਤ
ਰੂਸੀ ਫੌਜ ਵਿੱਚ ਜਬਰੀ ਭਰਤੀ ਕੀਤੇ 15 ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਰਿਹਾ-ਸਾਂਸਦ ਵਿਕਰਮਜੀਤ ਸਾਹਨੀ
ਰੂਸੀ ਫੌਜ ਵਿਚ ਭਰਤੀ ਹੋਏ ਕੁੱਲ 91 ਭਾਰਤੀ ਨੌਜਵਾਨਾਂ ਵਿਚੋਂ 8 ਸ਼ਹੀਦ
ਵੱਡੀ ਖ਼ਬਰ: ਗੋਲੀਬਾਰੀ ਮਾਮਲੇ 'ਚ ਸ਼ਾਹਰੁਖ ਗ੍ਰਿਫ਼ਤਾਰ
ਗੋਲੀਬਾਰੀ ਮਾਮਲੇ ਵਿੱਚ ਸ਼ਾਹਰੁਖ ਨਾਮ ਦੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।