ਰਾਸ਼ਟਰੀ
NTA 2025 ਤੋਂ ਸਿਰਫ਼ ਹਾਇਰ ਐਜੂਕੇਸ਼ਨਲ ਇੰਸਟੀਚਿਊਟਸ ਵਿਚ ਦਾਖ਼ਲੇ ਲਈ ਐਂਟਰੈਂਸ ਐਗਜਾਮ ਕਰਵਾਏਗਾ, ਨੌਕਰੀ ਲਈ ਭਰਤੀ ਪ੍ਰੀਖਿਆ 'ਤੇ ਰੋਕ
ਸਰਕਾਰ ਕੰਪਿਊਟਰ ਆਧਾਰਤ ਪ੍ਰੀਖਿਆ ਤੇ ਟੈਕਨਾਲੋਜੀ ਬੇਸਡ ਐਂਟਰੈਂਸ ਐਗਜਾਮ ਦੀ ਦਿਸ਼ਾ ਵਿਚ ਵਧਾਏਗੀ ਕਦਮ
Delhi News : ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਲੋਕ ਸਭਾ ’ਚ ‘ਇਕ ਰਾਸ਼ਟਰ, ਇੱਕ ਚੋਣ’ ਲਈ ਸੰਵਿਧਾਨ ਸੋਧ ਬਿੱਲ ਕੀਤਾ ਪੇਸ਼
Delhi News : ਇਸ ਬਿੱਲ ਨੂੰ 'ਸੰਵਿਧਾਨ (129ਵੀਂ ਸੋਧ) ਬਿੱਲ 2024 ਦਾ ਨਾਂ ਦਿੱਤਾ ਗਿਆ ਹੈ
National News: ਗੁਜਰਾਤ 'ਚ ਬੱਸ ਅਤੇ ਟਿੱਪਰ ਦੀ ਟੱਕਰ 'ਚ 6 ਲੋਕਾਂ ਦੀ ਮੌਤ
National News: 10 ਜ਼ਖ਼ਮੀਆਂ ਦਾ ਹਸਪਤਾਲ 'ਚ ਚੱਲ ਰਿਹੈ ਇਲਾਜ
Parliament News: ਪ੍ਰਿਯੰਕਾ ਗਾਂਧੀ ਨੇ ਬੰਗਲਾਦੇਸ਼ 'ਚ ਹਿੰਦੂ ਭਾਈਚਾਰੇ 'ਤੇ ਹੋ ਰਹੇ ਅਤਿਆਚਾਰਾਂ ਵਿਰੁਧ ਸੰਸਦ ਕੰਪਲੈਕਸ 'ਚ ਕੀਤਾ ਪ੍ਰਦਰਸ਼ਨ
Parliament News: 'ਬੰਗਲਾਦੇਸ਼ ਦੇ ਹਿੰਦੂਆਂ ਨਾਲ ਖੜੇ ਰਹੋ' ਵਾਲਾ ਬੈਗ ਲੈ ਕੇ ਸੰਸਦ ਪਹੁੰਚੀ ਪ੍ਰਿਯੰਕਾ
Priyanka Gandhi Palestine Bag: ਫ਼ਲਸਤੀਨ ਬੈਗ ਲੈ ਕੇ ਸੰਸਦ 'ਚ ਆਉਣ 'ਤੇ ਪਾਕਿਸਤਾਨ ਨੇ ਕੀਤੀ ਪ੍ਰਿਯੰਕਾ ਗਾਂਧੀ ਦੀ ਤਾਰੀਫ਼
Priyanka Gandhi Palestine Bag: ਕਿਹਾ, ਅਜਿਹੀ ਹਿੰਮਤ ਤਾਂ ਪਾਕਿਸਤਾਨ ਦੀ ਸੰਸਦ ਵਿਚ ਕੋਈ ਵੀ ਨਹੀਂ ਦਿਖਾ ਸਕਦਾ
New Delhi: ‘ਧਰਮ ਸੰਸਦ’ ਵਿਰੁਧ ਅਪੀਲ ’ਤੇ ਤੁਰਤ ਸੁਣਵਾਈ ਲਈ ਸੁਪਰੀਮ ਕੋਰਟ ਨੇ ਅਪੀਲਕਰਤਾਵਾਂ ਨੂੰ ਈ-ਮੇਲ ਭੇਜਣ ਲਈ ਕਿਹਾ
New Delhi: ਪਟੀਸ਼ਨ ’ਚ ‘ਮੁਸਲਮਾਨਾਂ ਦੀ ਨਸਲਕੁਸ਼ੀ’ ਕਰਨ ਦਾ ਸੱਦਾ ਦਿਤੇ ਜਾਣ ਦਾ ਦੋਸ਼ ਲਾਇਆ ਗਿਆ ਹੈ।
New Delhi News: ਅੱਜ ਲੋਕ ਸਭਾ ’ਚ ਪੇਸ਼ ਹੋ ਸਕਦੈ ਇਕੱਠੀਆਂ ਚੋਣਾਂ ਕਰਵਾਉਣ ਬਾਰੇ ਬਿਲ
New Delhi News: ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਮੰਗਲਵਾਰ ਨੂੰ ਲੋਕ ਸਭਾ ’ਚ ਸੰਵਿਧਾਨ (129ਵੀਂ ਸੋਧ) ਬਿਲ 2024 ਪੇਸ਼ ਕਰ ਸਕਦੇ ਹਨ
New Delhi News: ਪ੍ਰਿਯੰਕਾ ਗਾਂਧੀ ਨੇ ਖੁਲ੍ਹ ਕੇ ਫ਼ਲਸਤੀਨ ਲਈ ਆਪਣਾ ਸਮਰਥਨ ਜ਼ਾਹਰ ਕੀਤਾ
New Delhi News: 'ਫ਼ਲਸਤੀਨ' ਲਿਖਿਆ ਹੈਂਡਬੈਗ ਲੈ ਕੇ ਸੰਸਦ ਪਹੁੰਚੀ ਪ੍ਰਿਯੰਕਾ
ਜ਼ਾਕਿਰ ਹੁਸੈਨ ਦੇ ਦਿਹਾਂਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਉਨ੍ਹਾਂ ਕਿਹਾ ਕਿ ਪ੍ਰਸਿੱਧ ਤਬਲਾ ਵਾਦਕ, ਉਸਤਾਦ ਜ਼ਾਕਿਰ ਹੁਸੈਨ ਜੀ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ
New Delhi News: ਭਾਰਤ ਦਾ ਸੰਵਿਧਾਨ ਸਮੇਂ ਦੀ ਕਸੌਟੀ 'ਤੇ ਖਰਾ ਉਤਰਿਆ : ਵਿੱਤ ਮੰਤਰੀ ਸੀਤਾਰਮਨ
New Delhi News: ਕਿਹਾ, 50 ਤੋਂ ਵੱਧ ਦੇਸ਼ਾਂ ਨੇ ਆਪਣੇ ਸੰਵਿਧਾਨ ਵਿੱਚ ਬਦਲਾਅ ਕੀਤੇ