ਰਾਸ਼ਟਰੀ
Rice Export: ਹੁਣ ਗੈਰ-ਬਾਸਮਤੀ ਸਫੈਦ ਚੌਲਾਂ ਦੀ ਬਰਾਮਦ 'ਤੇ ਪਾਬੰਦੀ ਨਹੀਂ, ਸਰਕਾਰ ਨੇ ਘੱਟੋ-ਘੱਟ ਬਰਾਮਦ ਮੁੱਲ ਹਟਾਇਆ
Rice Export: ਸਰਕਾਰ ਨੇ 20 ਜੁਲਾਈ 2023 ਨੂੰ ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਸੀ, ਹੁਣ ਇਸ 'ਤੇ ਇਹ ਪਾਬੰਦੀ ਹਟਾ ਦਿੱਤੀ ਗਈ ਹੈ।
Rajasthan Road Accident : ਕਾਰ ਪਲਟਣ ਕਾਰਨ ਇਕੋ ਪਰਿਵਾਰ ਦੇ 5 ਜੀਆਂ ਦੀ ਹੋਈ ਮੌਤ, ਟਾਇਰ ਫਟਣ ਕਾਰਨ ਵਾਪਰਿਆ ਹਾਦਸਾ
Rajasthan Road Accident : ਇੱਕ ਔਰਤ ਹੋਈ ਗੰਭੀਰ ਜ਼ਖ਼ਮੀ
Supreme Court: ਸੁਪਰੀਮ ਕੋਰਟ ਨੇ ਵਾਤਾਵਰਣ ਕਾਨੂੰਨ ਨੂੰ ‘ਸ਼ਕਤੀਹੀਣ’ ਬਣਾਉਣ ਲਈ ਕੇਂਦਰ ਸਰਕਾਰ ਦੀ ਖਿਚਾਈ ਕੀਤੀ
Supreme Court: ਬੈਂਚ ਨੇ ਸੀ.ਏ.ਕਿਊ.ਐਮ. ਨੂੰ ਪੁਛਿਆ, ‘‘ਤੁਹਾਡੇ ਨੋਟਿਸ ਨੂੰ ਕੌਣ ਗੰਭੀਰਤਾ ਨਾਲ ਲੈ ਰਿਹਾ ਹੈ।’
Cyclone: ਚੱਕਰਵਾਤ ‘ਦਾਨਾ’ ਅੱਜ ਟਕਰਾਏਗਾ ਓਡੀਸ਼ਾ ਨਾਲ! ਸੂਬੇ ਦੀ ਅੱਧੀ ਆਬਾਦੀ ਪ੍ਰਭਾਵਤ ਹੋਣ ਦਾ ਖ਼ਦਸ਼ਾ
Cyclone: ਓਡੀਸ਼ਾ ਦੇ 14 ਜ਼ਿਲ੍ਹਿਆਂ ’ਚ 10 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾਵੇਗਾ
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਇਕਪਾਸੜ ਤਬਦੀਲੀਆਂ ਅਤੇ ਪ੍ਰਸਤਾਵਿਤ ਅਜਾਇਬ ਘਰ ਦਾ ਵਿਰੋਧ ਕੀਤਾ
ਸੁਪਰੀਮ ਕੋਰਟ ਦੇ ਚਿੰਨ੍ਹ ਅਤੇ ‘ਨਿਆਂ ਦੀ ਦੇਵੀ’ ਦੀ ਮੂਰਤੀ ’ਚ ਤਬਦੀਲੀਆਂ ਅਤੇ ਜੱਜਾਂ ਦੀ ਲਾਇਬ੍ਰੇਰੀ ’ਚ ਇਕ ਅਜਾਇਬ ਘਰ ਸਥਾਪਤ ਕਰਨ ਦੇ ਪ੍ਰਸਤਾਵ ਦਾ ਵਿਰੋਧ ਕੀਤਾ
ਗੋਪਾਲ ਰਾਏ ਪ੍ਰਦੂਸ਼ਣ ਨਾਲੋਂ ਪੰਜਾਬ ਦੇ ਸਿਆਸੀ ਹਿੱਤਾਂ ਨੂੰ ਤਰਜੀਹ ਦੇ ਰਹੇ ਹਨ: ਭਾਜਪਾ
ਕਿਹਾ, ਉੱਤਰੀ ਭਾਰਤ ’ਚ ਪਰਾਲੀ ਸਾੜਨ ’ਚ ਪੰਜਾਬ ਦਾ ਸੱਭ ਤੋਂ ਵੱਡਾ ਹਿੱਸਾ ਹੈ
ਸੂਬਾ ਸਰਕਾਰਾਂ ਲਈ ਮਾਲੀਆ ਦਾ ਇਕ ਵੱਡਾ ਸਰੋਤ ਖੁੱਲ੍ਹਿਆ, ਜਾਣੋ ਸੁਪਰੀਮ ਕੋਰਟ ਦਾ ਫੈਸਲਾ
ਸੂਬਿਆਂ ਕੋਲ ਉਦਯੋਗਿਕ ਅਲਕੋਹਲ ਨੂੰ ਨਿਯਮਤ ਕਰਨ ਦਾ ਅਧਿਕਾਰ: ਸੁਪਰੀਮ ਕੋਰਟ
Himachal News: ਗੁਰਮੀਤ ਕੌਰ ਨੂੰ ਹਿਮਾਚਲ ਸਰਕਾਰ ਵੱਲੋਂ ਵਿਸ਼ੇਸ਼ ਸਕੱਤਰ (ਕਾਨੂੰਨ) ਕੀਤਾ ਨਿਯੁਕਤ
ਨੋਟੀਫਿਕੇਸ਼ਨ ਮੁੱਖ ਸਕੱਤਰ ਪ੍ਰਬੋਧ ਸਕਸੈਨਾ ਦੇ ਦਫਤਰ ਤੋਂ ਜਾਰੀ
ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮਿਲੀ ਖੁਸ਼ਖ਼ਬਰੀ, ਗ਼ੈਰ-ਬਾਸਮਤੀ ਚਿੱਟੇ ਚੌਲਾਂ 'ਤੇ ਨਿਰਯਾਤ ਟੈਕਸ ਨੂੰ ਘਟਾ ਕੇ ਕੀਤਾ ਸਿਫ਼ਰ
ਚੌਲਾਂ 'ਤੇ ਨਿਰਯਾਤ ਟੈਕਸ ਘਟਾ ਕੇ ਜ਼ੀਰੋ ਕਰ ਦਿੱਤਾ ਹੈ।