ਰਾਸ਼ਟਰੀ
Delhi Election 2025: ਦਿੱਲੀ ਵਿੱਚ 4 ਦਿਨ ਨਹੀਂ ਮਿਲੇਗੀ ਸ਼ਰਾਬ, ਨੋਇਡਾ, ਗਾਜ਼ੀਆਬਾਦ ਅਤੇ ਗੁਰੂਗ੍ਰਾਮ ਨੂੰ ਵੀ ਨਿਰਦੇਸ਼ ਜਾਰੀ
ਇਸ ਸਮੇਂ ਦੌਰਾਨ ਕੋਈ ਵੀ ਸ਼ਰਾਬ ਪਰੋਸਦਾ ਫੜਿਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਫੇਰੀ 12 ਤੋਂ, ਰਾਸ਼ਟਰਪਤੀ ਟਰੰਪ ਨਾਲ ਕਈ ਮੁੱਦਿਆਂ ’ਤੇ ਕਰਨਗੇ ਗੱਲਬਾਤ
ਯੋਜਨਾ ਅਨੁਸਾਰ ਮੋਦੀ ਪੈਰਿਸ ਦੀ ਦੋ ਦਿਨਾਂ ਦੀ ਫੇਰੀ ਮੁਕੰਮਲ ਕਰ ਕੇ ਵਾਸ਼ਿੰਗਟਨ ਡੀ.ਸੀ. ਜਾਣਗੇ
ਦਿੱਲੀ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਰੁਕਿਆ
5 ਫ਼ਰਵਰੀ ਦੀ ਲੜਾਈ ’ਚ ਏ.ਆਈ. ਕਾਰਟੂਨ ਅਤੇ ਰੋਡ ਸ਼ੋਅ ਰਹੇ ਪ੍ਰਮੁੱਖ ਹਥਿਆਰ
ਅੰਮ੍ਰਿਤਸਰ 'ਚ ਧਮਾਕੇ ਦੀ ਖ਼ਬਰ ਨੂੰ ਲੈ ਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਦਾ ਵੱਡਾ ਬਿਆਨ
'ਕਿਸੇ ਤਰ੍ਹਾਂ ਕੋਈ ਗ੍ਰਨੇਡ ਹਮਲਾ ਨਹੀਂ ਹੋਇਆ'
ਖੜਗੇ ਨੇ ਰਾਜ ਸਭਾ ’ਚ ਕੁੰਭ ਭਾਜੜ ਦੇ ‘ਹਜ਼ਾਰਾਂ’ ਪੀੜਤਾਂ ਨੂੰ ਦਿਤੀ ਸ਼ਰਧਾਂਜਲੀ
ਵਿਰੋਧੀ ਧਿਰ ਦੇ ਨੇਤਾ ਦੇ ਬਿਆਨ ਦਾ ਸੱਤਾਧਾਰੀ ਧਿਰ ਨੇ ਕੀਤਾ ਸਖ਼ਤ ਵਿਰੋਧ, ਧਨਖੜ ਨੇ ਬਿਆਨ ਵਾਪਸ ਲੈਣ ਲਈ ਕਿਹਾ
ਪੈਰੋਲ ਲੈ ਕੇ ਫ਼ਰਾਰ ਗੋਧਰਾ ਰੇਲ ਕਾਂਡ ਮਾਮਲੇ ਦਾ ਦੋਸ਼ੀ 4 ਮਹੀਨੇ ਬਾਅਦ ਪੁਣੇ ’ਚ ਗ੍ਰਿਫ਼ਤਾਰ
2002 ਦੇ ਗੋਧਰਾ ਰੇਲ ਕਤਲੇਆਮ ਮਾਮਲੇ ’ਚ ਕੱਟ ਰਿਹਾ ਸੀ ਉਮਰ ਕੈਦ
ਰਾਹੁਲ ਨੇ ਝੂਠ ਬੋਲਿਆ, ਦੇਸ਼ ਦਾ ਅਕਸ ਖਰਾਬ ਕੀਤਾ: ਜੈਸ਼ੰਕਰ
'ਰਾਹੁਲ ਗਾਂਧੀ ਨੇ ਪਿਛਲੇ ਸਾਲ ਆਪਣੀ ਅਮਰੀਕੀ ਯਾਤਰਾ ਬਾਰੇ ਲੋਕ ਸਭਾ ਵਿੱਚ ਝੂਠ ਬੋਲਿਆ '
ਫ਼ਸਲ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ 'ਤੇ ਹਾਈ ਕੋਰਟ ਨੇ ਕਿਹਾ, ਅਪਰਾਧ ਸਾਬਤ ਕਰਨ ਲਈ ਅਪਰਾਧਿਕ ਇਰਾਦਾ ਜ਼ਰੂਰੀ
ਗੁਰਮੇਲ ਸਿੰਘ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 427 ਅਤੇ 447 ਦੇ ਨਾਲ-ਨਾਲ ਧਾਰਾ 511 ਦੇ ਤਹਿਤ ਐਫ਼ਆਈਆਰ ਦਰਜ ਕੀਤੀ ਗਈ ਸੀ।
Delhi Election 2025: ਦਿੱਲੀ ਚੋਣਾਂ ਵਿਚ 10 ਫ਼ੀਸਦ ਵੋਟਿੰਗ 'ਚ ਹੋ ਸਕਦੀ ਹੈ ਗੜਬੜ: ਕੇਜਰੀਵਾਲ
ਆਪ' ਮੁਖੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਇਕ ਵੈੱਬਸਾਈਟ ਬਣਾਈ ਹੈ, ਜਿਸ 'ਤੇ ਹਰ ਬੂਥ ਦਾ ਡਾਟਾ ਅਪਲੋਡ ਕੀਤਾ ਜਾਵੇਗਾ ਅਤੇ ਧਾਂਦਲੀ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇਗੀ
ਕਸ਼ਮੀਰ 'ਚ ਅੱਤਵਾਦੀਆਂ ਵੱਲੋਂ ਸੇਵਾਮੁਕਤ ਲਾਂਸ ਨਾਇਕ ਕਤਲ, ਗੋਲੀਬਾਰੀ ਵਿੱਚ ਪਤਨੀ ਅਤੇ ਧੀ ਜ਼ਖਮੀ
ਹਮਲਾਵਰਾਂ ਨੂੰ ਫੜਨ ਲਈ ਇਲਾਕੇ ਦੀ ਘੇਰਾਬੰਦੀ