ਰਾਸ਼ਟਰੀ
Ujjain Rape Case : ਜਬਰ ਜਨਾਹ ਦੀ ਵੀਡੀਉ ਬਣਾਉਣ ਵਾਲੇ ਲੋਕਾਂ ਦੀ ਕੀਤੀ ਗਈ ਪਛਾਣ , ਗ੍ਰਿਫ਼ਤਾਰੀ ਦੀ ਕੋਸ਼ਿਸ਼ ਜਾਰੀ
ਕੂੜਾ ਚੁੱਕਣ ਵਾਲੀ ਔਰਤ ਨੂੰ ਲੋਕ ਬਚਾਉਣ ਦੀ ਬਜਾਏ ਵੀਡੀਉ ਬਣਾਉਂਦੇ ਰਹੇ
Delhi News : ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਜਾ ਰਿਹਾ ਹੈ ਵਧਦਾ
Delhi News : 684 ਬਿਲੀਅਨ ਅਮਰੀਕੀ ਡਾਲਰ ਦੇ ਤਾਜ਼ਾ ਉੱਚੇ ਪੱਧਰ 'ਤੇ ਪਹੁੰਚਿਆ
Supreme Court News : ਦਿੱਲੀ ਵਿੱਚ ਗ੍ਰੀਨ ਕਵਰ ਵਧਾਉਣ ਲਈ MIS ਮੋਡਿਊਲ ਲਾਗੂ ਕੀਤਾ ਜਾਵੇਗਾ
Supreme Court News : ਸੁਪਰੀਮ ਕੋਰਟ ਨੇ CEC ਦੀਆਂ ਸਿਫ਼ਾਰਸ਼ਾਂ ਕੀਤੀਆਂ ਸਵੀਕਾਰ
Vinesh Phogat News : ਵਿਨੇਸ਼ ਫੋਗਾਟ ਇਸ ਸੀਟ ਤੋਂ ਲੜੇਗੀ ਚੋਣ,ਬਜਰੰਗ ਪੁਨੀਆ ਨਹੀਂ ਲੜਨਗੇ ਹਰਿਆਣਾ ਚੋਣ !
ਸੂਤਰਾਂ ਮੁਤਾਬਕ ਵਿਨੇਸ਼ ਫੋਗਾਟ ਜੁਲਾਨਾ ਵਿਧਾਨ ਸਭਾ ਸੀਟ ਤੋਂ ਚੋਣ ਲੜੇਗੀ
Veg and non- Veg thalis cheaper : ਟਮਾਟਰ ਤੇ ਪੋਲਟਰੀ ਦੀਆਂ ਕੀਮਤਾਂ ’ਚ ਗਿਰਾਵਟ ਨਾਲ ਅਗਸਤ ’ਚ ਖਾਣੇ ਦੀ ਥਾਲੀ ਹੋਈ ਸਸਤੀ
ਸਾਉਣ ਮਹੀਨੇ ’ਚ ਜ਼ਿਆਦਾਤਰ ਲੋਕਾਂ ਵਲੋਂ ਮੀਟ ਖਾਣ ਤੋਂ ਗੁਰੇਜ਼ ਕਰਨ ਕਾਰਨ ਟਮਾਟਰ ਅਤੇ ਪੋਲਟਰੀ ਦੀਆਂ ਕੀਮਤਾਂ ’ਚ ਗਿਰਾਵਟ ਦਰਜ ਕੀਤੀ ਗਈ
Pawan Kheda News : ਕਾਂਗਰਸ ਨੇ ਇਕ ਵਾਰ ਫਿਰ ਸੇਬੀ ਮੁਖੀ ’ਤੇ ਹਿੱਤਾਂ ਦੇ ਟਕਰਾਅ ਦਾ ਆਰੋਪ ਲਾਇਆ
ਪ੍ਰਧਾਨ ਮੰਤਰੀ ਨੂੰ ਪੁੱਛਿਆ - ਕਾਰਵਾਈ ਕਿਉਂ ਨਹੀਂ ਹੋ ਰਹੀ ?
Environmental damage : 80٪ ਭਾਰਤੀ ਵਾਤਾਵਰਣ ਦੇ ਵਿਗਾੜ ਨੂੰ ਅਪਰਾਧ ਬਣਾਉਣਾ ਚਾਹੁੰਦੇ ਹਨ
ਇਕ ਨਵੇਂ ਸਰਵੇਖਣ ’ਚ ਇਹ ਗੱਲ ਕਹੀ ਗਈ
Supreme Court : RJD ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਅਤੇ ਕੇਂਦਰ ਨੂੰ ਜਾਰੀ ਕੀਤਾ ਨੋਟਿਸ
ਬਿਹਾਰ ਵਿੱਚ 65% ਰਾਖਵੇਂਕਰਨ ਕਾਨੂੰਨ ਨੂੰ ਰੱਦ ਕਰਨ ਦੇ ਪਟਨਾ ਹਾਈ ਕੋਰਟ ਦੇ ਫੈਸਲੇ ਨੂੰ ਦਿੱਤੀ ਸੀ ਚੁਣੌਤੀ
Vinesh Phogat-Bajrang Punia:ਵਿਨੇਸ਼ ਫੋਗਾਟ ਨੇ ਕਾਂਗਰਸ 'ਚ ਸ਼ਾਮਲ ਹੋਣ ਦੀ ਦੱਸੀ ਵਜ੍ਹਾ,ਕਿਹਾ -ਬੁਰੇ ਵਕਤ 'ਚ ਪਤਾ ਲੱਗਦਾ ਕੌਣ ਤੁਹਾਡਾ ਹੈ
ਜਦੋਂ ਸਾਨੂੰ ਸੜਕਾਂ 'ਤੇ ਘਸੀਟਿਆ ਜਾ ਰਿਹਾ ਸੀ ਤਾਂ ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੇ ਸਾਡਾ ਸਾਥ ਦਿੱਤਾ ਸੀ : ਵਿਨੇਸ਼ ਫੋਗਾਟ
Pm Narendra Modi: ਪਾਣੀ ਦੀ ਸੰਭਾਲ ਸਿਰਫ਼ ਨੀਤੀਆਂ ਦਾ ਹੀ ਨਹੀਂ ਸਗੋਂ ਸਮਾਜਿਕ ਵਫ਼ਾਦਾਰੀ ਦਾ ਵੀ ਮਾਮਲਾ ਹੈ: ਪ੍ਰਧਾਨ ਮੰਤਰੀ ਮੋਦੀ
Pm Narendra Modi: ਭਾਵ ਜਾਗਰੂਕਤਾ ਜਨ ਭਾਗੀਦਾਰੀ ਅਤੇ ਜਨ ਅੰਦੋਲਨ ਦੀ ਵੀ ਸਭ ਤੋਂ ਵੱਡੀ ਤਾਕਤ ਹੈ।