ਰਾਸ਼ਟਰੀ
Kolkata News : ਕੋਲਕਾਤਾ ਦੇ ਆਰਜੀ ਕਾਰ ਦੀ ਮੈਡੀਕਲ ਵਿਦਿਆਰਥਣ ਦੀ ਲਾਸ਼ ਲਟਕਦੀ ਮਿਲੀ
Kolkata News : ਪੁਲਿਸ ਨੂੰ ਸ਼ੱਕ ਹੈ ਕਿ ਉਹ ਡਿਪਰੈਸ਼ਨ ਤੋਂ ਪੀੜਤ ਸੀ
ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਾਦਸਾ, ਟਰਮੀਨਲ 2 'ਤੇ ਮਰਸੀਡੀਜ਼-ਬੈਂਜ਼ ਦੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, 5 ਲੋਕ ਜ਼ਖ਼ਮੀ
ਪੰਜ ਲੋਕ ਅਤੇ ਹਵਾਈ ਅੱਡੇ ਦੇ ਤਿੰਨ ਕਰਮਚਾਰੀ ਜ਼ਖਮੀ
ਭਾਰਤ ’ਚ ਖੁਰਾਕ ਮਹਿੰਗਾਈ ਦਾ ਕਾਰਨ ਖ਼ਰਾਬ ਮੌਸਮ : ਸਰਕਾਰੀ ਰਿਪੋਰਟ
2023-24 ’ਚ ਬਹੁਤ ਖਰਾਬ ਮੌਸਮ ਦੀਆਂ ਘਟਨਾਵਾਂ ਨੇ ਬਾਗਬਾਨੀ ਉਤਪਾਦਕ ਸੂਬਿਆਂ ’ਚ ਫਸਲਾਂ ਨੂੰ ਨੁਕਸਾਨ
Delhi News : ਚੋਣ ਮੰਚ 'ਤੇ ਗਾਇਕ ਮੀਕਾ ਸਿੰਘ ਅਤੇ ਸੰਸਦ ਮੈਂਬਰ ਰਾਘਵ ਚੱਢਾ ਨੇ ਮਿਲਾਏ ਸੁਰ, ਤਾਂ ਝੂਮ ਉਠੀ ਜਨਤਾ, ਸੁਰੀਲਾ ਹੋਇਆ ਚੌਣ ਮਹੌਲ
Delhi News : ਚੋਣ ਮੰਚ 'ਤੇ ਮੀਕਾ ਸਿੰਘ ਅਤੇ ਰਾਘਵ ਚੱਢਾ ਦੀ ਸ਼ਾਨਦਾਰ ਜੁਗਲਬੰਦੀ, ਲੋਕਾਂ ਨੇ ਵਜਾਈਆਂ ਤਾੜੀਆਂ
ਆਦਿਵਾਸੀ ਮਾਮਲਿਆਂ ਦਾ ਵਿਭਾਗ ਉੱਚ ਜਾਤੀਆਂ ਦੇ ਮੈਂਬਰਾਂ ਨੂੰ ਸੰਭਾਲਣਾ ਚਾਹੀਦੈ : ਸੁਰੇਸ਼ ਗੋਪੀ
ਕੇਂਦਰੀ ਮੰਤਰੀ ਨੇ ਪੈਦਾ ਕੀਤਾ ਵਿਵਾਦ, ਸੀ.ਪੀ.ਆਈ. ਨੇ ਕੇਂਦਰੀ ਮੰਤਰਾਲੇ ਤੋਂ ਹਟਾਉਣ ਦੀ ਕੀਤੀ ਮੰਗ
ਤੇਲੰਗਾਨਾ ’ਚ ਜਾਤ ਅਧਾਰਤ ਸਰਵੇਖਣ ਦੀ ਰਿਪੋਰਟ ਤਿਆਰ, ਸਭ ਤੋਂ ਵੱਧ ਆਬਾਦੀ ਪੱਛੜੀਆਂ ਸ਼੍ਰੇਣੀਆਂ ਦੀ
ਰਿਪੋਰਟ ਭਲਕੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ’ਚ ਪੇਸ਼ ਕੀਤੀ ਜਾਵੇਗੀ
Delhi Elections 2025 :ਇੰਡੀਆ ਗੇਟ 'ਤੇ 'ਪ੍ਰੋਜੈਕਸ਼ਨ ਮੈਪਿੰਗ ਸ਼ੋਅ ਆਯੋਜਨ, ਦਿੱਲੀ ਚੋਣ ਕਮਿਸ਼ਨ ਨੇ ਲੋਕਾਂ ਨੂੰ ਵੋਟਿੰਗ ਪ੍ਰਤੀ ਕੀਤਾ ਜਾਗਰੂਕ
Delhi Elections 2025 : ਹਜ਼ਾਰਾਂ ਲੋਕ ਇੰਡੀਆ ਗੇਟ ਦੇ ਸਾਹਮਣੇ ਇਕੱਠੇ ਹੋਏ ਅਤੇ ਇਸ ਸੁੰਦਰ ਦ੍ਰਿਸ਼ ਦੀਆਂ ਤਸਵੀਰਾਂ ਖਿੱਚੀਆਂ।
ਪ੍ਰਧਾਨ ਮੰਤਰੀ ਨੇ ਬਜਟ ਨੂੰ ਹੁਣ ਤਕ ਦਾ ਸਭ ਤੋਂ ਵੱਧ ਮੱਧ ਵਰਗ ਪੱਖੀ ਬਜਟ ਦਿੱਤਾ ਕਰਾਰ
ਦਿੱਲੀ ਚੋਣਾਂ ’ਚ ਭਾਜਪਾ ਦੀ ਜਿੱਤ ਦਾ ਭਰੋਸਾ ਪ੍ਰਗਟਾਇਆ
ਜੰਮੂ-ਕਸ਼ਮੀਰ 'ਚ ਇੱਕ ਨਿਰਮਾਣ ਅਧੀਨ ਇਮਾਰਤ ਦੀ ਡਿੱਗੀ ਕੰਧ, 11 ਸਾਲਾ ਲੜਕੇ ਦੀ ਮੌਤ, ਇੱਕ ਲੜਕੀ ਗੰਭੀਰ ਜ਼ਖਮੀ
ਡਿਪਟੀ ਕਮਿਸ਼ਨਰ ਸਲੋਨੀ ਰਾਏ ਨੇ ਘਟਨਾ ਦੀ ਕੀਤੀ ਪੁਸ਼ਟੀ
ਸੰਗੀਤ ਸਮਾਰੋਹ ’ਚ ਪ੍ਰਸ਼ੰਸਕ ਨੂੰ ਚੁੰਮ ਕੇ ਗਾਇਕ ਉਦਿਤ ਨਾਰਾਇਣ ਨੇ ਛੇੜਿਆ ਵਿਵਾਦ
ਵੀਡੀਉ ਵਾਇਰਲ ਹੋਣ ਮਗਰੋਂ ਸੋਸ਼ਲ ਮੀਡੀਆ ਸ਼ੁਰੂ ਹੋਈ ਨਿੰਦਾ