ਰਾਸ਼ਟਰੀ
Pakistan SCO Summit 2024: ਖੇਤਰੀ ਸਹਿਯੋਗ ’ਚ ਰੁਕਾਵਟ ਬਣ ਰਿਹੈ ਅਤਿਵਾਦ ਅਤੇ ਵੱਖਵਾਦ : ਐਸ. ਜੈਸ਼ੰਕਰ
Pakistan SCO Summit 2024: ਪਾਕਿਸਤਾਨ-ਚੀਨ ਦਾ ਨਾਂ ਲਏ ਬਿਨਾਂ ਜੈਸ਼ੰਕਰ ਨੇ ਕਿਹਾ ਕਿ ਸਾਰੇ ਦੇਸ਼ਾਂ ਨੂੰ ਇਕ-ਦੂਜੇ ਦੀਆਂ ਸਰਹੱਦਾਂ ਦਾ ਸਨਮਾਨ ਕਰਨ ਦੀ ਲੋੜ ਹੈ।
Chief Justice of India: ਜਸਟਿਸ ਸੰਜੀਵ ਖੰਨਾ ਹੋਣਗੇ 51ਵੇਂ CJI: ਚੀਫ਼ ਜਸਟਿਸ ਚੰਦਰਚੂੜ ਨੇ ਨਾਮ ਦੀ ਕੀਤੀ ਸਿਫ਼ਾਰਸ਼
Chief Justice of India: ਦਰਅਸਲ, ਸੀਜੇਆਈ ਚੰਦਰਚੂੜ 10 ਨਵੰਬਰ 2024 ਨੂੰ ਸੇਵਾਮੁਕਤ ਹੋ ਜਾਣਗੇ।
VIP ਸੁਰੱਖਿਆ ਤੋਂ ਹਟਣਗੇ NSG ਕਮਾਂਡੋ, CRPF ਸੰਭਾਲੇਗੀ ਕਮਾਨ, ਸਰਕਾਰ ਨੇ ਦਿੱਤੇ ਹੁਕਮ
ਸੁਰੱਖਿਆ ਵਿੱਚ ਐਨਐਸਜੀ ਕਮਾਂਡੋ ਤਾਇਨਾਤ
ਪਰਾਲੀ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ, ਪੰਜਾਬ ਤੇ ਹਰਿਆਣਾ ਨੂੰ ਲਗਾਈ ਫਟਕਾਰ
ਮਾਮਲੇ ਦੀ ਅਗਲੀ ਸੁਣਵਾਈ ਬੁੱਧਵਾਰ ਨੂੰ ਹੋਵੇਗੀ
ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਦੀਵਾਲੀ ਦਾ ਤੋਹਫਾ, ਹਾੜੀ ਦੀਆਂ ਫਸਲਾਂ ਦੇ MSP 'ਚ ਹੋਇਆ ਵਾਧਾ, ਜਾਣੋ ਨਵੇਂ ਰੇਟ
ਮੰਤਰੀ ਮੰਡਲ ਨੇ ਮੰਡੀਕਰਨ ਸੀਜ਼ਨ 2025-26 ਲਈ ਹਾੜੀ ਦੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਨੂੰ ਦਿੱਤੀ ਪ੍ਰਵਾਨਗੀ
'ਨਤੀਜੇ ਤੁਹਾਡੀ ਪਸੰਦ ਦੇ ਨਹੀਂ ਆਏ ਤਾਂ ਤੁਸੀਂ ਕੁਝ ਵੀ ਬੋਲ ਦੇਵੋਗੇ' ਚੋਣ ਕਮਿਸ਼ਨ ਨੇ ਕਾਂਗਰਸ ਦੇ ਦਾਅਵੇ ਨੂੰ ਕੀਤਾ ਖਾਰਜ
'ਈਵੀਐਮਜ਼ ਹਿਜ਼ਬੁੱਲਾ ਦੇ ਪੇਜਰਾਂ ਨਾਲੋਂ ਮਜ਼ਬੂਤ'
Jammu Kashmir: ਉਮਰ ਅਬਦੁੱਲਾ ਨੇ ਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਪਹਿਲੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
Jammu Kashmir: 2019 ਵਿੱਚ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਇਹ ਪਹਿਲੀ ਚੁਣੀ ਗਈ ਸਰਕਾਰ ਹੈ।
Mumbai News : ਮੁੰਬਈ ਦੀ ਇੱਕ ਬਹੁਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ
Mumbai News : ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ
ਭਾਰਤ ਦੇ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲੜ ਰਹੇ 5 ਉਮੀਦਵਾਰਾਂ ਨੂੰ ਅਯੋਗ ਕਰਾਰ ਦਿੱਤਾ: ਸਿਬਿਨ ਸੀ
ਉਨ੍ਹਾਂ ਦੱਸਿਆ ਕਿ ਇਨ੍ਹਾਂ 5 ਉਮੀਦਵਾਰਾਂ ਵਿੱਚੋਂ 3 ਸੰਗਰੂਰ ਜ਼ਿਲ੍ਹੇ ਦੇ ਹਨ ਅਤੇ 1-1 ਉਮੀਦਵਾਰ ਮਾਨਸਾ ਅਤੇ ਫਰੀਦਕੋਟ ਜ਼ਿਲ੍ਹੇ ਤੋਂ ਹੈ
Supreme Court: ਸੁਪ੍ਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੂੰ ‘ਮੁਫ਼ਤ ਸੁਗਾਤਾਂ’ ਉੱਤੇ ਨੋਟਿਸ ਕੀਤਾ ਜਾਰੀ
Supreme Court: ਪਟੀਸ਼ਨ ਵਿੱਚ ਇਹ ਵੀ ਮੰਗ ਕੀਤੀ ਗਈ ਹੈ ਕਿ ਚੋਣ ਕਮਿਸ਼ਨ ਅਜਿਹੇ ਵਾਅਦਿਆਂ ਨੂੰ ਰੋਕਣ ਲਈ ਤੁਰੰਤ ਕਦਮ ਚੁੱਕੇ।