ਰਾਸ਼ਟਰੀ
Haryana News: ਹਰਿਆਣਾ 'ਚ ਜੇਜੇਪੀ ਨੂੰ ਵੱਡਾ ਝਟਕਾ, ਸਾਬਕਾ ਮੰਤਰੀ ਦੇਵੇਂਦਰ ਬਬਲੀ ਤੇ ਸੰਜੇ ਕਾਬਲਾਨਾ ਭਾਜਪਾ 'ਚ ਸ਼ਾਮਲ
Haryana News: ਇਸ ਤੋਂ ਪਹਿਲਾਂ ਉਨ੍ਹਾਂ ਦੇ ਕਾਂਗਰਸ 'ਚ ਸ਼ਾਮਲ ਹੋਣ ਦੀ ਚਰਚਾ ਸੀ
Shambhu Border: ਸ਼ੰਭੂ ਬਾਰਡਰ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ
Shambhu Border: SC ਵਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ।
AAP MLA Amanatullah Khan: ਈ.ਡੀ. ਨੇ ‘ਆਪ’ ਵਿਧਾਇਕ ਅਮਾਨਤੁੱਲਾ ਖ਼ਾਨ ਨੂੰ ਕੀਤਾ ਗ੍ਰਿਫਤਾਰ
AAP MLA Amanatullah Khan: ਅਮਾਨਤੁੱਲਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਟੀਮ ਓਖਲਾ ਸਥਿਤ ਉਸ ਦੇ ਘਰ ਤੋਂ ਰਵਾਨਾ ਹੋ ਗਈ।
Constable Recruitment Exam: ਕਾਂਸਟੇਬਲ ਭਰਤੀ ਪ੍ਰੀਖਿਆ ਦੇ ਫਿਜ਼ੀਕਲ ਟੈਸਟ 'ਚ ਹੁਣ ਤੱਕ 11 ਮੌਤਾਂ, ਜਾਂਚ ਜਾਰੀ
Constable Recruitment Exam: ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਭਰਤੀ ਦੌੜ ਦਾ ਸਮਾਂ ਬਦਲ ਕੇ ਸ਼ਨੀਵਾਰ ਤੋਂ ਸਵੇਰੇ 4.30 ਵਜੇ ਕਰ ਦਿੱਤਾ ਗਿਆ ਹੈ
Bangladesh Flood News: ਬੰਗਲਾਦੇਸ਼ 'ਚ ਹੜ੍ਹ ਨੇ ਮਚਾਈ ਤਬਾਹੀ,11 ਜ਼ਿਲ੍ਹਿਆਂ 'ਚ 59 ਲੋਕਾਂ ਦੀ ਹੋਈ ਮੌਤ
Bangladesh Flood News: ਹਜ਼ਾਰਾਂ ਘਰ ਹੋਏ ਬੇਘਰ
Manipur Violence: ਮਣੀਪੁਰ 'ਚ ਫਿਰ ਭੜਕੀ ਹਿੰਸਾ, ਗੋਲੀਬਾਰੀ 'ਚ ਔਰਤ ਸਮੇਤ 2 ਦੀ ਮੌਤ: 9 ਲੋਕ ਜ਼ਖਮੀ
Manipur Violence: ਸਥਾਨਕ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਹਮਲੇ ਵਿੱਚ ਡਰੋਨ ਬੰਬਾਂ ਦੀ ਵਰਤੋਂ ਕੀਤੀ ਗਈ ਸੀ।
Inflation: ਸਤੰਬਰ ਦੇ ਪਹਿਲੇ ਦਿਨ ਮਹਿੰਗਾਈ ਦਾ ਝਟਕਾ, ਰਸੋਈ ਗੈਸ ਦੀਆਂ ਕੀਮਤਾਂ ਵਧੀਆਂ
Inflation: ਤੇਲ ਕੰਪਨੀਆਂ ਨੇ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਵਧਾ ਦਿਤੀਆਂ ਹਨ
ਤੇਲੰਗਾਨਾ ’ਚ ਮੀਂਹ ਕਾਰਨ 9 ਲੋਕਾਂ ਦੀ ਮੌਤ, ਹੜ੍ਹਾਂ ਨੇ ਮਚਾਈ ਭਾਰੀ ਤਬਾਹੀ
ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਅਗਲੇ 24 ਘੰਟਿਆਂ ਲਈ ਚੌਕਸ ਰਹਿਣ ਲਈ ਕਿਹਾ
Haryana News : ਸੁਨੀਤਾ ਕੇਜਰੀਵਾਲ ਨੇ ਹਰਿਆਣਾ ਦੀ ਭਾਜਪਾ ਸਰਕਾਰ ’ਤੇ ਕੁੱਝ ਨਾ ਕਰਨ ਦਾ ਲਾਇਆ ਆਰੋਪ , ‘ਆਪ’ ਲਈ ਮੰਗੀਆਂ ਵੋਟਾਂ
ਲੋਕਾਂ ਨੂੰ ‘ਨਵਾਂ ਹਰਿਆਣਾ’ ਬਣਾਉਣ ਲਈ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ
ਅਪਰਾਧੀ ਖੁਲ੍ਹੇਆਮ ਘੁੰਮਦੇ ਨੇ ਤੇ ਪੀੜਤ ਡਰ ’ਚ ਰਹਿੰਦੇ ਨੇ : ਰਾਸ਼ਟਰਪਤੀ ਮੁਰਮੂ
ਰਾਸ਼ਟਰਪਤੀ ਨੇ ਔਰਤਾਂ ਦੀ ਸੁਰੱਖਿਆ ਬਾਰੇ ਮੁੜ ਪ੍ਰਗਟਾਈ ਚਿੰਤਾ, ਕਿਹਾ, ਅਦਾਲਤਾਂ ’ਚ ‘ਮੁਲਤਵੀ ਦੇ ਸਭਿਆਚਾਰ’ ਨੂੰ ਬਦਲਣ ਲਈ ਹਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ