ਰਾਸ਼ਟਰੀ
ਨਿਊਯਾਰਕ ਵਿੱਚ 22 ਸਤੰਬਰ ਨੂੰ PM ਮੋਦੀ ਦਾ ਪ੍ਰੋਗਰਾਮ, ਇੰਨੇ ਹਜ਼ਾਰ ਲੋਕਾਂ ਨੇ ਕਰਵਾਈ ਬੁੱਕਿੰਗ
24 ਹਜ਼ਾਰ ਭਾਰਤੀਆਂ ਨੇ ਰਜਿਸਟ੍ਰੇਸ਼ਨ ਕਰਵਾਈ
liquor spending : ਦਿੱਲੀ-ਯੂਪੀ ਨਹੀਂ, ਇਸ ਸੂਬੇ ਦੇ ਲੋਕ ਕਰਦੇ ਹਨ ਸਭ ਤੋਂ ਵੱਧ ਸ਼ਰਾਬ 'ਤੇ ਖਰਚ, ਜਾਣੋ ਟੌਪ 5 ਸੂਬਿਆਂ ਦੇ ਨਾਂ
ਤੇਲੰਗਾਨਾ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਲੋਕ ਸਭ ਤੋਂ ਵੱਧ ਕਰਦੇ ਹਨ ਖ਼ਰਚ
Delhi News : ਦਿੱਲੀ ਹਾਈਕੋਰਟ ਤੋਂ ਨਹੀਂ ਮਿਲੀ ਬ੍ਰਿਜ ਭੂਸ਼ਣ ਨੂੰ ਰਾਹਤ
Delhi News : ਮਾਮਲੇ ਦੀ ਅਗਲੀ ਸੁਣਵਾਈ 26 ਸਤੰਬਰ ਨੂੰ ਹੋਵੇਗੀ
UP News : ਭਾਰੀ ਮੀਂਹ ਕਾਰਨ ਮੈਨਪੁਰੀ 'ਚ ਡਿੱਗਿਆ ਮਕਾਨ, 3 ਔਰਤਾਂ ਦੀ ਮੌਤ
UP News : ਸ਼ਹਿਰ 'ਚ ਕਈ ਥਾਵਾਂ 'ਤੇ ਭਰਿਆ ਪਾਣੀ
Delhi Bus Fire: ਸਵਾਰੀਆਂ ਨਾਲ ਭਰੀ DTC ਬੱਸ ਨੂੰ ਲੱਗੀ ਅੱਗ, ਮਚੀ ਹਾਹਾਕਾਰ
Delhi Bus Fire: ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਮਿੰਟਾਂ 'ਚ ਇਹ ਅੱਗ ਦੇ ਗੋਲੇ 'ਚ ਤਬਦੀਲ ਹੋ ਕੇ ਸੜਨ ਲੱਗ ਪਈ।
Delhi News : ਭਾਰਤ ਵਿਚ ਅੱਤਵਾਦ -ਨਕਸਲੀ ਹਮਲਿਆ ਨਾਲੋਂ ਜ਼ਿਆਦਾ ਜਾਨਾਂ ਸੜਕ ਹਾਦਸਿਆਂ 'ਚ ਗਈਆਂ : ਨਿਤਿਨ ਗਡਕਰੀ
Delhi News : ਉਨ੍ਹਾਂ ਕਿਹਾ ਕਿ ਹਾਦਸਿਆਂ ਦੀ ਗਿਣਤੀ ਘਟਾਉਣ ਲਈ ਸਾਨੂੰ ਲੇਨ ਅਨੁਸ਼ਾਸਨ ਦੀ ਪਾਲਣਾ ਕਰਨੀ ਚਾਹੀਦੀ ਹੈ
Delhi News : ਭਾਰਤ 'ਚ ਹਵਾ ਪ੍ਰਦੂਸ਼ਣ 'ਚ 20 ਫ਼ੀਸਦੀ ਗਿਰਾਵਟ
Delhi News : ਜੀਵਨ ਸੰਭਾਵਨਾ 'ਚ ਔਸਤ ਇਕ ਸਾਲ ਦਾ ਹੋਇਆ ਵਾਧਾ
Delhi News: ਸ਼ਰਮਨਾਕ: ਪਿਤਾ ਦੀ ਬਿਮਾਰੀ ਨੂੰ ਠੀਕ ਕਰਨ ਦੇ ਨਾਂ 'ਤੇ ਤਾਂਤਰਿਕ ਨੇ 12 ਸਾਲ ਦੀ ਬੱਚੀ ਨਾਲ ਕੀਤਾ ਜਬਰ-ਜਨਾਹ
Delhi News: ਮੁਲਜ਼ਮ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ
Jammu Kashmir News: ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਮੁਠਭੇੜ ਜਾਰੀ, 3 ਅਤਿਵਾਦੀ ਮਾਰੇ ਜਾਣ ਦੀ ਸੰਭਾਵਨਾ
Jammu Kashmir News: ਚਿਨਾਰ ਕੋਰ ਨੇ ਕਿਹਾ- ਸੈਨਾ ਅਤੇ ਜੰਮੂ-ਕਸ਼ਮੀਰ ਪੁਲਿਸ ਮਾਛਿਲ ਅਤੇ ਕੁਪਵਾੜਾ ਵਿੱਚ ਆਪਰੇਸ਼ਨ ਜਾਰੀ ਰੱਖ ਰਹੀ ਹੈ।
Student Suicides: ਭਾਰਤ ਵਿੱਚ ਵਿਦਿਆਰਥੀ ਖੁਦਕੁਸ਼ੀਆਂ ਸਾਲਾਨਾ 4% ਵੱਧ ਰਹੀਆਂ ਹਨ: ਰਿਪੋਰਟ
Student Suicides: ਭਾਰਤ ਵਿੱਚ ਫੈਲ ਰਹੀ ਮਹਾਂਮਾਰੀ ਬਾਰੇ ਰਿਪੋਰਟ ਬੁੱਧਵਾਰ ਨੂੰ ਸਾਲਾਨਾ IC-3 ਕਾਨਫਰੰਸ ਵਿੱਚ ਜਾਰੀ ਕੀਤੀ ਗਈ।