ਰਾਸ਼ਟਰੀ
Jharkhand News : CM ਹੇਮੰਤ ਸੋਰੇਨ ਦੇ PS ਸੁਨੀਲ ਸ਼੍ਰੀਵਾਸਤਵ ਅਤੇ ਕਈ ਹੋਰਾਂ ਦੇ ਟਿਕਾਣਿਆਂ 'ਤੇ IT ਦੀ ਛਾਪੇਮਾਰੀ
Jharkhand News : ਈਡੀ ਨੇ 7 ਘੰਟੇ ਤੋਂ ਵੱਧ ਪੁੱਛਗਿੱਛ ਕਰਨ ਤੋਂ ਬਾਅਦ ਕੀਤਾ ਗ੍ਰਿਫ਼ਤਾ
Pm Narendra Modi: ਟਾਟਾ ਭਾਰਤੀ ਉੱਦਮਤਾ ਦੀਆਂ ਉੱਤਮ ਪਰੰਪਰਾਵਾਂ ਦਾ ਪ੍ਰਤੀਕ ਸਨ।: ਪ੍ਰਧਾਨ ਮੰਤਰੀ ਮੋਦੀ
Pm Narendra Modi: ਪਿਛਲੇ ਮਹੀਨੇ ਅੱਜ ਦੇ ਦਿਨ ਰਤਨ ਟਾਟਾ ਦਾ ਦਿਹਾਂਤ ਹੋ ਗਿਆ ਸੀ।
Maharashtra News: ਚੋਣ ਜ਼ਾਬਤੇ ਦੌਰਾਨ ਵੈਨ ’ਚੋ 3.70 ਕਰੋੜ ਰੁਪਏ ਦੀ ਨਕਦੀ ਬਰਾਮਦ
ਅਧਿਕਾਰੀ ਨੇ ਕਿਹਾ ਕਿ ਵੈਨ 'ਚ ਸਫਰ ਕਰ ਰਹੇ ਲੋਕ ਨਕਦੀ ਲੈ ਕੇ ਜਾਣ ਸਬੰਧੀ ਲੋੜੀਂਦੇ ਜਾਇਜ਼ ਦਸਤਾਵੇਜ਼ ਪੇਸ਼ ਕਰਨ 'ਚ ਅਸਫਲ ਰਹੇ।
New Delhi: ਦਿੱਲੀ ਦੀ ਹਵਾ ਦੀ ਗੁਣਵੱਤਾ 'ਬਹੁਤ ਮਾੜੀ', ਰਾਸ਼ਟਰੀ ਰਾਜਧਾਨੀ 'ਚ ਛਾਈ ਧੂੰਏਂ ਦੀ ਚਾਦਰ
ਇਹ ਜਾਣਕਾਰੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਵਿੱਚ ਦਿੱਤੀ ਗਈ ਹੈ।
Haryana News: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਤੜਕਸਾਰ ਹੋਈ ਮੁੱਠਭੇੜ, ਕਾਕਾ ਰਾਣਾ ਗੈਂਗ ਦੇ ਦੋ ਬਦਮਾਸ਼ ਜ਼ਖ਼ਮੀ
Haryana News: ਤਿੰਨੋਂ ਅਪਰਾਧੀ ਕਾਕਾ ਰਾਣਾ ਗੈਂਗ ਨਾਲ ਜੁੜੇ ਹੋਏ ਹਨ ਅਤੇ ਤਿੰਨਾਂ ਦਾ ਕੰਮ ਫਿਰੌਤੀ ਮੰਗਣਾ ਸੀ
Firozabad Accident: ਫਿਰੋਜ਼ਾਬਾਦ 'ਚ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤ
Firozabad Accident: ਮੁੰਡਨ ਕਰਵਾ ਕੇ ਪਰਤ ਰਿਹਾ ਸੀ ਪਰਿਵਾਰ
CBI Raid: ਰਿਸ਼ਵਤ ਲੈਂਦਿਆਂ DUSIB ਅਧਿਕਾਰੀ ਨੂੰ CBI ਨੇ ਕੀਤਾ ਗ੍ਰਿਫ਼ਤਾਰ, ਤਲਾਸ਼ੀ ਦੌਰਾਨ ਮਿਲਿਆਂ ਨੌਟਾਂ ਦਾ ਪਹਾੜ
CBI Raid: ਮੁਲਜ਼ਮ ਵਿਜੇ ਦੀ ਰਿਹਾਇਸ਼ ਦੀ ਤਲਾਸ਼ੀ ਦੌਰਾਨ ਮਿਲੇ 3.79 ਕਰੋੜ ਰੁਪਏ ਨਕਦੀ ਤੇ ਜਾਇਦਾਦ ਦੇ ਦਸਤਾਵੇਜ਼
Gujarat News: 15 ਸਾਲ ਪੁਰਾਣੀ ਕਾਰ ਨੂੰ ਫੁੱਲਾਂ ਨਾਲ ਸਜਾਇਆ, ਫਿਰ ਜ਼ਮੀਨ ’ਚ ਦਿੱਤਾ ਦਫ਼ਨਾ, ਜਾਣੋ ਪੂਰਾ ਮਾਮਲਾ
Gujarat News: ਅੱਜ 15 ਸਾਲਾਂ ਬਾਅਦ ਉਸ ਕੋਲ ਔਡੀ ਕਾਰ ਹੈ ਅਤੇ ਉਸ ਦੀ ਆਰਥਿਕ ਸਥਿਤੀ ਵੀ ਬਹੁਤ ਵਧੀਆ ਹੈ।
Supreme Court: ਭਾਰਤ ਮਾਲਾ ਪ੍ਰਾਜੈਕਟ: ਸੁਪਰੀਮ ਕੋਰਟ ਨੇ ਮੋਗਾ ਵਿਚ ਜ਼ਮੀਨ ਐਕੁਆਇਰ ਕਰਨ ਉਤੇ ਲਗਾਈ ਰੋਕ
Supreme Court: ਅਦਾਲਤ ਨੇ ਮੌਜੂਦਾ ਸਥਿਤੀ ਬਰਕਰਾਰ ਰੱਖਣ ਲਈ ਆਖਿਆ ਹੈ
ਗੁਜਰਾਤੀ ਕਿਸਾਨ ਦਾ ਕਾਰ ਨਾਲ ਅਨੋਖਾ ਰਿਸ਼ਤਾ, ‘ਲੱਕੀ’ ਕਾਰ ਨੂੰ ਕਬਾੜ ’ਚ ਦੇਣ ਦੀ ਬਜਾਏ ‘ਦਫਨਾਇਆ’
ਮਾਲਕ ਨੇ ਸਾਰੀਆਂ ਰਸਮਾਂ ਨਾਲ ਕਿਹਾ ਕਾਰ ਨੂੰ ਅਲਵਿਦਾ, 4 ਲੱਖ ਰੁਪਏ ਖਰਚ ਕੀਤੇ