ਰਾਸ਼ਟਰੀ
Delhi News : ਦਿੱਲੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਸਪੈਸ਼ਲ ਸੈੱਲ ਨੇ 500 ਕਿਲੋ ਕੋਕੀਨ ਕੀਤੀ ਬਰਾਮਦ
Delhi News : ਬਰਾਮਦ ਕੋਕੀਨ ਦੀ ਕੀਮਤ 2 ਹਜ਼ਾਰ ਕਰੋੜ ਰੁਪਏ
Kanpur News : ਰੇਲਵੇ ਟਰੈਕ 'ਤੇ ਅੱਗ ਬੁਝਾਊ ਗੈਸ ਸਿਲੰਡਰ ਪਿਆ ਮਿਲਿਆ, ਮਚਿਆ ਹੜਕੰਪ
ਇਟਾਵਾ ਤੋਂ ਕਾਨਪੁਰ ਜਾ ਰਹੀ ਮਾਲ ਗੱਡੀ ਦੇ ਡਰਾਈਵਰ ਨੇ ਇਸ ਦੀ ਸੂਚਨਾ ਸਟੇਸ਼ਨ ਮਾਸਟਰ ਨੂੰ ਦਿੱਤੀ
Trainee Doctor Mape-Murder Case: ਸੁਰੱਖਿਆ ਨੂੰ ਲੈ ਕੇ ਵਿਰੋਧ ਕਰ ਰਹੇ ਡਾਕਟਰਾਂ ਨੇ ਮੁੜ ਸ਼ੁਰੂ ਕੀਤੀ ਹੜਤਾਲ
Trainee Doctor Mape-Murder Case: ਇਸ ਤੋਂ ਪਹਿਲਾਂ ਜੂਨੀਅਰ ਡਾਕਟਰਾਂ ਨੇ 10 ਅਗਸਤ ਤੋਂ 42 ਦਿਨਾਂ ਤੱਕ ਧਰਨਾ ਜਾਰੀ ਰੱਖਿਆ
Kangana Ranaut: 'ਦੇਸ਼ ਦੇ ਪਿਤਾ ਨਹੀਂ, ਸਗੋਂ ਦੇਸ਼ ਦੇ ਲਾਲ ਹੁੰਦੇ ਹਨ', ਗਾਂਧੀ ਜਯੰਤੀ ਮੌਕੇ ਕੰਗਨਾ ਰਣੌਤ ਦੀ ਵਿਵਾਦਿਤ ਪੋਸਟ
Kangana Ranaut: ਕਿਹਾ-ਦੇਸ਼ ਦੇ ਪਿਤਾ ਨਹੀਂ, ਸਗੋਂ ਦੇਸ਼ ਦੇ ਲਾਲ ਹੁੰਦੇ ਹਨ। ਧੰਨ ਨੇ ਭਾਰਤ ਮਾਤਾ ਦੇ ਇਹ ਲਾਲ
Syed Mushtaq Bukhari Death: ਜੰਮੂ-ਕਸ਼ਮੀਰ ਦੇ ਭਾਜਪਾ ਉਮੀਦਵਾਰ ਤੇ ਸਾਬਕਾ ਮੰਤਰੀ ਦਾ ਦਿਹਾਂਤ
Syed Mushtaq Bukhari Death: ਭਾਜਪਾ ਨੇ 2024 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜੰਮੂ ਦੇ ਸੁਰੰਕੋਟ ਤੋਂ ਮੈਦਾਨ ਵਿੱਚ ਉਤਾਰਿਆ ਸੀ
Ram Rahim News: ਹਰਿਆਣਾ ਚੋਣਾਂ ਦੌਰਾਨ ਜੇਲ ਤੋਂ ਬਾਹਰ ਆਇਆ ਸੌਦਾ ਸਾਧ, ਬਾਗਪਤ ਆਸ਼ਰਮ ਨੂੰ ਹੋਇਆ ਰਵਾਨਾ
Ram Rahim News: 3 ਸ਼ਰਤਾਂ 'ਤੇ ਮਿਲੀ 20 ਦਿਨਾਂ ਦੀ ਪੈਰੋਲ
Pune News: ਪੁਣੇ ਨੇੜੇ ਹੈਲੀਕਾਪਟਰ ਹਾਦਸਾ, 40 ਦਿਨਾਂ ਦੇ ਅੰਦਰ ਇਹ ਦੂਜੀ ਘਟਨਾ
Pune News:ਇਸ 'ਚ 3 ਲੋਕਾਂ ਦੀ ਮੌਤ ਹੋ ਗਈ ਹੈ
Monsoon season : 2024 ਦਾ ਮਾਨਸੂਨ ਸਮਾਪਤ, ਆਮ ਨਾਲੋਂ 7.6٪ ਵੱਧ ਬਾਰਸ਼ ਹੋਈ : IMD
ਆਈ.ਐਮ.ਡੀ. ਦੇ ਅੰਕੜਿਆਂ ਅਨੁਸਾਰ ਰਾਜਸਥਾਨ, ਗੁਜਰਾਤ, ਪਛਮੀ ਮੱਧ ਪ੍ਰਦੇਸ਼, ਮਹਾਰਾਸ਼ਟਰ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ’ਚ ਜ਼ਿਆਦਾ ਬਾਰਸ਼ ਹੋਈ
ਅਦਾਲਤ ਦੇ ਹੁਕਮ ਮਗਰੋਂ ਪੁਲਿਸ ਨੇ ਤਾਮਿਲਨਾਡੂ ਦੇ ਈਸ਼ਾ ਫਾਊਂਡੇਸ਼ਨ ’ਚ ਜਾਂਚ ਕੀਤੀ, ਔਰਤਾਂ ਨੂੰ ਗੁਮਰਾਹ ਕਰ ਕੇ ਰੱਖਣ ਦੇ ਦੋਸ਼
ਅਸੀਂ ਕਿਸੇ ਨੂੰ ਬ੍ਰਹਮਚਾਰੀ ਬਣਨ ਦੀ ਵਕਾਲਤ ਜਾਂ ਲੋਕਾਂ ਨੂੰ ਵਿਆਹ ਕਰਨ ਲਈ ਨਹੀਂ ਕਹਿੰਦੇ : ਈਸ਼ਾ ਫਾਊਂਡੇਸ਼ਨ
Haryana Elections 2024 : ਮੋਦੀ ਸਰਕਾਰ ਸੰਵਿਧਾਨ ’ਤੇ ਹਮਲਾ ਕਰ ਰਹੀ ਹੈ : ਰਾਹੁਲ ਗਾਂਧੀ
ਕਿਹਾ, ਨਰਿੰਦਰ ਮੋਦੀ ਅਤੇ ਗੁਜਰਾਤ ਸਰਕਾਰ ਨੇ ਉਦੋਂ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਹਜ਼ਾਰਾਂ ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ