ਰਾਸ਼ਟਰੀ
ਦਿੱਲੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਮਹਿਲਾ ਤੋਂ 26 ਆਈਫੋਨ 16 ਪ੍ਰੋ ਮੈਕਸ ਕੀਤੇ ਬਰਾਮਦ
ਹਾਂਗਕਾਂਗ ਤੋਂ ਦਿੱਲੀ ਆਈ ਸੀ ਮਹਿਲਾ
Hyderabad News : ਦੋ ਵੱਖ - ਵੱਖ ਸੜਕ ਹਾਦਸਿਆਂ ’ਚ 7 ਲੋਕਾਂ ਦੀ ਗਈ ਜਾਨ
Hyderabad News : ਪੁਲਿਸ ਨੇ ਦੋਵਾਂ ਹਾਦਸਿਆਂ ਖ਼ਿਲਾਫ਼ ਸਬੰਧਤ ਥਾਣਿਆਂ ’ਚ ਕੇਸ ਦਰਜ ਕਰ ਜਾਂਚ ਸ਼ੁਰੂ ਕੀਤੀ
Jamaican PM India Visit : ਪ੍ਰਧਾਨ ਮੰਤਰੀ ਮੋਦੀ ਨੇ ਜਮਾਇਕਾ ਦੇ PM ਹੋਲਨੇਸ ਨਾਲ ਕੀਤੀ ਮੁਲਾਕਾਤ
Jamaican PM India Visit :ਜਮਾਇਕਾ ਦੇ ਪੀਐਮ ਦੇ ਦੌਰੇ ਦਾ ਮਕਸਦ ਵਪਾਰ ਅਤੇ ਨਿਵੇਸ਼ ਸਮੇਤ ਕਈ ਅਹਿਮ ਖੇਤਰਾਂ ’ਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ
Vice Admiral Aarti Sareen: ਆਰਤੀ ਸਰੀਨ ਨੇ ਆਰਮਡ ਫੋਰਸਿਜ਼ ਮੈਡੀਕਲ ਸੇਵਾਵਾਂ ਦੇ ਡਾਇਰੈਕਟਰ ਜਨਰਲ ਵਜੋਂ ਸੰਭਾਲਿਆ ਅਹੁਦਾ
Vice Admiral Aarti Sareen: ਸਰੀਨ ਭਾਰਤੀ ਹਥਿਆਰਬੰਦ ਸੈਨਾਵਾਂ ’ਚ ਸੇਵਾ ਕਰਨ ਵਾਲੀ ਉੱਚ ਦਰਜੇ ਦੀ ਬਣੀ ਪਹਿਲੀ ਮਹਿਲਾ ਅਧਿਕਾਰੀ
Delhi News : ਸਾਂਸਦ ਮੈਂਬਰ ਵਿਕਰਮ ਸਾਹਨੀ ਵਣਜ ਬਾਰੇ ਸੰਸਦੀ ਕਮੇਟੀ ਲਈ ਨਾਮਜ਼ਦ
Delhi News : ਡਾ: ਸਾਹਨੀ ਸੰਸਦ ਦੇ ਅੰਦਰ ਅਤੇ ਬਾਹਰ ਲਗਾਤਾਰ ਇੱਕ ਸਰਗਰਮ ਆਵਾਜ਼ ਰਹੇ ਹਨ
Delhi News : ਸਮੇਂ 'ਤੇ ਫੀਸਾਂ ਦਾ ਭੁਗਤਾਨ ਕਰਨ ’ਚ ਅਸਫਲ ਵਿਦਿਆਰਥੀ ਨੂੰ ਸੁਪਰੀਮ ਕੋਰਟ ਵਲੋਂ ਵੱਡੀ ਰਾਹਤ
Delhi News : ਦਲਿਤ ਵਿਦਿਆਰਥੀ ਨੂੰ ਮਿਲੇਗਾ ਆਈਆਈਟੀ ਵਿਚ ਦਾਖਲਾ
Inflation News: ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ! ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ’ਚ ਹੋਇਆ ਵਾਧਾ
Inflation News: ਦਿੱਲੀ ’ਚ 1691.50 ਰੁ. ਵਾਲੇ ਸਿਲੰਡਰ ਦੀ ਕੀਮਤ ਹੋਈ 1740 ਰੁ.
Rahul Gandhi News: ਸੋਨਮ ਵਾਂਗਚੁਕ ਅਤੇ ਲੱਦਾਖ ਦੇ ਹੋਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਜਾਣਾ ਅਸਵੀਕਾਰਨਯੋਗ: ਰਾਹੁਲ ਗਾਂਧੀ
Rahul Gandhi News: ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੱਦਾਖ ਦੀ ਆਵਾਜ਼ ਸੁਣਨੀ ਹੋਵੇਗੀ।
Delhi News: ਦਿੱਲੀ 'ਚ 5 ਅਕਤੂਬਰ ਤੱਕ ਧਾਰਾ 163 ਲਾਗੂ, ਤੁਸੀਂ ਨਹੀਂ ਕਰ ਸਕੋਗੇ ਇਹ ਕੰਮ
Delhi News: ਇਹ ਹੁਕਮ ਦਿੱਲੀ ਪੁਲਿਸ ਕਮਿਸ਼ਨਰ ਦਫ਼ਤਰ ਵੱਲੋਂ ਜਾਰੀ ਕੀਤਾ ਗਿਆ ਹੈ।
India Global Forum: ਇੰਡੀਆ ਗਲੋਬਲ ਫੋਰਮ ਵਿਚ ਹੋਈ ਵੱਡੀ ਨਿਯੁਕਤੀ, BBC ਦੇ ਸੀਨੀਅਰ ਅਧਿਕਾਰੀ ਉਦੈ ਕਰਨ ਵਰਮਾ ਦੀ ਟੀਮ ਵਿੱਚ ਐਂਟਰੀ
India Global Forum: ਉਹ ਇੰਡੀਆ ਗਲੋਬਲ ਫੋਰਮ ਵਿੱਚ ਪ੍ਰਧਾਨ - ਵਪਾਰਕ ਸਬੰਧਾਂ ਦੇ ਰੂਪ ਵਿੱਚ ਕੰਮ ਕਰਨਗੇ।