ਰਾਸ਼ਟਰੀ
1984 Sikh Genocide Case: ਸੱਜਣ ਕੁਮਾਰ ਦੇ ਸਾਥੀ ਬਲਵਾਨ ਖੋਖਰ ਨੂੁੰ ਸੁਪਰੀਮ ਕੋਰਟ ਨੇ ਨਹੀਂ ਦਿੱਤੀ ਜ਼ਮਾਨਤ
ਸਿੱਖ ਵਕੀਲ H.S ਫੂਲਕਾ ਵੱਲੋਂ ਵਿਰੋਧ ਕਰਨ 'ਤੇ ਅਦਾਲਤ ਨੇ ਖ਼ਾਰਜ ਕੀਤੀ ਅਰਜ਼ੀ
ਅਫ਼ਗਾਨਿਸਤਾਨ ਦੇ ਨਾਲ ਖੜ੍ਹਾ ਹੈ ਭਾਰਤ, ਪਾਕਿਸਤਾਨ ਦੇ ਹਵਾਈ ਹਮਲਿਆਂ ਦੀ ਕੀਤੀ ਨਿੰਦਾ
ਭਾਰਤ ਨੇ ਅਫਗਾਨਿਸਤਾਨ 'ਚ ਬੇਕਸੂਰ ਨਾਗਰਿਕਾਂ 'ਤੇ ਪਾਕਿਸਤਾਨ ਦੇ ਹਵਾਈ ਹਮਲਿਆਂ ਦੀ ਨਿੰਦਾ ਕੀਤੀ ਹੈ।
HMPV Virus ਨੂੰ ਲੈ ਕੇ ਦਿੱਲੀ ਸਿਹਤ ਮੰਤਰੀ ਨੇ ਪੂਰੇ ਪ੍ਰਬੰਧ ਕਰਨ ਦੇ ਦਿੱਤੇ ਹੁਕਮ
ਸਿਹਤ ਸਕੱਤਰ ਰੋਜ਼ਾਨਾ ਤਿੰਨ ਹਸਪਤਾਲਾਂ ਦਾ ਮੁਆਇਨਾ ਕਰਨ ਅਤੇ ਮੰਤਰਾਲੇ ਨੂੰ ਰਿਪੋਰਟ ਸੌਂਪਣ
ਸਿੱਖ ਜੋੜੇ ਨੇ ਰਚਿਆ ਇਤਿਹਾਸ, ਮਿਸ਼ੀਗਨ ਤੋਂ ਆ ਕੇ ਮਾਊਂਟ ਐਵਰੈਸਟ ਦੀ ਚੋਟੀ ਉੱਤੇ ਲਹਿਰਾਇਆ ਨਿਸ਼ਾਨ ਸਾਹਿਬ
ਇਤਿਹਾਸ ਰਚਣ ਵਾਲਾ ਇਹ ਪਹਿਲਾਂ ਵਿਆਹੁਤਾ ਜੋੜਾ ਹੈ।
HMPV Outbreak News: ਕਰਨਾਟਕ ਤੋਂ ਬਾਅਦ ਗੁਜਰਾਤ ਪਹੁੰਚਿਆ HMPV ਵਾਇਰਸ, ਅਹਿਮਦਾਬਾਦ ’ਚ 2 ਸਾਲ ਦੇ ਬੱਚੇ ’ਚ ਮਿਲੇ ਲੱਛਣ
HMPV Outbreak News: ਭਾਰਤ ਵਿਚ ਐਚਐਮਪੀਵੀ ਵਾਇਰਸ ਦਾ ਹੁਣ ਤਕ ਦਾ ਤੀਜਾ ਮਾਮਲਾ ਆਇਆ ਸਾਹਮਣੇ
Tamil Nadu News: ਰਾਸ਼ਟਰੀ ਗੀਤ ਦੇ ਅਪਮਾਨ ’ਤੇ ਭੜਕੇ ਤਾਮਿਲਨਾਡੂ ਦੇ ਰਾਜਪਾਲ
Tamil Nadu News: ਗੁੱਸੇ ’ਚ ਭਾਸ਼ਣ ਦਿਤੇ ਬਿਨਾਂ ਹੀ ਛੱਡ ਗਏ ਸਦਨ
Supreme Court News: ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ’ਚ ਅੱਜ ਹੋਣ ਵਾਲੀ ਸੁਣਵਾਈ ਟਲੀ
Supreme Court News: ਹੁਣ 10 ਜਨਵਰੀ ਨੂੰ ਹੋਵੇਗੀ ਅਗਲੀ ਸੁਣਵਾਈ
HMPV Virus News: ਚੀਨ ਤੋਂ ਬਾਅਦ ਹੁਣ ਭਾਰਤ 'ਚ ਵੀ ਆਇਆ HMPV ਵਾਇਰਸ , ਬੈਂਗਲੁਰੂ 'ਚ ਦੋ ਮਾਮਲੇ ਆਏ ਸਾਹਮਣੇ
HMPV Virus News: 3 ਤੇ 8 ਮਹੀਨੇ ਦੇ ਬੱਚਿਆਂ ਵਿਚ ਪਾਇਆ ਗਿਆ ਵਾਇਰਸ
Delhi Election 2025 : ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਵੱਡਾ ਐਲਾਨ, ਦਿੱਲੀ ਦੀਆਂ ਔਰਤਾਂ ਨੂੰ ਮਿਲਣਗੇ 2500 ਰੁਪਏ ਪ੍ਰਤੀ ਮਹੀਨਾ
Delhi Election 2025 : ਕਾਂਗਰਸ ਨੇ ਲਾਂਚ ਕੀਤੀ ‘ਪਿਆਰੀ ਦੀਦੀ ਯੋਜਨਾ’
ਪੱਤਰਕਾਰ ਕਤਲਕਾਂਡ ਦਾ ਮੁੱਖ ਮੁਲਜ਼ਮ ਸੁਰੇਸ਼ ਚੰਦਰਾਕਰ ਹੈਦਰਾਬਾਦ ਤੋਂ ਗ੍ਰਿਫ਼ਤਾਰ
ਮੁਲਜ਼ਮ ਨੂੰ ਛੱਤੀਸਗੜ੍ਹ ਲੈ ਕੇ ਆਈ ਐਸ.ਆਈ.ਟੀ., ਪਤਨੀ ਵੀ ਗ੍ਰਿਫ਼ਤਾਰ