ਰਾਸ਼ਟਰੀ
Delhi News : ਦਿੱਲੀ ਸਰਕਾਰ ਦੇ ਮੰਤਰੀਆਂ ’ਚ ਵਿਭਾਗਾਂ ਦੀ ਵੰਡ, ਸਿੱਖਿਆ, ਵਿੱਤ ਸਮੇਤ 13 ਵਿਭਾਗ ਮੁੱਖ ਮੰਤਰੀ ਆਤਿਸ਼ੀ ਕੋਲ
Delhi News : ਸੌਰਭ ਭਾਰਦਵਾਜ ਸਿਹਤ ਵਿਭਾਗ ਸਮੇਤ ਕੁੱਲ 8 ਵਿਭਾਗਾਂ ਨੂੰ ਸੰਭਾਲਣਗੇ
ਧਾਰਾਵੀ ’ਚ ਮਸਜਿਦ ਦੇ ‘ਗੈਰ-ਕਾਨੂੰਨੀ’ ਹਿੱਸੇ ਨੂੰ ਢਾਹੁਣ ਦੀ ਬੀ.ਐਮ.ਸੀ. ਦੀ ਯੋਜਨਾ ਵਿਰੁਧ ਪ੍ਰਦਰਸ਼ਨ
ਆਦਿੱਤਿਆ ਠਾਕਰੇ ਨੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ’ਤੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫਿਰਕੂ ਵਿਵਾਦ ਪੈਦਾ ਕਰਨ ਦੀ ਆਖਰੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ
ਆਤਿਸ਼ੀ ਨੇ ਦਿੱਲੀ ਵਾਸੀਆਂ ਨੂੰ ਕੇਜਰੀਵਾਲ ਨੂੰ ਮੁੜ ਮੁੱਖ ਮੰਤਰੀ ਬਣਾਉਣ ਦੀ ਕੀਤੀ ਅਪੀਲ
ਸੀਐੱਮ ਆਤਿਸ਼ੀ ਨੇ ਦਿੱਲੀ ਦੇ ਲੋਕਾਂ ਨੂੰ ਇਕਜੁੱਟ ਹੋਣ ਦੀ ਕੀਤੀ ਅਪੀਲ
ਭਾਜਪਾ ਝੂਠ ਫੈਲਾ ਰਹੀ ਹੈ, ਮੈਨੂੰ ਚੁੱਪ ਕਰਾਉਣਾ ਚਾਹੁੰਦੀ ਹੈ : ਰਾਹੁਲ ਗਾਂਧੀ
ਸਿੱਖਾਂ ਨੂੰ ਪੁਛਿਆ : ‘ਕੀ ਮੇਰੀ ਗੱਲ ’ਚ ਕੁੱਝ ਗਲਤ ਹੈ?’
ਦਿੱਲੀ ਦੀ ਅਦਾਲਤ ਵੱਲੋਂ ਬਾਬਾ ਦਾਤੀ ਮਹਾਰਾਜ 'ਤੇ ਜਬਰ ਜਨਾਹ ਦੇ ਦੋਸ਼ ਆਇਦ
ਗੈਰ-ਕੁਦਰਤੀ ਸੈਕਸ ਅਤੇ ਅਪਰਾਧਿਕ ਧਮਕੀ ਦੇ ਦੋਸ਼ ਤੈਅ
ਰਾਹੁਲ ਗਾਂਧੀ ਵਿਰੁਧ ਮਾਨਹਾਨੀ ਕੇਸ ਦੀ ਸੁਣਵਾਈ ਟਲੀ
ਰਾਹੁਲ ਗਾਂਧੀ ਵਿਰੁਧ ਦਾਇਰ ਕੇਸ ਦੀ ਸੁਣਵਾਈ ਐਮ.ਪੀ.-ਐਮ.ਐਲ.ਏ. ਅਦਾਲਤ ’ਚ ਮੁਲਤਵੀ
ਪਾਕਿਸਤਾਨ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਡਰ ਕਾਰਨ ਸਰਹੱਦ ’ਤੇ ਸ਼ਾਂਤੀ : ਅਮਿਤ ਸ਼ਾਹ
ਨੌਜਵਾਨਾਂ ਦੇ ਹੱਥਾਂ ’ਚ ਬੰਦੂਕਾਂ ਅਤੇ ਪੱਥਰਾਂ ਦੀ ਬਜਾਏ ਲੈਪਟਾਪ ਦੇ ਕੇ ਅਤਿਵਾਦ ਦਾ ਸਫਾਇਆ
ਰਾਹੁਲ ਗਾਂਧੀ ਵਿਰੁੱਧ ਇਤਰਾਜ਼ਯੋਗ ਟਿਪਣੀਆਂ ਨੂੰ ਲੈ ਕੇ ਕਾਂਗਰਸ ਸ਼ੁਰੂ ਕਰੇਗੀ ਅੰਦੋਲਨ : ਖੜਗੇ
ਰਾਹੁਲ ਗਾਂਧੀ ਨੂੰ ਦਿਤੀਆਂ ਧਮਕੀਆਂ ਵਿਰੁਧ ਅੰਦੋਲਨ
ਭਾਜਪਾ ਨੇ ਰਾਹੁਲ ਗਾਂਧੀ ਨੂੰ ਸਿੱਖਾਂ ਬਾਰੇ ਅਪਣਾ ਬਿਆਨ ਵਾਪਸ ਲੈਣ ਲਈ ਕਿਹਾ
ਮਨਜਿੰਦਰ ਸਿੰਘ ਸਿਰਸਾ ਨੇ ਦਿੱਤਾ ਵੱਡਾ ਬਿਆਨ