ਰਾਸ਼ਟਰੀ
ਸੈਲਾਨੀਆਂ ਲਈ ਅਹਿਮ ਖ਼ਬਰ, ਕਸ਼ਮੀਰ ’ਚ ਭਾਰੀ ਬਰਫਬਾਰੀ ਦੀ ਸੰਭਾਵਨਾ
ਕਸ਼ਮੀਰ ਦੇ ਕਈ ਹਿੱਸਿਆਂ ’ਚ ਸਵੇਰੇ ਸੰਘਣੀ ਧੁੰਦ ਦਾ ਕਹਿਰ
Tamil Nadu News : ਪਟਾਕਾ ਫੈਕਟਰੀ ’ਚ ਧਮਾਕਾ, 6 ਮਜ਼ਦੂਰਾਂ ਦੀ ਮੌਤ
4-4 ਲੱਖ ਰੁਪਏ ਜਾਰੀ ਕਰਨ ਦੇ ਹੁਕਮ
ਭਗੌੜਾ ਐਲਾਨੇ ਜਾਣ ਤੋਂ ਬਾਅਦ ਵੀ ਪੇਸ਼ ਨਾ ਹੋਣਾ ‘ਵੱਖਰਾ ਜੁਰਮ’ : ਸੁਪਰੀਮ ਕੋਰਟ
ਭਗੌੜਾ ਐਲਾਨੇ ਜਾਣ ਤੋਂ ਬਾਅਦ ਵੀ ਗੈਰ ਹਾਜ਼ਰ ਰਹਿਣ ਨਾਲ ਸਬੰਧਤ
ਨੌਜੁਆਨਾਂ ਦੇ ਬਿਹਤਰ ਭਵਿੱਖ ਲਈ ਮੌਜੂਦਾ ਸਿੱਖਿਆ ਪ੍ਰਣਾਲੀ ’ਤੇ ਮੁੜ ਵਿਚਾਰ ਕਰਨ ਦੀ ਲੋੜ: ਰਾਹੁਲ ਗਾਂਧੀ
ਦੇਸ਼ ਦੀ ਮੌਜੂਦਾ ਸਿੱਖਿਆ ਪ੍ਰਣਾਲੀ ’ਤੇ ਮੁੜ ਵਿਚਾਰ ਕਰਨਾ ਅਤੇ ਸਿੱਖਿਆ ’ਤੇ ਜ਼ਿਆਦਾ ਪੈਸਾ ਖਰਚ ਕਰਨਾ ਜ਼ਰੂਰੀ ਹੈ: ਰਾਹੁਲ ਗਾਂਧੀ
Earthquake : ਗੁਜਰਾਤ 'ਚ ਮਹਿਸੂਸ ਕੀਤੇ ਭੂਚਾਲ ਦੇ ਝਟਕੇ, ਭੂਚਾਲ ਦਾ ਕੇਂਦਰ ਕੱਛ ਦੇ ਦੁਧਾਈ ਨੇੜੇ ਸੀ
Earthquake : ਭੂਚਾਲ ਦੀ ਤੀਬਰਤਾ 3.8 ਦੱਸੀ ਜਾ ਰਹੀ ਹੈ
ਕੁੱਝ ਲੋਕ ਜਾਤ ਦੇ ਨਾਂ ’ਤੇ ਸਮਾਜ ’ਚ ਜ਼ਹਿਰ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ : ਮੋਦੀ
ਪ੍ਰਧਾਨ ਮੰਤਰੀ ਨੇ ‘ਗ੍ਰਾਮੀਣ ਭਾਰਤ ਮਹਾਂਉਤਸਵ’ ਦਾ ਕੀਤਾ ਉਦਘਾਟਨ
ਸੂਰਤ ਏਅਰਪੋਰਟ 'ਤੇ CISF ਜਵਾਨ ਨੇ ਸਰਵਿਸ ਗੰਨ ਨਾਲ ਖੁਦ ਨੂੰ ਮਾਰੀ ਗੋਲੀ, ਇਲਾਜ ਤੋਂ ਪਹਿਲਾਂ ਮੌਤ
ਦੁਪਹਿਰ 2.10 ਵਜੇ ਏਅਰਪੋਰਟ ਦੇ ਬਾਥਰੂਮ 'ਚ ਗਿਆ ਅਤੇ ਖੁਦ ਨੂੰ ਗੋਲੀ ਮਾਰ ਲਈ।
Jammu and Kashmir News : ਜੰਮੂ-ਕਸ਼ਮੀਰ ਦੇ ਬਾਂਦੀਪੋਰਾ 'ਚ ਫੌਜ ਦੀ ਗੱਡੀ ਖੱਡ 'ਚ ਡਿੱਗੀ, 2 ਜਵਾਨ ਸ਼ਹੀਦ, 4 ਜ਼ਖਮੀ
Jammu and Kashmir News : ਜ਼ਖਮੀ ਜਵਾਨਾਂ ਨੂੰ ਸ਼੍ਰੀਨਗਰ ਰੈਫਰ ਕਰ ਦਿੱਤਾ ਗਿਆ ਹੈ।
Shimla Weather News: ਸ਼ਿਮਲਾ ਵਿੱਚ ਜਨਵਰੀ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਦਰਜ ਕੀਤਾ ਗਿਆ ਤਾਪਮਾਨ
2006 ਵਿਚ ਬਣੇ ਸਭ ਤੋਂ ਵੱਧ ਤਾਪਮਾਨ ਦੇ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ ਹੈ।
ਜਾਅਲੀ ਆਈਡੀ ਬਣਾ ਕੇ 700 ਔਰਤਾਂ ਨਾਲ ਠੱਗੀ
ਗੱਲਾਂ-ਗੱਲਾਂ ’ਚ ਫਸਾ ਕੇ Bumble-Snapchat ’ਤੇ ਨਿਜੀ ਫ਼ੋਟੋਆਂ ਮੰਗੀਆਂ, ਵਾਇਰਲ ਕਰਨ ਦੀ ਧਮਕੀ ਦਿਤੀ, ਦਿੱਲੀ ਤੋਂ ਕਾਬੂ