ਰਾਸ਼ਟਰੀ
Ahmedabad News : ਪ੍ਰਧਾਨ ਮੰਤਰੀ ਮੋਦੀ ਨੇ ਅਹਿਮਦਾਬਾਦ ਮੈਟਰੋ ਰੇਲ ਐਕਸਟੈਂਸ਼ਨ ਦੇ ਦੂਜੇ ਪੜਾਅ ਦਾ ਉਦਘਾਟਨ ਕੀਤਾ
Ahmedabad News : ਉਦਘਾਟਨ ਤੋਂ ਬਾਅਦ ਪੀਐਮ ਨਰਿੰਦਰ ਮੋਦੀ ਨੇ ਮੈਟਰੋ ’ਚ ਯਾਤਰਾ ਕੀਤੀ
Weather Update News : ਅਗਲੇ 2 ਦਿਨ ਇਨ੍ਹਾਂ 6 ਰਾਜਾਂ 'ਚ ਭਾਰੀ ਬਾਰਿਸ਼ ਦੀ ਭਵਿੱਖਬਾਣੀ, 70KM/H ਦੀ ਰਫਤਾਰ ਨਾਲ ਚੱਲਣਗੀਆਂ ਹਵਾਵਾਂ
ਪੱਛਮੀ ਬੰਗਾਲ ਅਤੇ ਗੁਆਂਢੀ ਝਾਰਖੰਡ, ਉੜੀਸਾ, ਛੱਤੀਸਗੜ੍ਹ, ਬਿਹਾਰ, ਪੂਰਬੀ ਮੱਧ ਪ੍ਰਦੇਸ਼ ਵਿੱਚ ਤੇਜ਼ ਮੀਂਹ ਪੈ ਸਕਦਾ ਹੈ
SEBI Vs Employees: ਕਰਮਚਾਰੀਆਂ ਦੇ ਵਿਰੋਧ ਤੋਂ ਬਾਅਦ ਬੈਕਫੁੱਟ 'ਤੇ ਸੇਬੀ, ਕਰਮਚਾਰੀਆਂ ਖਿਲਾਫ ਵਿਵਾਦਿਤ ਬਿਆਨ ਲਿਆ ਵਾਪਸ
SEBI Vs Employees: ਆਪਣੇ ਨਾਰਾਜ਼ ਕਰਮਚਾਰੀਆਂ ਨੂੰ ਸ਼ਾਂਤ ਕਰਨ ਲਈ, ਸੇਬੀ ਨੇ 4 ਸਤੰਬਰ, 2024 ਨੂੰ ਜਾਰੀ ਕੀਤੇ ਬਿਆਨ ਨੂੰ ਵਾਪਸ ਲੈ ਲਿਆ ਹੈ
Manipur News : ਕਰਫਿਊ 'ਚ ਦਿੱਤੀ ਗਈ ਢਿੱਲ ,ਦੁਪਹਿਰ 2 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਦੁਕਾਨਾਂ ,ਇਨ੍ਹਾਂ ਚੀਜ਼ਾਂ 'ਤੇ ਰਹੇਗੀ ਪਾਬੰਦੀ
ਹਾਲਾਂਕਿ, ਇੰਟਰਨੈੱਟ 'ਤੇ ਅਜੇ ਵੀ ਪਾਬੰਦੀ ਰਹੇਗੀ
Pm Narendra Modi: 100 ਦਿਨਾਂ ਵਿੱਚ ਦੇਸ਼ ਦੀ ਤਰੱਕੀ ਦੇ ਹਰ ਖੇਤਰ ਅਤੇ ਕਾਰਕ 'ਤੇ ਧਿਆਨ ਦੇਣ ਦੀ ਕੋਸ਼ਿਸ਼ ਕੀਤੀ: ਪ੍ਰਧਾਨ ਮੰਤਰੀ ਮੋਦੀ
Pm Narendra Modi: ਦੇਸ਼ ਵਾਸੀ ਹੀ ਨਹੀਂ ਬਲਕਿ ਪੂਰੀ ਦੁਨੀਆ ਮਹਿਸੂਸ ਕਰਦੀ ਹੈ ਕਿ 21ਵੀਂ ਸਦੀ ਲਈ ਭਾਰਤ ਸਭ ਤੋਂ ਵਧੀਆ ਸਥਾਨ ਹੈ।
Ludhiana News : ਘਰ ਦੇ ਬਾਹਰ ਖੇਡਦੇ ਸਮੇਂ 2 ਸਾਲਾ ਬੱਚੀ ਨੂੰ ਕੁੱਤੇ ਨੇ ਬੁਰੀ ਤਰ੍ਹਾਂ ਨੋਚਿਆ
ਲੜਕੀ ਦੀ ਹਾਲਤ ਕਾਫੀ ਗੰਭੀਰ , ਸਿਰ, ਚਿਹਰੇ ਅਤੇ ਪੈਰ 'ਤੇ ਲੱਗੇ ਟਾਂਕੇ
7 ਕਰੋੜ ਘਰ ਬਣਾ ਰਹੇ ਹਾਂ, ਇਹ ਕਈ ਦੇਸ਼ਾਂ ਦੀ ਆਬਾਦੀ ਤੋਂ ਜਿਆਦਾ- PM ਮੋਦੀ
ਗ੍ਰੀਨ ਊਰਜਾ ਲਈ ਵੱਡੇ ਫੈਸਲੇ
Chandigarh News: ਚਾਰ ਸਾਲ 'ਚ 13236 ਪਰਿਵਾਰ ਵਧੇ ਜਦੋਂਕਿ ਵਾਹਨਾਂ ਦੀ ਗਿਣਤੀ 'ਚ 1.30 ਲੱਖ ਦਾ ਵਾਧਾ
2023 ਤੱਕ ਰਜਿਸਟਰਡ ਵਾਹਨਾਂ ਦੀ ਗਿਣਤੀ 13,52,057
Manipur Internet: ਮਨੀਪੁਰ 'ਚ ਮੋਬਾਈਲ ਇੰਟਰਨੈੱਟ 'ਤੇ ਪਾਬੰਦੀ 20 ਸਤੰਬਰ ਤੱਕ ਵਧਾਈ
Manipur Internet: 15 ਸਤੰਬਰ ਨੂੰ ਦੁਪਹਿਰ 3 ਵਜੇ ਤੋਂ 20 ਸਤੰਬਰ ਨੂੰ ਦੁਪਹਿਰ 3 ਵਜੇ ਤੱਕ ਮੋਬਾਈਲ ਇੰਟਰਨੈੱਟ ਸੇਵਾਵਾਂ 'ਤੇ ਪਾਬੰਦੀ ਰਹੇਗੀ
Vande Metro: ਰੇਲਵੇ ਨੇ ਵੰਦੇ ਮੈਟਰੋ ਦਾ ਬਦਲਿਆ ਨਾਮ, ਜਾਣੋ ਨਵਾਂ ਨਾਮ!
Vande Metro: ਹੁਣ ਵੰਦੇ ਮੈਟਰੋ ਨੂੰ ਨਮੋ ਭਾਰਤ ਰੈਪਿਡ ਰੇਲ ਦੇ ਨਾਂ ਨਾਲ ਜਾਣਿਆ ਜਾਵੇਗਾ।