ਰਾਸ਼ਟਰੀ
ਰਾਸ਼ਟਰਪਤੀ ਨੇ 17 ਬੱਚਿਆਂ ਨੂੰ ਉਨ੍ਹਾਂ ਦੀਆਂ ਬੇਮਿਸਾਲ ਪ੍ਰਾਪਤੀਆਂ ਲਈ ਬਾਲ ਪੁਰਸਕਾਰਾਂ ਨਾਲ ਕੀਤਾ ਸਨਮਾਨਿਤ
ਇਸ ਵਾਰ 14 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 17 ਬੱਚਿਆਂ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ
Chhattisgarh News: ਖਾਣਾ ਪਰੋਸਣ ’ਚ ਦੇਰੀ ਕਾਰਨ ਗੁੱਸੇ ’ਚ ਆਏ ਪਤੀ ਨੇ ਪਤਨੀ ਨੂੰ ਦੂਜੀ ਮੰਜ਼ਲ ਤੋਂ ਦਿਤਾ ਧੱਕਾ
Chhattisgarh News: ਪਤੀ ਵਲੋਂ ਖਾਣਾ ਮੰਗਣ ਦੇ ਬਾਵਜੂਦ ਵੀ ਮੋਬਾਈਲ ’ਤੇ ਲੱਗੀ ਰਹੀ ਪਤਨੀ
Indian Railways News: ਸੰਘਣੀ ਧੁੰਦ ਕਾਰਨ ਰੇਲ ਆਵਾਜਾਈ ਪ੍ਰਭਾਵਤ, 70 ਰੇਲਾਂ ਹੋਈਆਂ ਰੱਦ
Indian Railways News: ਰੇਲਵੇ ਨੇ ਅੱਜ ਰੱਦ ਕੀਤੀਆਂ ਰੇਲਗੱਡੀਆਂ ਦੀ ਸੂਚੀ ਕੀਤੀ ਜਾਰੀ
Delhi Bus Fire: ਦਿੱਲੀ 'ਚ ਬਾਰਾਤ ਨੂੰ ਲੈਣ ਜਾ ਰਹੀ ਬੱਸ ਨੂੰ ਲੱਗੀ ਭਿਆਨਕ ਅੱਗ
ਜਾਣਕਾਰੀ ਮੁਤਾਬਕ ਇਹ ਹਾਦਸਾ ਸਕੂਲ ਚੌਕ ਨੇੜੇ ਵਾਪਰਿਆ।
Yamunanagar Firing News: ਮੋਟਰਸਾਈਕਲ ਸਵਾਰਾਂ ਨੇ GYM 'ਚੋਂ ਬਾਹਰ ਆ ਰਹੇ ਨੌਜਵਾਨਾਂ 'ਤੇ ਚਲਾਈਆਂ ਗੋਲੀਆਂ, 2 ਦੀ ਮੌਤ
ਇਸ ਹਮਲੇ 'ਚ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਤੀਜਾ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ
Dr. Manmohan Singh died: ਨਹੀਂ ਰਹੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, 92 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
Punjab News: ਉਹ 92 ਸਾਲਾ ਦੇ ਸਨ ਅਤੇ ਲੰਮੇ ਸਮੇਂ ਤੋਂ ਬਿਮਾਰ ਚਲ ਰਹੇ ਸਨ।
ਸਕੂਲ ਦੇ ਪ੍ਰੋਗਰਾਮ 'ਚ ਰਚਿਆ ਗਿਆ ਛੋਟੇ ਸਾਹਿਬਜ਼ਾਦਿਆਂ ਦਾ ਸਵਾਂਗ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ Video
ਐਸਜੀਪੀਸੀ ਨੇ ਇਹ ਵੀ ਲਿਖਿਆ ਕਿ ਇਸ ਵਿਵਾਦਤ ਪੋਸਟ ਨੂੰ ਤੁਰਤ ਸੋਸ਼ਲ ਮੀਡੀਆ ਤੋਂ ਹਟਾ ਦਿਤਾ ਜਾਣਾ ਚਾਹੀਦਾ ਹੈ
Himachal Weather Update: ਪਹਾੜੀ ਇਲਾਕਿਆਂ 'ਚ ਨਵਾਂ ਸਾਲ ਮਨਾਉਣ ਵਾਲੇ ਸੈਲਾਨੀਆਂ ਲਈ ਖ਼ੁਸ਼ਖ਼ਬਰੀ ,ਹੋਵੇਗੀ ਭਾਰੀ ਬਰਫ਼ਬਾਰੀ
Himachal Weather Update News: ਸੈਲਾਨੀਆਂ ਦਾ 2025 ਵਿਚ ਸਵਾਗਤ ਕਰੇਗੀ ਬਰਫ਼ਬਾਰੀ
ਸਲਮਾਨ ਰਸ਼ਦੀ ਦੀ ਕਿਤਾਬ ‘ਦਿ ਸੈਟੇਨਿਕ ਵਰਸੇਜ਼’ 36 ਸਾਲ ਦੀ ਪਾਬੰਦੀ ਤੋਂ ਬਾਅਦ ਭਾਰਤ ’ਚ ਪਰਤੀ
ਕਿਤਾਬ ਦੀ ਸਮੱਗਰੀ ਅਤੇ ਲੇਖਕ ਦੇ ਵਿਰੁਧ ਭਾਰੀ ਹੰਗਾਮਾ ਹੋਇਆ ਸੀ ਅਤੇ ਦੁਨੀਆਂ ਭਰ ਦੇ ਮੁਸਲਿਮ ਸੰਗਠਨਾਂ ਨੇ ਇਸ ਨੂੰ ਈਸ਼ਨਿੰਦਾ ਵਾਲਾ ਮੰਨਿਆ ਸੀ।