ਰਾਸ਼ਟਰੀ
Delhi News : ਅਗਸਤ ਵਿੱਚ ਫਲਾਈਟ ਦੇਰੀ ਨਾਲ 1.80 ਲੱਖ ਯਾਤਰੀ ਹੋਏ ਪ੍ਰਭਾਵਿਤ
Delhi News : ਜਨਵਰੀ ਤੋਂ ਅਗਸਤ ਤੱਕ ਕੁੱਲ 10.55 ਕਰੋੜ ਲੋਕਾਂ ਨੇ ਹਵਾਈ ਯਾਤਰਾ ਕੀਤੀ।
Dehli News : UPI ਰਾਹੀਂ ਗਾਹਕ ਕਰ ਸਕਣਗੇ 5 ਲੱਖ ਰੁਪਏ ਤੱਕ ਦਾ ਭੁਗਤਾਨ, ਜਾਣੋ ਕਿਸ ਨੂੰ ਮਿਲੇਗੀ ਇਹ ਸਹੂਲਤ
Dehli News : NPCI ਨੇ ਬੈਂਕਾਂ/PSP/UPI ਐਪਸ ਨੂੰ ਨਿਰਦੇਸ਼ ਕੀਤੇ ਜਾਰੀ
Arvind Kejriwal News: ''2 ਦਿਨਾਂ ਬਾਅਦ ਮੈਂ CM ਦੇ ਅਹੁਦੇ ਤੋਂ ਦੇਵਾਂਗਾ ਅਸਤੀਫਾ''- CM ਕੇਜਰੀਵਾਲ
Arvind Kejriwal News: ''2 ਦਿਨਾਂ ਬਾਅਦ ਮੈਂ CM ਦੇ ਅਹੁਦੇ ਤੋਂ ਦੇਵਾਂਗਾ ਅਸਤੀਫਾ''- CM ਕੇਜਰੀਵਾਲ
Maharashtra Accident News: ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ ਡਰਾਈਵਰ, ਭਿਆਨਕ ਸੜਕ ਹਾਦਸੇ 'ਚ 4 ਦੀ ਮੌਤ
Maharashtra Accident News: ਪਿਕਅੱਪ ਗੱਡੀ ਤੇ ਕਾਰ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Road Accident: ਧਾਰਮਿਕ ਸਥਾਨ ’ਤੇ ਮੱਥਾ ਟੇਕਣ ਜਾ ਰਹੇ ਪਰਿਵਾਰ ਨਾਲ ਵਾਪਰ ਅਣਹੋਣੀ
Road Accident: ਗਲਤ ਸਾਈਡ ਤੋਂ ਆ ਰਹੇ ਇੱਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ
Madhya Pradesh: ਦਰਾਣੀ, ਜਠਾਣੀ ਅਤੇ ਨਾਨੀ-ਦੋਹਤੀ ਦੀ ਇਕੱਠਿਆਂ ਹੋਈ ਮੌਤ, ਸਾਰਿਆਂ ਦੀਆਂ ਖੂਹ ਵਿਚ ਲਟਕਦੀਆਂ ਮਿਲੀਆਂ ਲਾਸ਼ਾਂ
Madhya Pradesh: ਮੌਤ ਦੇ ਕਾਰਨਾਂ ਦਾ ਅਜੇ ਨਹੀਂ ਲੱਗਿਆ ਪਤਾ
Meerut Building Collapse: ਢਹਿ ਢੇਰੀ ਹੋਇਆ ਤਿੰਨ ਮੰਜ਼ਿਲਾ ਮਕਾਨ, 9 ਪਰਿਵਾਰਕ ਮੈਂਬਰਾਂ ਦੀ ਮੌਤ, ਕਈ ਜ਼ਖਮੀ
Meerut Building Collapse:15 ਘੰਟੇ ਬਾਅਦ ਵੀ ਸਥਾਨਕ ਪੁਲਿਸ ਦੇ ਨਾਲ NDRF-SDRF ਦਾ ਬਚਾਅ ਕਾਰਜ ਜਾਰੀ ਹੈ
Delhi News: ਪਤਨੀ ਦਾ ਬੇਰਹਿਮੀ ਨਾਲ ਕੀਤਾ ਕਰ ਪਤੀ ਨੇ ਖੁਦ ਨੂੰ ਕੀਤਾ ਘਰ 'ਚ ਕੀਤਾ ਕੈਦ
Delhi News: ਦੋਵਾਂ ਦਾ ਵਿਆਹ 16 ਸਾਲ ਪਹਿਲਾਂ ਹੋਇਆ ਸੀ
Himachal News: ਹਿਮਾਚਲ ਘੁੰਮਣ ਗਏ ਪਿਓ ਪੁੱਤ ਦੀ ਮਲਬੇ ਵਿਚ ਫਸੀ ਥਾਰ, ਬੁਲਾਉਣੀ ਪਈ JCB
Himachal News: ਹਿਮਾਚਲ ਵਿਚ ਲਗਾਤਾਰ ਪੈ ਰਿਹਾ ਭਾਰੀ ਮੀਂਹ
Delhi Double Murder: ਕਿਰਾਏਦਾਰ ਨੇ ਜਾਇਦਾਦ ਬਦਲੇ ਦੋ ਸਕੇ ਭਰਾਵਾਂ ਦਾ ਕੀਤਾ ਕਤਲ
Delhi Double Murder: ਮ੍ਰਿਤਕਾਂ ਦੀ ਪਹਿਚਾਣ ਇਰਸ਼ਾਦ ਅਤੇ ਸ਼ਾਹਿਦ ਵਜੋਂ ਹੋਈ ਹੈ।