ਰਾਸ਼ਟਰੀ
ਬਿਹਾਰ : ਸੋਨ ਨਦੀ ’ਚ ਡੁੱਬਣ ਨਾਲ 6 ਬੱਚਿਆਂ ਦੀ ਮੌਤ, ਇਕ ਲਾਪਤਾ
ਸਾਰੇ ਬੱਚੇ 10-12 ਸਾਲ ਦੀ ਉਮਰ ਦੇ ਹਨ
ਕੁਲਤਾਲੀ ਮਾਮਲੇ ’ਚ ਪੁਲਿਸ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਯਕੀਨੀ ਬਣਾਏ : ਮੁੱਖ ਮੰਤਰੀ ਮਮਤਾ ਬੈਨਰਜੀ
ਪੁਲਿਸ ਨੂੰ ਪੋਕਸੋ ਤਹਿਤ ਐਫ.ਆਈ.ਆਰ. ਦਰਜ ਕਰਨ ਲਈ ਕਿਹਾ
ਦਿੱਲੀ ਪੁਲਿਸ ਨੇ ਅੰਮ੍ਰਿਤਸਰ ਤੋਂ 10 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ
ਮੁਲਜ਼ਮਾਂ ਵਲੋਂ ਦਿਤੀ ਜਾਣਕਾਰੀ ਦੇ ਆਧਾਰ ’ਤੇ ਪੂਰੇ ਦੇਸ਼ ’ਚ ਛਾਪੇਮਾਰੀ ਜਾਰੀ
Supreme Court News: ਚੁਣੇ ਹੋਏ ਸਰਪੰਚ ਨੂੰ ਹਟਾਉਣਾ ਗੰਭੀਰ ਮਾਮਲਾ-ਸੁਪਰੀਮ ਕੋਰਟ
Supreme Court News: ਕਾਰਜਕਾਲ ਪੂਰਾ ਹੋਣ ਤੱਕ ਅਹੁਦੇ 'ਤੇ ਬਹਾਲ ਕੀਤਾ ਗਿਆ
ਦਹਿਸ਼ਤ ਦਾ ਇਕ ਅਧਿਆਇ ਖਤਮ : ਅਖ਼ੀਰ ਆਦਮਖੋਰ ਬਘਿਆੜਾਂ ਦੇ ਆਖਰੀ ਝੁੰਡ ਮੈਂਬਰ ਨੂੰ ਵੀ ਪਿੰਡ ਵਾਸੀਆਂ ਨੇ ਢੇਰ ਕੀਤਾ
50 ਪਿੰਡਾਂ ਦੇ ਹਜ਼ਾਰਾਂ ਵਸਨੀਕ ਲਗਭਗ ਦੋ ਮਹੀਨਿਆਂ ਤੋਂ ਬਘਿਆੜਾਂ ਦੇ ਹਮਲੇ ਕਾਰਨ ਦਹਿਸ਼ਤ ’ਚ ਸਨ, 7 ਬੱਚਿਆਂ ਸਮੇਤ 8 ਲੋਕਾਂ ਦੀ ਮੌਤ ਹੋ ਚੁਕੀ ਹੈ
ਚੁਣੀ ਹੋਈ ਮਹਿਲਾ ਪ੍ਰਤੀਨਿਧੀ ਨੂੰ ਹਟਾਉਣ ਦੇ ਕਦਮ ਨੂੰ ਹਲਕੇ ’ਚ ਨਹੀਂ ਲਿਆ ਜਾ ਸਕਦਾ : ਸੁਪਰੀਮ ਕੋਰਟ
ਕਿਹਾ, ਜਨਤਕ ਅਹੁਦਿਆਂ ’ਤੇ ਪਹੁੰਚਣ ਵਾਲੀਆਂ ਔਰਤਾਂ ਬਹੁਤ ਸੰਘਰਸ਼ ਤੋਂ ਬਾਅਦ ਇਹ ਮੁਕਾਮ ਹਾਸਲ ਕਰਦੀਆਂ ਹਨ
Arvind kejriwal News: ਜੇਕਰ ਮੋਦੀ 22 ਐਨਡੀਏ ਸ਼ਾਸਿਤ ਸੂਬਿਆਂ 'ਚ ਮੁਫਤ ਬਿਜਲੀ ਦਿੰਦੇ ਹਨ ਤਾਂ ਮੈਂ ਭਾਜਪਾ ਲਈ ਪ੍ਰਚਾਰ ਕਰਾਂਗਾ-ਕੇਜਰੀਵਾਲ
Arvind kejriwal News: ਮੋਦੀ 'ਚ ਹਿੰਮਤ ਹੈ ਤਾਂ ਨਵੰਬਰ 'ਚ ਦਿੱਲੀ ਚੋਣਾਂ ਕਰਵਾਉਣ- ਕੇਜਰੀਵਾਲ
Kolkata News: ਕੋਲਕਾਤਾ ਜਬਰ ਜਾਨਾਹ ਕਤਲ ਮਾਮਲਾ: ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠੇ ਜੂਨੀਅਰ ਡਾਕਟਰ
Kolkata News: ਸਿਹਤ ਸਕੱਤਰ ਨੂੰ ਹਟਾਉਣ ਸਮੇਤ 9 ਮੰਗਾਂ 'ਤੇ ਅੜੇ ਡਾਕਟਰ
NEET UG-2024: ਸੀਬੀਆਈ ਨੇ NEET UG-2024 ਪੇਪਰ ਲੀਕ ਮਾਮਲੇ ਵਿੱਚ ਦਾਇਰ ਕੀਤੀ ਤੀਜੀ ਚਾਰਜਸ਼ੀਟ
NEET UG-2024: ਸੀਬੀਆਈ ਨੇ 1 ਅਗਸਤ 2024 ਨੂੰ 13 ਆਰੋਪੀਆਂ ਦੇ ਖ਼ਿਲਾਫ਼ ਪਹਿਲਾ ਆਰੋਪ ਪੱਤਰ ਦਾਇਰ ਕੀਤਾ ਸੀ।
Delhi News: ਰਾਮਲੀਲਾ ਦੌਰਾਨ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
Delhi News: ਦਿੱਲੀ ਦੇ ਸ਼ਾਹਦਰਾ 'ਚ ਵਾਪਰੀ ਘਟਨਾ