ਰਾਸ਼ਟਰੀ
MCD Standing Committee election : ‘ਏਨੀ ਜਲਦੀ ਕੀ ਸੀ?’, ਐਮ.ਸੀ.ਡੀ. ਸਥਾਈ ਕਮੇਟੀ ਦੀ ਚੋਣ ਬਾਰੇ ਸੁਪਰੀਮ ਕੋਰਟ ਤਲਖ ਟਿਪਣੀ
MCD Standing Committee election :ਦਿੱਲੀ ਦੇ ਉਪ ਰਾਜਪਾਲ ਦਫ਼ਤਰ ਨੂੰ ਕੀਤਾ ਸਵਾਲ, ਕਿਹਾ, ‘ਕਾਰਜਕਾਰੀ ਸ਼ਕਤੀਆਂ ਨੂੰ ਵਿਧਾਨਕ ਕਾਰਜਾਂ ’ਚ ਦਖਲ ਨਹੀਂ ਦੇਣਾ ਚਾਹੀਦਾ’
ਪੁਣੇ ਨੇੜੇ ਔਰਤ ਨਾਲ ਸਮੂਹਕ ਜਬਰ ਜਨਾਹ, ਪ੍ਰੇਮੀ ’ਤੇ ਹਮਲਾ, ਪੁਲਿਸ ਨੇ ਮੁਲਜ਼ਮਾਂ ਦੇ ਸਕੈੱਚ ਜਾਰੀ ਕੀਤੇ
ਮੁਲਜ਼ਮਾਂ ਦੀ ਭਾਲ ਲਈ ਪੁਲਿਸ ਦੀਆਂ 10 ਟੀਮਾਂ ਦਾ ਗਠਨ ਕੀਤਾ ਗਿਆ
ਛੱਤੀਸਗੜ੍ਹ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 28 ਨਕਸਲੀ ਢੇਰ
ਮਾਉਵਾਦੀਆਂ ਨੇ ਅੱਜ ਦੁਪਹਿਰ ਕਰੀਬ 1 ਵਜੇ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਕੀਤੀ, ਜਿਸ ਦਾ ਸੁਰੱਖਿਆ ਬਲਾਂ ਨੇ ਜਵਾਬ ਦਿਤਾ
Rajasthan News : ਰਾਜਸਥਾਨ 'ਚ ਵਾਪਰਿਆ ਦਰਦਨਾਕ ਹਾਦਸਾ, ਉਸਾਰੀ ਅਧੀਨ ਛੱਤ ਡਿੱਗਣ ਨਾਲ 12 ਮਜ਼ਦੂਰ ਮਲਬੇ ਹੇਠਾਂ ਦੱਬੇ ਗਏ
Rajasthan News : ਲੋਹੇ ਦਾ ਜਾਲ ਡਿੱਗਣ ਕਾਰਨ ਵਾਪਰਿਆ ਹਾਦਸਾ, ਬਚਾਅ ਕਾਰਜ ਜਾਰੀ
Delhi News: ਅਰਵਿੰਦ ਕੇਜਰੀਵਾਲ ਨੇ ਛੱਡੀ ਸਰਕਾਰੀ ਰਿਹਾਇਸ਼, ਨਵੇਂ ਘਰ ’ਚ ਹੋਏ ਸ਼ਿਫਟ
Delhi News: 17 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਸੀ ਅਸਤੀਫਾ
PM Internship Yojana 2024: 10ਵੀਂ ਪਾਸ ਵਿਦਿਆਰਥੀਆਂ ਲਈ ਸ਼ੁਰੂ ਹੋਈ ਸਰਕਾਰੀ ਸਕੀਮ, ਮਿਲੇਗਾ 5000 ਪ੍ਰਤੀ ਮਹੀਨਾ, ਪੜ੍ਹੋ ਪੂਰੀ ਖ਼ਬਰ
PM Internship Yojana 2024: ਇਸ ਸਕੀਮ ਵਿੱਚ 1,25,000 ਨੌਜਵਾਨਾਂ ਨੂੰ ਇੰਟਰਨਸ਼ਿਪ ਦਾ ਮਿਲੇਗਾ ਮੌਕਾ
Tirupati Laddu : SC ਨੇ ਤਿਰੂਪਤੀ ਲੱਡੂ ਮਾਮਲੇ 'ਤੇ ਨਵੀਂ SIT ਦਾ ਕੀਤਾ ਗਠਨ, ਕਿਹਾ ਸੂਬਾ ਸਰਕਾਰ ਦੀ SIT ਨਹੀਂ ਕਰੇਗੀ ਜਾਂਚ
Tirupati Laddu : ਕਿਹਾ ਇਹ ਵਿਸ਼ਵਾਸ ਦਾ ਸਵਾਲ ਹੈ
Maharashtra News: ਮਹਾਰਾਸ਼ਟਰ 'ਚ ਡਿਪਟੀ ਸਪੀਕਰ ਨੇ ਮੰਤਰਾਲੇ ਦੀ ਤੀਜੀ ਮੰਜ਼ਿਲ ਤੋਂ ਮਾਰੀ ਛਾਲ
Maharashtra News: ਸੁਰੱਖਿਆ ਜਾਲ ਹੋਣ ਕਾਰਨ ਹੋਇਆ ਬਚਾਅ
Delhi News: ਕੇਜਰੀਵਾਲ ਅੱਜ ਨਵੇਂ ਬੰਗਲੇ 'ਚ ਹੋਣਗੇ ਸ਼ਿਫਟ; 17 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਸੀ ਅਸਤੀਫਾ
Delhi News: ਸਿਸੋਦੀਆ ਵੀ ਪੁਰਾਣਾ ਘਰ ਛੱਡ ਕੇ ਨਵੇਂ ਘਰ ਚਲੇ ਜਾਣਗੇ
Gold Price Today News: ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਰਿਹਾ ਸੋਨਾ, ਇਸ ਸਾਲ ਹੁਣ ਤੱਕ 14358 ਰੁਪਏ ਮਹਿੰਗਾ ਹੋਇਆ ਸੋਨਾ
Gold Price Today News: ਸਸਤਾ ਸੋਨਾ ਭੁੱਲ ਜਾਓ