ਰਾਸ਼ਟਰੀ
Military Equipment: ਫ਼ੌਜੀ ਸਾਜ਼ੋ-ਸਾਮਾਨ ਦੀ ਤਕਨਾਲੋਜੀ ਅਤੇ ਉਤਪਾਦਨ ਦਰ ਵਿੱਚ ਚੀਨ ਭਾਰਤ ਤੋਂ ਅੱਗੇ: ਹਵਾਈ ਸੈਨਾ ਮੁਖੀ
Military Equipment: ਕਿਹਾ ਕਿ ਭਾਰਤ ਨੂੰ ਤਕਨਾਲੋਜੀ ਅਤੇ ਫੌਜੀ ਸਾਜ਼ੋ-ਸਾਮਾਨ ਦੇ ਉਤਪਾਦਨ ਦੀ ਗਤੀ ਦੇ ਮਾਮਲੇ ਵਿੱਚ ਚੀਨ ਨਾਲ ਜੁੜਨ ਦੀ ਲੋੜ ਹੈ।
Jammu Kashmir: ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਮੁੱਠਭੇੜ; 2 ਅਤਿਵਾਦੀ ਮਾਰੇ ਗਏ
Jammu Kashmir: ਵੱਡੀ ਗਿਣਤੀ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ
Haryana Election: ਰੋਹਤਕ 'ਚ ਸਾਬਕਾ ਵਿਧਾਇਕ ਬਲਰਾਜ ਕੁੰਡੂ 'ਤੇ ਹਮਲਾ
Haryana Election:ਉਨ੍ਹਾਂ ਦੋਸ਼ ਲਾਇਆ ਕਿ ਸਾਬਕਾ ਮੰਤਰੀ ਆਨੰਦ ਸਿੰਘ ਡਾਂਗੀ ਨੇ ਇਹ ਹਮਲਾ ਕਰਵਾਇਆ ਹੈ।
Vinesh Phogat: ਮੰਤਰੀ ਬਣਨਾ ਮੇਰੇ ਹੱਥ ਵਿਚ ਨਹੀਂ ਹੈ, ਇਹ ਹਾਈ ਕਮਾਂਡ ਦੇ ਹੱਥ ਵਿਚ ਹੈ- ਵਿਨੇਸ਼ ਫੋਗਾਟ
Vinesh Phogat: ਉਨ੍ਹਾਂ ਕਿਹਾ, "ਹਰਿਆਣਾ ਲਈ ਇਹ ਬਹੁਤ ਵੱਡਾ ਤਿਉਹਾਰ ਹੈ ਅਤੇ ਰਾਜ ਦੇ ਲੋਕਾਂ ਲਈ ਬਹੁਤ ਵੱਡਾ ਦਿਨ ਹੈ
Gurbani Gutka Sahib: ਐਮਾਜ਼ੋਨ ਵੱਲੋਂ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਦੀ ਆਨਲਾਈਨ ਵਿਕਰੀ ਦਾ ਮਾਮਲਾ
Gurbani Gutka Sahib: ਐਮਾਜ਼ੋਨ ਕੰਪਨੀ ਨੂੰ ਵੈਬਸਾਈਟ ਤੋਂ ਗੁਟਕਾ ਸਾਹਿਬ ਹਟਾ ਕੇ ਸਪੱਸ਼ਟੀਕਰਨ ਭੇਜਣ ਲਈ ਪੱਤਰ ਲਿਖਿਆ
Haryana Election News: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅੱਜ ਪੈਣਗੀਆਂ ਵੋਟਾਂ
Haryana Election News: ਕੁਲ 1,031 ਉਮੀਦਵਾਰ ਚੋਣ ਮੈਦਾਨ ’ਚ
Maharashtra news : ਕੇਂਦਰ ਨੂੰ ਰਾਖਵਾਂਕਰਨ ਦੀ 50 ਫੀ ਸਦੀ ਹੱਦ ਹਟਾਉਣੀ ਚਾਹੀਦੀ ਹੈ: ਸ਼ਰਦ ਪਵਾਰ
Maharashtra news : ਕਿਹਾ, ਕੇਂਦਰ ਸੰਵਿਧਾਨ ’ਚ ਸੋਧ ਕਰੇ, ਅਸੀਂ ਸਮਰਥਨ ਕਰਾਂਗੇ
ਪੱਤਰਕਾਰਾਂ ’ਤੇ ਸਿਰਫ ਇਸ ਲਈ ਕੇਸ ਦਰਜ ਨਹੀਂ ਕੀਤਾ ਜਾਣਾ ਚਾਹੀਦਾ ਕਿ ਉਨ੍ਹਾਂ ਦੇ ਲੇਖ ਆਲੋਚਨਾਤਮਕ ਹਨ: ਸੁਪਰੀਮ ਕੋਰਟ
ਪੱਤਰਕਾਰ ਅਭਿਸ਼ੇਕ ਉਪਾਧਿਆਏ ਦੀ ਪਟੀਸ਼ਨ ’ਤੇ ਉੱਤਰ ਪ੍ਰਦੇਸ਼ ਸਰਕਾਰ ਤੋਂ ਜਵਾਬ ਤਲਬ
ਭਾਰਤ ਸਰਕਾਰ ਦਾ ਵੱਡਾ ਫ਼ੈਸਲਾ : ਐਸ.ਸੀ.ਓ. ਦੀ ਬੈਠਕ ’ਚ ਹਿੱਸਾ ਲੈਣ ਲਈ ਪਾਕਿਸਤਾਨ ਜਾਣਗੇ ਜੈਸ਼ੰਕਰ
2015 ਤੋਂ ਬਾਅਦ ਪਹਿਲੀ ਵਾਰੀ ਕੋਈ ਭਾਰਤੀ ਵਿਦੇਸ਼ ਮੰਤਰੀ ਜਾਵੇਗਾ ਪਾਕਿਸਤਾਨ
RG Kar Hospital News : ਜੂਨੀਅਰ ਡਾਕਟਰਾਂ ਨੇ ‘ਮੁਕੰਮਲ ਕੰਮ‘ ਦਾ ਸੱਦਾ ਵਾਪਸ ਲਿਆ, ਮੰਗਾਂ ਨਾ ਮੰਨੇ ਜਾਣ ’ਤੇ ਭੁੱਖ ਹੜਤਾਲ ’ਤੇ ਜਾਣਗੇ
RG Kar Hospital News : ਪਛਮੀ ਬੰਗਾਲ ਦੇ ਸਾਰੇ ਮੈਡੀਕਲ ਕਾਲਜਾਂ ’ਚ ‘ਧਮਕੀ ਸਭਿਆਚਾਰ’ ’ਚ ਸ਼ਾਮਲ ਕਥਿਤ ਮੁਲਜ਼ਮਾਂ ਵਿਰੁਧ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ