ਰਾਸ਼ਟਰੀ
ਰਿਹਾਅ ਕੀਤੇ ਜਾਣ ਮਗਰੋਂ ਸੋਨਮ ਵਾਂਗਚੁਕ ਨੂੰ ਫਿਰ ਹਿਰਾਸਤ ’ਚ ਲਿਆ ਗਿਆ, ਸ਼ਾਮ ਸਮੇਂ ਲੈ ਕੇ ਗਈ ਰਾਜਘਾਟ
ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਜਾਰੀ
ਦੁਨੀਆਂ ਦਾ ਸੱਭ ਤੋਂ ਸਫਲ ਲੋਕ ਅੰਦੋਲਨ ਬਣਿਆ ਸਵੱਛ ਭਾਰਤ ਅਭਿਆਨ, ਵਿਕਸਤ ਭਾਰਤ ਦੀ ਯਾਤਰਾ ਨੂੰ ਮਜ਼ਬੂਤ ਕਰੇਗਾ : ਮੋਦੀ
ਪ੍ਰਧਾਨ ਮੰਤਰੀ ਨੇ ਸਵੱਛਤਾ ਅਤੇ ਸਫ਼ਾਈ ਨਾਲ ਜੁੜੇ 9,600 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰਖਿਆ
Manipur News : ਮਨੀਪੁਰ ਦੇ ਉਖਰੁਲ ’ਚ ਜ਼ਮੀਨ ਨੂੰ ਲੈ ਕੇ ਗੋਲੀਬਾਰੀ ’ਚ ਤਿੰਨ ਜਣਿਆਂ ਦੀ ਮੌਤ
Manipur News : ਪੰਜ ਹੋਰ ਜ਼ਖਮੀ, ਪਾਬੰਦੀ ਦੇ ਹੁਕਮ ਲਾਗੂ, ‘ਸਫ਼ਾਈ ਮੁਹਿੰਮ’ ਦੇ ਹਿੱਸੇ ਵਜੋਂ ਇਕ ਪਲਾਟ ਦੀ ਸਫ਼ਾਈ ਨੂੰ ਲੈ ਕੇ ਹੋਇਆ ਝਗੜਾ
Delhi News : ਪੀਐਮ ਮੋਦੀ ਨੇ ਨੀਰਜ ਚੋਪੜਾ ਦੀ ਮਾਂ ਨੂੰ ਲਿਖਿਆ ਪੱਤਰ, ਮਾਂ ਸਰੋਜ ਦੇਵੀ ਵੱਲੋਂ ਬਣਾਏ 'ਚੂਰਮਾ' ਲਈ ਕੀਤਾ ਧੰਨਵਾਦ
Delhi News : ਕਿਹਾ -ਚੂਰਮਾ ਖਾਣ ਤੋਂ ਬਾਅਦ ਮੈਂ ਤੁਹਾਨੂੰ ਚਿੱਠੀ ਲਿਖਣ ਤੋਂ ਰੋਕ ਨਹੀਂ ਸਕਿਆ
Mumbai News : ਦਿਲਜੀਤ ਅਤੇ ਕੋਲਡਪਲੇਅ ਦੇ ਸ਼ੋਅ ਨੇ ਵਧਾ ਦਿੱਤੀ ਏਅਰ ਟਿਕਟ ਬੁਕਿੰਗ : ਰਿਪੋਰਟ
Mumbai News : ਵੱਡੀ ਗਿਣਤੀ ’ਚ ਪ੍ਰਸ਼ੰਸਕਾਂ ਕਾਰਨ ਹਵਾਈ ਟਿਕਟਾਂ ਦੀ ਬੁਕਿੰਗ ’ਚ 300 ਫੀਸਦੀ ਹੋਇਆ ਵਾਧਾ
Bareilly News : ਬਰੇਲੀ 'ਚ ਪਟਾਕਾ ਫੈਕਟਰੀ 'ਚ ਧਮਾਕਾ, 5 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ
Bareilly News : ਧਮਾਕੇ ਕਾਰਨ ਆਸ-ਪਾਸ ਦੇ 8 ਮਕਾਨ ਢਹਿ ਗਏ, ਜਿਸ ਕਾਰਨ ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ
PK Jan Suraaj : ਬਿਹਾਰ ਦੀ ਸਿਆਸਤ 'ਚ ਪ੍ਰਸ਼ਾਂਤ ਕਿਸ਼ੋਰ ਦੀ ਐਂਟਰੀ , ਪੀਕੇ ਨੇ ਬਣਾਈ ਜਨ ਸੁਰਾਜ ਪਾਰਟੀ
ਬੋਲੇ- ਤੁਹਾਡੀ ਆਵਾਜ਼ ਦਿੱਲੀ ਤੱਕ ਪਹੁੰਚਣੀ ਚਾਹੀਦੀ ਹੈ
Bomb Threat To Railway Station : 8 ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਣ ਦੀ ਮਿਲੀ ਧਮਕੀ, ਵਧਾਈ ਗਈ ਸੁਰੱਖਿਆ
ਇਨ੍ਹਾਂ ਸਾਰੇ ਰੇਲਵੇ ਸਟੇਸ਼ਨਾਂ 'ਤੇ ਪੁਲਿਸ ਅਤੇ ਜੀਆਰਪੀ ਪੁਲਿਸ ਦੇ ਨਾਲ-ਨਾਲ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਜਾ ਰਹੇ ਹਨ
Bihar News : ਬਿਹਾਰ ਦੇ ਮੁਜ਼ੱਫਰਪੁਰ 'ਚ ਵੱਡਾ ਹਾਦਸਾ, ਬਚਾਅ ਕਾਰਜ 'ਚ ਜੁਟਿਆ ਏਅਰਫੋਰਸ ਦਾ ਹੈਲੀਕਾਪਟਰ ਹੋਇਆ ਕਰੈਸ਼
Bihar News : ਹਾਦਸਾ ਮੁਜ਼ੱਫਰਪੁਰ ਦੇ ਵਾਰਡ-13 ਪਿੰਡ ਔਰਈ ਨਯਾ ਵਿਚ ਵਾਪਰਿਆ।