ਰਾਸ਼ਟਰੀ
Delhi News : ਭਾਰਤੀ ਹਵਾਈ ਸੈਨਾ ਦੀ ਪੱਛਮੀ ਏਅਰ ਕਮਾਂਡ ਦੀ ਦੋ ਦਿਨਾਂ ਕਮਾਂਡਰਾਂ ਦੀ ਕਾਨਫਰੰਸ 6 ਅਤੇ 7 ਦਸੰਬਰ ਨੂੰ ਨਵੀਂ ਦਿੱਲੀ ਵਿਖੇ ਹੋਈ
ਏਅਰ ਚੀਫ ਮਾਰਸ਼ਲ ਏ.ਪੀ. ਸਿੰਘ, ਚੀਫ ਆਫ ਦਾ ਏਅਰ ਸਟਾਫ (ਸੀਏਐਸ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ
Maharashtra News : ਭਾਜਪਾ ਵਿਧਾਇਕ ਰਾਹੁਲ ਨਰਵੇਕਰ ਨੇ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਲਈ ਨਾਮਜ਼ਦਗੀ ਦਾਖ਼ਲ ਕੀਤੀ
Maharashtra News : ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ, ਚੰਦਰਕਾਂਤ ਪਾਟਿਲ ਅਤੇ ਹੋਰ ਆਗੂ ਵੀ ਮੌਜੂਦ ਸਨ।
New Delhi : ਐਨਐਸਯੂਆਈ ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਨੇ ਨਵੀਂ ਦਿੱਲੀ ’ਚ ਰਾਸ਼ਟਰੀ ਕਨਵੈਂਸ਼ਨ ’ਚ ਲਿਆ ਹਿੱਸਾ
New Delhi : ਪੰਜਾਬ ਅਤੇ ਇਸਦੇ ਨੌਜਵਾਨਾਂ ਦੀ ਭਲਾਈ ਲਈ ਸਮਰਪਿਤ ਹਾਂ: ਈਸ਼ਰਪ੍ਰੀਤ ਸਿੰਘ ਸਿੱਧੂ
Mumbai News : ਮੁੰਬਈ 'ਚ ਪੰਜਾਬ ਦੇ ਗਾਇਕ ਲਖਵਿੰਦਰ 'ਤੇ ਹੋਇਆ ਜਾਨਲੇਵਾ ਹਮਲਾ
Mumbai News :ਮੁਲਜ਼ਮਾਂ ਨੇ ਉਨ੍ਹਾਂ ਦੀ ਗੱਡੀ ਰੋਕ ਕੇ ਉਨ੍ਹਾਂ ’ਤੇ ਲੋਹੇ ਦੀਆਂ ਰਾਡਾਂ ਅਤੇ ਦਾਤਰੀਆਂ ਨਾਲ ਕਰ ਦਿੱਤਾ ਹਮਲਾ
1984 ਸਿੱਖ ਨਸਲਕੁਸ਼ੀ: ਸਾਬਕਾ ਕੌਂਸਲਰ ਦੀ ਸਜ਼ਾ ਮੁਅੱਤਲ ਕਰਨ ਦੀ ਪਟੀਸ਼ਨ 'ਤੇ ਅਦਾਲਤ ਨੇ ਸੀਬੀਆਈ ਤੋਂ ਮੰਗਿਆ ਜਵਾਬ
ਖੋਖਰ ਦੀ ਜ਼ਮਾਨਤ ਪਟੀਸ਼ਨ ਪਹਿਲਾਂ ਵੀ ਤਿੰਨ ਵਾਰ ਹੋ ਚੁੱਕੀ ਹੈ ਖਾਰਜ
ਦਿੱਲੀ 'ਚ ਸਰਦੀ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਸ਼ੈਲਟਰ ਹੋਮ ਬਾਰੇ ਮੰਗੀ ਜਾਣਕਾਰੀ, ਜਾਣੋ ਕੀ ਹੈ ਪੂਰਾ ਮਾਮਲਾ
ਆਸਰਾ ਘਰਾਂ ਵਿੱਚ ਕਿੰਨੇ ਲੋਕਾਂ ਨੂੰ ਠਹਿਰਾਇਆ ਜਾ ਸਕਦਾ ਹੈ ਅਤੇ ਕਿੰਨੇ ਲੋਕਾਂ ਨੂੰ ਸਹੂਲਤਾਂ ਦੀ ਲੋੜ ਹੋ ਸਕਦੀ ਹੈ: ਸੁਪਰੀਮ ਕੋਰਟ
Jharkhand News: ਕੇਂਦਰੀ ਮੰਤਰੀ ਨੂੰ ਜਬਰੀ ਵਸੂਲੀ ਦੀ ਧਮਕੀ, ਦਿੱਲੀ ਪੁਲਿਸ ਤੇ ਝਾਰਖੰਡ ਦੇ ਡੀਜੀਪੀ ਨੂੰ ਦਿੱਤੀ ਸੂਚਨਾ
Jharkhand News: ਸਿਨਹਾ ਨੇ ਕਿਹਾ, 'ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਸ ਮੁੱਦੇ 'ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।
New Delhi: ਸ਼ਾਹਦਰਾ 'ਚ 7-8 ਰਾਊਂਡ ਫਾਇਰਿੰਗ, ਸੈਰ ਕਰਨ ਆਏ ਵਿਅਕਤੀ 'ਤੇ ਚੱਲੀਆਂ ਗੋਲੀਆਂ
New Delhi: ਜਿਸ ਵਿਅਕਤੀ 'ਤੇ ਦੋ ਬਦਮਾਸ਼ਾਂ ਨੇ ਫਾਇਰਿੰਗ ਕੀਤੀ, ਉਸ ਦਾ ਨਾਂ ਸੁਨੀਲ ਜੈਨ ਦੱਸਿਆ ਜਾ ਰਿਹਾ ਹੈ।
West Bengal: ਜੇਕਰ ਮੈਨੂੰ ਮੌਕਾ ਮਿਲਿਆ ਤਾਂ ਮੈਂ I.N.D.I.A ਗਠਜੋੜ ਦੀ ਅਗਵਾਈ ਜ਼ਰੂਰ ਕਰਾਂਗੀ- CM ਮਮਤਾ ਬੈਨਰਜੀ
West Bengal: ਮਮਤਾ ਨੇ ਕਿਹਾ- ਪਾਰਟੀ ਤੈਅ ਕਰੇਗੀ ਕਿ ਉੱਤਰਾਧਿਕਾਰੀ ਕੌਣ ਹੋਵੇਗਾ