ਰਾਸ਼ਟਰੀ
Himachal Pardesh News: ਹਿਮਾਚਲ ਪ੍ਰਦੇਸ਼ 'ਚ ਧਾਰਮਿਕ ਯਾਤਰਾ 'ਤੇ ਗਏ ਨੌਜਵਾਨ ਦੀ ਮੌਤ
Himachal Pardesh News: ਪਹਾੜੀ ਤੋਂ ਪੈਰ ਫਿਸਲਣ ਕਾਰਨ ਡੂੰਘੀ ਖੱਡ ’ਚ ਡਿੱਗਿਆ
Manoj Soni resigned News: UPSC ਚੇਅਰਮੈਨ ਮਨੋਜ ਸੋਨੀ ਨੇ ਦਿੱਤਾ ਅਸਤੀਫ਼ਾ
Manoj Soni resigned News: ਕਾਰਜਕਾਲ ਖ਼ਤਮ ਹੋਣ ਤੋਂ ਪੰਜ ਸਾਲ ਪਹਿਲਾਂ ਹੀ ਦਿਤਾ ਅਸਤੀਫਾ
Jammu News: ਜੰਮੂ 'ਚ 500 ਵਿਸ਼ੇਸ਼ ਪੈਰਾ ਕਮਾਂਡੋ ਤਾਇਨਾਤ, 50-55 ਪਾਕਿਸਤਾਨੀ ਅੱਤਵਾਦੀਆਂ ਦੀ ਮੌਜੂਦਗੀ ਦਾ ਸ਼ੱਕ
Jammu News: ਉਨ੍ਹਾਂ ਦਾ ਉਦੇਸ਼ ਭਾਰਤ 'ਚ ਅੱਤਵਾਦੀ ਨੈੱਟਵਰਕ ਨੂੰ ਮੁੜ ਸਰਗਰਮ ਕਰਨਾ
Rajasthan Road Accident: ਰਾਜਸਥਾਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜਾਬ ਦੇ ਇੱਕੋ ਪਰਿਵਾਰ ਦੇ ਛੇ ਜੀਆਂ ਦੀ ਹੋਈ ਮੌ.ਤ
Rajasthan Road Accident: ਮੰਡੀ ਕਿੱਲਿਆਂਵਾਲੀ ਦਾ ਰਹਿਣ ਵਾਲਾ ਸੀ ਮ੍ਰਿਤਕ ਪ੍ਰਵਾਰ
Himachal Weather: ਹਿਮਾਚਲ ਘੁੰਮਣ ਵਾਲਿਆਂ ਲਈ ਜ਼ਰੂਰੀ ਖਬਰ, ਅਗਲੇ ਇਕ ਹਫਤੇ ਲਗਾਤਾਰ ਪਵੇਗਾ ਭਾਰੀ ਮੀਂਹ
Himachal Weather News: ਮਾਨਸੂਨ ਸੀਜ਼ਨ ਦੌਰਾਨ ਆਮ ਨਾਲੋਂ 41 ਫੀਸਦੀ ਘੱਟ ਬਾਰਿਸ਼ ਹੋਈ ਹੈ
ਇਮਤਿਹਾਨ ਦੇਣ ਲਈ ਪੁੱਜੇ ਸਿੱਖ ਵਿਦਿਆਰਥੀ ਦੀ ਕਿਰਪਾਨ ਉਤਰਵਾਉਣ ’ਤੇ ਸਿੱਖਾਂ ’ਚ ਨਾਰਾਜ਼ਗੀ
ਜਾਣਕਾਰੀ ਦੀ ਘਾਟ ਕਾਰਨ ਅਜਿਹੀ ਸਥਿਤੀ ਪੈਦਾ ਹੋਈ : ਬੋਕਾਰੋ ਮਹਿਲਾ ਕਾਲਜ ਦੀ ਪ੍ਰਿੰਸੀਪਲ ਡਾ. ਮੰਜੂ ਸਿੰਘ
NEET ਮਾਮਲੇ 'ਚ ਇਕ ਹੋਰ ਕਾਰਵਾਈ, MBBS ਵਿਦਿਆਰਥਣ ਗ੍ਰਿਫਤਾਰ; ਪੇਪਰ ਹੱਲ ਕਰਨ ਦਾ ਆਰੋਪ
ਸੀਬੀਆਈ ਨੇ ਹੁਣ ਰਾਂਚੀ 'ਚ ਰੇਡ ਕਰਕੇ ਬਿਹਾਰ ਦੇ ਆਰਾ ਦੀ ਰਹਿਣ ਵਾਲੀ ਇਕ ਵਿਦਿਆਰਥਣ ਨੂੰ ਗ੍ਰਿਫਤਾਰ ਕੀਤਾ ਹੈ
UP News : ਸਾਵਣ ਮਹੀਨੇ ’ਚ ਕਾਂਵੜ ਯਾਤਰਾ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੀ ਮੁਜੱਫ਼ਰਨਗਰ ਪੁਲਿਸ ਦਾ ਨਵਾਂ ਹੁਕਮ ਜਾਰੀ
UP News : ਦੁਕਾਨਦਾਰਾਂ, ਹੋਟਲਾਂ, ਢਾਬਿਆਂ, ਗਲੀ-ਮੁਹੱਲਿਆਂ ਵਾਲਿਆਂ ਨੂੰ ਨਾਮ ਪਲੇਟਾਂ ਲਗਾਉਣ ਦੇ ਆਦੇਸ਼ ਦਿੱਤੇ
Sonam Kinnar Resigns : ਯੂਪੀ ਦੀ ਰਾਜ ਮੰਤਰੀ ਸੋਨਮ ਕਿੰਨਰ ਨੇ ਦਿੱਤਾ ਅਸਤੀਫਾ , ਕਿਹਾ - ਅਧਿਕਾਰੀ ਵਰਕਰਾਂ ਦੀ ਨਹੀਂ ਸੁਣਦੇ
ਰਾਜਪਾਲ ਨੂੰ ਪੱਤਰ ਲਿਖ ਕੇ ਕਿਹਾ- ਲੋਕ ਸਭਾ 'ਚ ਹਾਰ ਦੀ ਜ਼ਿੰਮੇਵਾਰੀ ਲੈਂਦੀ ਹਾਂ
Supreme Court News : ਇਲੈਕਟੋਰਲ ਬਾਂਡ 'ਤੇ ਸੁਪਰੀਮ ਕੋਰਟ 'ਚ 22 ਜੁਲਾਈ ਨੂੰ ਸੁਣਵਾਈ
Supreme Court News : ਪਟੀਸ਼ਨਕਰਤਾ ਦੀ ਮੰਗ- SIT ਅਦਾਲਤ ਦੀ ਨਿਗਰਾਨੀ 'ਚ ਪਾਰਟੀਆਂ ਤੋਂ ਵਸੂਲ ਜਾਣ ਪੈਸੇ