ਰਾਸ਼ਟਰੀ
Himachal Landslide News: ਹਿਮਾਚਲ ਵਿੱਚ ਮੀਂਹ ਕਾਰਨ ਕਈ ਥਾਵਾਂ 'ਤੇ ਖਿਸਕੀ ਜ਼ਮੀਨ, ਸ਼ਿਮਲਾ 'ਚ ਸੜਕ ਬੰਦ
Himachal Landslide News: ਜ਼ਮੀਨ ਖਿਸਕਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਪਿਕਅੱਪ ਗੱਡੀ, ਸੂਬੇ ਵਿਚ ਅਗਲੇ 5 ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ
Air India Flight: ਏਅਰ ਇੰਡੀਆ 18 ਅੰਤਰਰਾਸ਼ਟਰੀ ਰੂਟਾਂ 'ਤੇ ਉਡਾਣਾਂ ਵਿੱਚ ਕਰੇਗੀ ਕਟੌਤੀ
21 ਜੂਨ ਤੋਂ 15 ਜੁਲਾਈ ਦੇ ਵਿਚਕਾਰ ਹਰ ਹਫ਼ਤੇ 38 ਅੰਤਰਰਾਸ਼ਟਰੀ ਉਡਾਣਾਂ ਘਟਾਏਗੀ
Weather Update News: ਗੁਜਰਾਤ-ਮਹਾਰਾਸ਼ਟਰ ਵਿੱਚ ਭਾਰੀ ਮੀਂਹ, ਘਰਾਂ ਅਤੇ ਦੁਕਾਨਾਂ ਵਿੱਚ ਭਰਿਆ ਪਾਣੀ
ਉੱਤਰ ਪ੍ਰਦੇਸ਼ ਵਿੱਚ ਬਿਜਲੀ ਡਿੱਗਣ ਕਾਰਨ 10 ਦੀ ਮੌਤ; 3 ਦਿਨਾਂ ਵਿੱਚ ਦਿੱਲੀ-ਹਰਿਆਣਾ ਪਹੁੰਚੇਗਾ ਮੌਨਸੂਨ
ਉਡੀਸ਼ਾ ਵਿਚ ਰੋਜ਼ਾਨਾ 15 ਬਲਾਤਕਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ : ਕਾਂਗਰਸ
ਪਿਛਲੇ 11 ਮਹੀਨਿਆਂ ਦੌਰਾਨ ਰਾਜ ਦੀਆਂ ਲਗਭਗ 28,000 ਔਰਤਾਂ ’ਤੇ ਤਸ਼ੱਦਦ ਕੀਤਾ
ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਕਰ ਕੇ ਫ਼ਿਲਮ ਜਾਂ ਸਟੈਂਡ-ਅਪ ਕਾਮੇਡੀ ਉਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ : ਸੁਪਰੀਮ ਕੋਰਟ
‘ਠੱਗ ਲਾਈਫ਼’ ਫ਼ਿਲਮ ਵਿਵਾਦ ਉਤੇ ਕਨਾਟਕ ਸਰਕਾਰ ਦੀ ਝਾੜਝੰਬ
Muzaffarpur Auto Rickshaw Fire : ਮੁਜ਼ੱਫਰਪੁਰ ’ਚ ਚੱਲਦੇ ਆਟੋ ਨੂੰ ਲੱਗੀ ਅੱਗ, ਇੱਕ ਔਰਤ ਦੀ ਮੌਤ, 6 ਗੰਭੀਰ ਜ਼ਖ਼ਮੀ
Muzaffarpur Auto Rickshaw Fire : ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਕਰਵਾਇਆ ਭਰਤੀ
Air India Plane Black Box : ਅਹਿਮਦਾਬਾਦ ਜ਼ਹਾਜ਼ ਹਾਦਸੇ ਦੀ ਜਾਂਚ ਲਈ ਬਲੈਕ ਬਾਕਸ ਭੇਜਿਆ ਜਾਵੇਗਾ ਅਮਰੀਕਾ
Air India Plane Black Box : ਵਾਸ਼ਿੰਗਟਨ ’ਚ ਨੈਸ਼ਨਲ ਸਫ਼ਾਈ ਟ੍ਰਾਂਸਪੋਰਟ ਬੋਰਡ ਦੀ ਪ੍ਰਯੋਗਸ਼ਾਲਾ ’ਚ ਕੀਤਾ ਜਾਵੇਗਾ ਵਿਸ਼ਲੇਸ਼ਣ
Air India Flight Crash: ਅਹਿਮਦਾਬਾਦ ਜ਼ਹਾਜ਼ ਹਾਦਸੇ ’ਤੇ ਏਅਰ ਇੰਡੀਆ ਦੇ ਸੀਈਓ ਦਾ ਬਿਆਨ, ‘‘ਜ਼ਹਾਜ ’ਚ ਕੋਈ ਖ਼ਰਾਬੀ ਨਹੀਂ ਸੀ’’
Air India Flight Crash: ‘‘ਹਾਦਸੇ ਤੋਂ ਪਹਿਲਾਂ ਜ਼ਹਾਜ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਸੀ’’
Delhi News : ਟਰੰਪ ਦੇ ਬਿਆਨ 'ਤੇ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਪ੍ਰਤੀਕਿਰਿਆ
Delhi News : ਅੱਤਵਾਦ ਨੂੰ ਬੜਾਵਾ ਦੇਣ ਵਾਲੇ ਜਨਰਲ ਅਸੀਮ ਮੁਨੀਰ, ਟਰੰਪ ਨਾਲ ਖਾਣਾ ਖਾ ਰਹੇ ਹਨ, ਪੀਐਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ
Sonia Gandhi: ਸੋਨੀਆ ਗਾਂਧੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ
78 ਸਾਲਾ ਸੋਨੀਆ ਗਾਂਧੀ ਨੂੰ 15 ਜੂਨ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।