ਰਾਸ਼ਟਰੀ
Election Commission of India ਤੇਜ਼ੀ ਨਾਲ ਕਰੇਗਾ ਵੋਟਰ ਫੋਟੋ ਪਹਿਚਾਣ ਪੱਤਰਾਂ ਦੀ ਡਿਲੀਵਰੀ
ਵੋਟਰ ਸੂਚੀਆਂ ਵਿੱਚ ਅੱਪਡੇਟ ਦੇ 15 ਦਿਨਾਂ ਦੇ ਅੰਦਰ ਵੋਟਰਾਂ ਨੂੰ ਪ੍ਰਾਪਤ ਹੋਣਗੇ ਵੋਟਰ ਫੋਟੋ ਪਹਿਚਾਣ ਪੱਤਰ
Agriculture Minister Shivraj Chouhan: 'ਬੀਜ, ਕੀਟਨਾਸ਼ਕ ਕਾਨੂੰਨ ਸਖਤ ਕਰੇਗੀ ਸਰਕਾਰ'
ਘਟੀਆ ਆਮਦ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਕੀਤਾ ਗਿਆ ਫੈਸਲਾ
Unified Pension Scheme ਨਾਲ ਮੁਲਾਜ਼ਮਾਂ ਨੂੰ ਮਿਲਣਗੇ Benefits, ਜਾਣੋ ਸ਼ਰਤਾਂ
'ਅਧੀਨ ਕਰਮਚਾਰੀ ਹੁਣ ਰਿਟਾਇਰਮੈਂਟ, ਡੈਥ ਗ੍ਰੈਚੁਟੀ ਲਾਭਾਂ ਲਈ ਯੋਗ ਹਨ'
Ahmedabad plane crash: ਜਹਾਜ਼ ਹਾਦਸੇ ਵਾਲੀ ਥਾਂ ਤੋਂ ਇਕ ਵਿਅਕਤੀ ਨੇ 70 ਤੋਲੇ ਸੋਨਾ ਕੀਤਾ ਇਕੱਠਾ,ਪੁਲਿਸ ਨੂੰ ਸੌਂਪਿਆ
50,000 ਰੁਪਏ ਅਤੇ ਕੁਝ ਅਮਰੀਕੀ ਡਾਲਰ ਵੀ ਪੁਲਿਸ ਨੂੰ ਸੌਂਪੇ।
Gujarat Flood: ਗੁਜਰਾਤ ਵਿਚ ਮੀਂਹ ਦਾ ਕਹਿਰ, ਤੇਜ਼ ਵਹਾਅ ’ਚ ਵਹੇ ਕਾਰ ਸਮੇਤ ਪਰਿਵਾਰ ਦੇ 9 ਲੋਕ
ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ
Ahemdabad Plane Crash: ਹਾਦਸੇ ’ਚ ਜ਼ਿੰਦਾ ਬਚੇ ਹੋਏ ਯਾਤਰੀ ਨੂੰ ਹਸਪਤਾਲ ਤੋਂ ਛੁੱਟੀ, ਭਰਾ ਦੇ ਅੰਤਿਮ ਸਸਕਾਰ ’ਚ ਹੋਇਆ ਸ਼ਾਮਲ
ਦੋਵੇਂ ਭਰਾ ਇਕੱਠੇ ਜਹਾਜ਼ ’ਚ ਕਰ ਰਹੇ ਸਨ ਸਫ਼ਰ
ਯੂਪੀ ਪੁਲਿਸ ਵਿੱਚ ਇਕੱਠੇ ਕਾਂਸਟੇਬਲ ਵਜੋਂ ਭਰਤੀ ਹੋਏ ਪਿਓ-ਪੁੱਤਰ
ਫ਼ੌਜ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਪੁੱਤਰ ਨਾਲ ਭਰੀ ਸੀ ਭਰਤੀ ਪ੍ਰੀਖਿਆ
Air India Flight: ਏਅਰ ਇੰਡੀਆ ਦੀ ਇੰਡੋਨੇਸ਼ੀਆ-ਦਿੱਲੀ ਉਡਾਣ ਖਰਾਬ ਮੌਸਮ ਕਾਰਨ ਵਾਰਾਣਸੀ ਵੱਲ ਮੋੜੀ ਗਈ
ਗੁਪਤਾ ਨੇ ਕਿਹਾ, "187 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਵਾਰਾਣਸੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰਿਆ।"
Himachal Pradesh: ਹਿਮਾਚਲ ਪ੍ਰਦੇਸ਼ ਦੇ ਆਫ਼ਤ ਪ੍ਰਭਾਵਿਤ ਖੇਤਰਾਂ ਲਈ ਕੇਂਦਰ ਵਲੋਂ 2006.40 ਕਰੋੜ ਰੁਪਏ ਮਨਜ਼ੂਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਯੋਜਨਾ ਨੂੰ ਦਿੱਤੀ ਮਨਜ਼ੂਰੀ
FASTag annual Pass: ਕੇਂਦਰ ਸਰਕਾਰ ਦਾ ਫ਼ਾਸਟ ਟੈਗ ਸਬੰਧੀ ਵੱਡਾ ਫ਼ੈਸਲਾ, 15 ਅਗਸਤ ਤੋਂ ਮਿਲਣਗੇ 3000 ਰੁਪਏ ਵਿਚ ਸਾਲਾਨਾ ਪਾਸ ਮਿਆਦ
FASTag annual Pass: ਇਹ ਪਾਸ ਵਿਸ਼ੇਸ਼ ਤੌਰ 'ਤੇ ਸਿਰਫ਼ ਨਿੱਜੀ ਵਾਹਨਾਂ (ਕਾਰ, ਜੀਪ, ਵੈਨ ਆਦਿ) ਲਈ ਤਿਆਰ ਕੀਤਾ ਗਿਆ