ਰਾਸ਼ਟਰੀ
ਦੇਸ਼ ਦੇ ਲਗਭਗ 47 ਫ਼ੀ ਸਦੀ ਮੰਤਰੀਆਂ ਵਿਰੁਧ ਅਪਰਾਧਕ ਮਾਮਲੇ : ਏਡੀਆਰ ਰਿਪੋਰਟ
47 ਪ੍ਰਤੀਸ਼ਤ ਮੰਤਰੀਆਂ ਨੇ ਅਪਣੇ ਵਿਰੁਧ ਦਰਜ ਅਪਰਾਧਕ ਮਾਮਲੇ ਐਲਾਨੇ
Delhi News : ਸੁਪਰੀਮ ਕੋਰਟ ਨੇ ਬੱਚੀ ਨਾਲ ਬਲਾਤਕਾਰ ਅਤੇ ਕਤਲ ਮਾਮਲੇ 'ਚ ਮੌਤ ਦੀ ਸਜ਼ਾ 'ਤੇ ਲਗਾਈ ਰੋਕ
Delhi News : ਬੈਂਚ ਨੇ ਮਾਮਲੇ ਦੀ ਸੁਣਵਾਈ 12 ਹਫ਼ਤਿਆਂ ਲਈ ਮੁਲਤਵੀ ਕਰ ਦਿਤੀ
ਪੰਛੀ ਟਕਰਾਉਣ ਤੋਂ ਬਾਅਦ ਫਲਾਈਟ ਰੱਦ
ਵਿਜੇਵਾੜਾ ਤੋਂ ਬੰਗਲੁਰੂ ਜਾ ਰਿਹਾ ਸੀ ਜਹਾਜ
Former cricketer ਸ਼ਿਖਰ ਧਵਨ ਤੋਂ ਈਡੀ ਨੇ ਕੀਤੀ ਪੁੱਛਗਿੱਛ
ਗੈਰ-ਕਾਨੂੰਨੀ ਸੱਟੇਬਾਜ਼ੀ ਐਪ ਮਾਮਲੇ 'ਚ ਧਵਨ ਨੇ ਈਡੀ ਸਾਹਮਣੇ ਦਰਜ ਕਰਵਾਏ ਬਿਆਨ
Himachal Pradesh ਦੇ ਕੁੱਲੂ 'ਚ ਜ਼ਮੀਨ ਖਿਸਕਣ ਕਾਰਨ 6 ਲੋਕ ਦੱਬੇ
2 ਘਰ ਡਿੱਗਣ ਕਾਰਨ ਇੱਕ ਦੀ ਮੌਤ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਤੇ ਚੀਨ ਨੂੰ ਧਮਕਾਉਣਾ ਕਰੇ ਬੰਦ: ਪੁਤਿਨ
ਟੈਰਿਫ ਲਗਾ ਕੇ ਚੀਨ ਤੇ ਭਾਰਤ ਨੂੰ ਦਬਾਅ ਨਹੀਂ ਸਕਦਾ।
Nagpur ਸਥਿਤ ਸੋਲਰ ਫੈਕਟਰੀ 'ਚ ਬੀਤੀ ਦੇਰ ਹੋਇਆ ਧਮਾਕਾ
ਇੱਕ ਵਿਅਕਤੀ ਦੀ ਹੋਈ ਮੌਤ ਅਤੇ ਕਈ ਵਿਅਕਤੀ ਹੋਏ ਜ਼ਖਮੀ
Himachal Weather Update News: ਕੁੱਲੂ ਵਿੱਚ ਖਿਸਕੀ ਜ਼ਮੀਨ, ਇੱਕ ਦੀ ਮੌਤ, 6 ਲੋਕ ਫਸੇ, 5 ਜ਼ਿਲ੍ਹਿਆਂ ਵਿਚ ਅੱਜ ਭਾਰੀ ਮੀਂਹ ਦੀ ਚੇਤਾਵਨੀ
Himachal Weather Update News: ਸੂਬੇ 'ਚ ਭਾਰੀ ਮੀਂਹ ਕਾਰਨ 5 ਰਾਸ਼ਟਰੀ ਰਾਜਮਾਰਗਾਂ ਸਮੇਤ 1359 ਸੜਕਾਂ ਬੰਦ
Mumbai News : ਮਰਾਠਾ ਰਾਖਵਾਂਕਰਨ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ 'ਚ ਬਗ਼ਾਵਤ,ਕੈਬਨਿਟ ਦੀ ਬੈਠਕ 'ਚ ਸ਼ਾਮਲ ਨਹੀਂ ਹੋਏ ਭੁਜਬਲ
Mumbai News : ਕਿਹਾ, ਜੀ.ਆਰ. ਨੂੰ ਚੁਨੌਤੀ ਦੇਵਾਂਗਾ
Moradabad News : ਗਊਮਾਸ ਤਸਕਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ 10 ਪੁਲਿਸ ਮੁਲਾਜ਼ਮ ਮੁਅੱਤਲ
Moradabad News : ਗਊਮਾਸ ਦਫ਼ਨਾ ਕੇ ਤਸਕਰਾਂ ਦੀ ਕਾਰ ਨੂੰ ਵੀ ਲੁਕਾਇਆ