ਰਾਸ਼ਟਰੀ
Central Government Employees: ਕੇਂਦਰ ਸਰਕਾਰ ਦੇ ਮੁਲਾਜ਼ਮਾਂ ਲਈ ਖ਼ੁਸਖ਼ਬਰੀ, ਵਧੇਗਾ ਮਹਿੰਗਾਈ ਭੱਤਾ
Central Government Employees: ਇਹ ਐਲਾਨ ਸਤੰਬਰ ਮਹੀਨੇ ਦੇ ਤੀਜੇ ਹਫ਼ਤੇ ਕੀਤਾ ਜਾ ਸਕਦਾ ਹੈ।
ਆਰ.ਜੀ. ਕਰ ਹਸਪਤਾਲ ’ਚ ਸਿਖਾਂਦਰੂ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਤੋਂ ਬਾਅਦ ਦੂਜੀ ਗ੍ਰਿਫ਼ਤਾਰੀ
ਆਰ.ਜੀ. ਕਰ ਹਸਪਤਾਲ ਦਾ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਵਿੱਤੀ ਬੇਨਿਯਮੀਆਂ ਦੇ ਦੋਸ਼ ’ਚ ਗ੍ਰਿਫ਼ਤਾਰ
ਸਿੱਖ ਜਥੇਬੰਦੀਆਂ ਨੇ ਫਿਲਮ ‘ਐਮਰਜੈਂਸੀ’ ਲਈ ਕੰਗਨਾ ਤੇ ਕੇਂਦਰ ਤੋਂ ਮੁਆਫੀ ਦੀ ਮੰਗ ਕੀਤੀ
ਅਦਾਲਤ ਨੇ 24 ਘੰਟਿਆਂ ਅੰਦਰ ਮੰਗਿਆ ਜਵਾਬ, ਇਸ ਫ਼ਿਲਮ ’ਚ ਅਜਿਹੇ ਦ੍ਰਿਸ਼ ਹਨ ਜੋ ਸਿੱਖਾਂ ਦੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਕਰਦੇ ਹਨ : ਜਥੇਬੰਦੀਆਂ
Andhra Pradesh ,Telangana Rain: ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ’ਚ ਭਾਰੀ ਮੀਂਹ ਨੇ ਮਚਾਈ ਤਬਾਹੀ ,31 ਲੋਕਾਂ ਦੀ ਮੌਤ, ਲੱਖਾਂ ਲੋਕ ਪ੍ਰਭਾਵਤ
ਤੇਲੰਗਾਨਾ ’ਚ ਇਕ ਮਹਿਲਾ ਵਿਗਿਆਨੀ ਸਮੇਤ 16 ਲੋਕਾਂ ਦੀ ਮੌਤ
Kolkata Rape and Murder case: CBI ਦੀ ਵੱਡੀ ਕਾਰਵਾਈ, RG ਕਾਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਗ੍ਰਿਫਤਾਰ
ਮੈਡੀਕਲ ਕਾਲਜ 'ਚ 'ਵਿੱਤੀ ਦੁਰਵਿਹਾਰ' ਦੇ ਦੋਸ਼ 'ਚ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਗ੍ਰਿਫਤਾਰ
UP News : ਬਾਂਦਾ ਦੀ ਸ਼ਹਿਜ਼ਾਦੀ ਨੂੰ 20 ਸਤੰਬਰ ਤੋਂ ਬਾਅਦ ਦੁਬਈ 'ਚ ਦਿੱਤੀ ਜਾਵੇਗੀ ਫਾਂਸੀ , ਜਾਣੋ ਪੂਰਾ ਮਾਮਲਾ
ਮਾਂ-ਬਾਪ ਨੇ PM ਮੋਦੀ ਨੂੰ ਲਗਾਈ ਧੀ ਦੀ ਜਾਨ ਬਚਾਉਣ ਦੀ ਗੁਹਾਰ
ਰਾਜਪਾਲ ਦਾ ਅਹੁਦਾ ਖਤਮ ਕੀਤਾ ਜਾਵੇ, ਜਾਂ ਸਾਰਿਆਂ ਦੀ ਸਹਿਮਤੀ ਨਾਲ ਨਿਯੁਕਤੀ ਹੋਵੇ : ਸਿੰਘਵੀ
ਤੇਲੰਗਾਨਾ ਤੋਂ ਰਾਜ ਸਭਾ ਲਈ ਚੁਣੇ ਗਏ ਸਿੰਘਵੀ
ਦਿੱਲੀ ਦੀ ਕੜਕੜਡੂਮਾ ਅਦਾਲਤ ’ਚ ਸੁਣਵਾਈ ਦੌਰਾਨ ਮੁਲਜ਼ਮ ਨੇ ਗਵਾਹ ’ਤੇ ਕੀਤਾ ਹਮਲਾ
ਦੋਸ਼ੀ ਇਕ ਅਪਰਾਧਕ ਮਾਮਲੇ ’ਚ ਨਿਆਂਇਕ ਹਿਰਾਸਤ
Delhi Cracker Godown fire : ਦਿੱਲੀ 'ਚ ਪਟਾਕਿਆਂ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਕੇਅਰਟੇਕਰ ਦੀ ਕਮਰੇ 'ਚੋਂ ਮਿਲੀ ਸੜੀ ਹੋਈ ਲਾਸ਼
ਇਹ ਘਟਨਾ ਸੋਮਵਾਰ ਨੂੰ ਉੱਤਰ ਪੂਰਬੀ ਦਿੱਲੀ ਦੇ ਸੋਨੀਆ ਵਿਹਾਰ ਵਿੱਚ ਵਾਪਰੀ
ਕੇਂਦਰੀ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ, "ਬੀਜੇਪੀ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ, ਪੀਐੱਮ ਮੋਦੀ ਦੀ ਅਗਵਾਈ ਚ ਕ੍ਰਾਂਤੀਕਾਰੀ ਫੈਸਲੇ"
ਪੀਐੱਮ ਮੋਦੀ ਦੀ ਅਗਵਾਈ ਚ ਕ੍ਰਾਂਤੀਕਾਰੀ ਫੈਸਲੇ- ਅਮਿਤ ਸ਼ਾਹ