ਰਾਸ਼ਟਰੀ
ਹਰ 3 ਮਹੀਨੇ ਬਾਅਦ ਪਤੀ ਬਦਲ ਦਿੰਦੀ ਸੀ ਦੁਲਹਨ, ਹੁਣ ਤੱਕ 8 ਮੁੰਡਿਆਂ ਨਾਲ ਕਰਵਾਇਆ ਵਿਆਹ
ਹੈਰਾਨੀ ਦੀ ਗੱਲ ਇਹ ਹੈ ਕਿ ਕੁੜੀ ਹਰ ਵਾਰ ਨਵੇਂ ਨਾਂ ਅਤੇ ਨਵੀਂ ਪਛਾਣ ਨਾਲ ਮੁੰਡੇ ਨੂੰ ਮਿਲਦੀ
ਕੋਲਕਾਤਾ ਜਬਰ ਜਨਾਹ ਤੇ ਕਤਲ ਮਾਮਲੇ ਦੇ ਮੁਲਜ਼ਮ ਨੇ ਪੋਲੀਗ੍ਰਾਫ਼ ਟੈੱਸਟ ਵਿੱਚ ਕੀਤੇ ਵੱਡੇ ਖੁਲਾਸੇ
ਡਾਕਟਰ ਦੀ ਮੌਤ ਨੂੰ ਲੈ ਕੇ ਨਵਾਂ ਦਾਅਵਾ
Tripura News : ਤ੍ਰਿਪੁਰਾ 'ਚ ਦਾਖਲ ਹੋਣ ਵਾਲੇ ਬੰਗਲਾਦੇਸ਼ ਦੇ 7 ਘੁਸਪੈਠੀਆਂ ਨੂੰ ਵੱਖ-ਵੱਖ ਖੇਤਰਾਂ ਤੋਂ ਕੀਤਾ ਗ੍ਰਿਫਤਾਰ
“ਬੰਗਲਾਦੇਸ਼ੀ ਨਾਗਰਿਕ ਬਿਨਾਂ ਜਾਇਜ਼ ਦਸਤਾਵੇਜ਼ਾਂ ਦੇ ਭਾਰਤ ਵਿੱਚ ਦਾਖਲ ਹੋਏ
Assam TMC President Resigns: ਅਸਾਮ 'ਚ TMC ਨੂੰ ਵੱਡਾ ਝਟਕਾ, ਪਾਰਟੀ ਪ੍ਰਧਾਨ ਰਿਪੁਨ ਬੋਰਾ ਨੇ ਦਿੱਤਾ ਅਸਤੀਫਾ
Assam TMC President Resigns: ਕਿਹਾ- ਮਮਤਾ ਬੈਨਰਜੀ ਅਤੇ ਅਭਿਸ਼ੇਕ ਬੈਨਰਜੀ ਨਾਲ ਮਿਲਣ ਦਾ ਮੌਕਾ ਨਹੀਂ ਦਿੱਤਾ ਗਿਆ।
ਹੋਟਲ 'ਚ ਦੂਜੀ ਔਰਤ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਜਦੋਂ ਪਤਨੀ ਨੇ ਰੰਗੇ ਹੱਥੀਂ ਫੜਿਆ ਤਾਂ ਸੰਸਕ੍ਰਿਤ 'ਚ ਕਰਨ ਲੱਗਾ ਗੱਲ
ਅਮਰਨਾਥ ਯਾਤਰਾ ਦੌਰਾਨ ਪਤਨੀ ਅਤੇ ਪ੍ਰੇਮਿਕਾ ਨੂੰ ਰੱਖਿਆ ਸੀ ਅਲੱਗ -ਅਲੱਗ ਕਮਰਿਆਂ 'ਚ
Chhattisgarh News : ਕਾਂਗਰਸ ਦੇ ਸੀਨੀਅਰ ਆਗੂ ਨੇ ਪਤਨੀ ਤੇ ਦੋ ਪੁੱਤਰਾਂ ਸਮੇਤ ਖਾ ਲਿਆ ਜ਼ਹਿਰ, ਇਲਾਜ ਦੌਰਾਨ ਚਾਰਾਂ ਦੀ ਹੋਈ ਮੌਤ
ਪੂਰੇ ਪਰਿਵਾਰ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਿਉਂ ਕੀਤੀ ,ਇਸ ਦੀ ਵਜ੍ਹਾ ਅਜੇ ਤੱਕ ਸਾਹਮਣੇ ਨਹੀਂ ਆਈ
Arunachal Pradesh : ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੰਤਰੀ ਮੇਦੀ ਰਾਮ ਡੋਡਮ ਦਾ ਹੋਇਆ ਦੇਹਾਂਤ
ਮੁੱਖ ਮੰਤਰੀ ਪੇਮਾ ਖਾਂਡੂ ਨੇ ਡੋਡਮ ਦੇ ਦੇਹਾਂਤ 'ਤੇ ਕੀਤਾ ਦੁੱਖ ਪ੍ਰਗਟ
West Bengal: TMC ਨੇਤਾ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ, ਜਿਨਸੀ ਸੋਸ਼ਣ ਦੇ ਮੁਲਜ਼ਮ ਨੂੰ ਬਚਾਓਣ ਦੇ ਲੱਗੇ ਇਲਜ਼ਾਮ
ਜਿਨਸੀ ਸੋਸ਼ਣ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ।
Indigo Flight News : ਜਬਲਪੁਰ-ਹੈਦਰਾਬਾਦ ਇੰਡੀਗੋ ਫਲਾਈਟ ਨੂੰ ਮਿਲੀ ਬੰਬ ਦੀ ਧਮਕੀ, ਫਲਾਈਟ ਦੀ ਨਾਗਪੁਰ 'ਚ ਕਰਵਾਈ ਲੈਡਿੰਗ
Indigo Flight News : ਇੰਡੀਗੋ ਨੇ ਕਿਹਾ ਕਿ ਸਾਰੇ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ ਅਤੇ ਜ਼ਰੂਰੀ ਸੁਰੱਖਿਆ ਜਾਂਚ ਤੁਰੰਤ ਸ਼ੁਰੂ ਕਰ ਦਿੱਤੀ ਗਈ
Police Recruitment:ਵਿਸ਼ਵ ਦੀ ਸਭ ਤੋਂ ਵੱਡੀ ਪੁਲਿਸ ਭਰਤੀ ਪ੍ਰੀਖਿਆ ਸਮਾਪਤ, ਸਖ਼ਤੀ ਇੰਨੀ ਕਿ 16 ਲੱਖ ਨੇ ਛੱਡੀ ਪ੍ਰੀਖਿਆ
ਸੀਐਮ ਯੋਗੀ ਨੇ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਦਿੱਤੀ ਵਧਾਈ