ਰਾਸ਼ਟਰੀ
Sanjay Raut News: ਸੰਜੇ ਰਾਉਤ ਨੂੰ ਮਾਣਹਾਨੀ ਮਾਮਲੇ 'ਚ ਸਜ਼ਾ, 15 ਦਿਨ ਦੀ ਕੈਦ, 25 ਹਜ਼ਾਰ ਜੁਰਮਾਨਾ...
Sanjay Raut News: ਭਾਜਪਾ ਨੇਤਾ ਕਿਰੀਟ ਸੋਮਈਆ ਦੀ ਪਤਨੀ ਨੇ ਐਫਆਈਆਰ ਦਰਜ ਕਰਵਾਈ ਸੀ।
Mandi News: ਮੰਡੀ 'ਚ ਪੈਰ ਤਿਲਕਣ ਕਾਰਨ ਖੂਹ 'ਚ ਡੁੱਬੇ ਪਤੀ-ਪਤਨੀ, ਦੋਵਾਂ ਦੀ ਹੋਈ ਮੌਤ
Mandi News: ਪੈਰ ਤਿਲਕਣ ਕਾਰਨ ਹਾਦਸਾ ਦੋਵੇਂ ਡੁੱਬੇ
Himachal Weather News: ਹਿਮਾਚਲ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਇਕ ਵਿਅਕਤੀ ਦੀ ਮੌਤ
Himachal Weather News: 11 ਪੰਚਾਇਤਾਂ ਨੂੰ ਜੋੜਨ ਵਾਲਾ ਪੁਲ ਟੁੱਟਿਆ, 7 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ ਜਾਰੀ
Election: ਵੋਟਰ ਕਾਰਡ ਨਹੀਂ ਤਾਂ ਇਨ੍ਹਾਂ 12 ਦਸਤਾਵੇਜ਼ਾਂ ਨਾਲ ਵੀ ਕਰ ਸਕਦੇ ਹੋ ਵੋਟਿੰਗ
Election: ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਵੋਟਰ ਸ਼ਨਾਖਤੀ ਕਾਰਡ ਤੋਂ ਇਲਾਵਾ ਵੋਟਰ 12 ਬਦਲਵੇਂ ਫੋਟੋ ਦਸਤਾਵੇਜ਼ ਦਿਖਾ ਕੇ ਵੋਟ ਪਾ ਸਕਣਗੇ।
Rain Forecast Mumbai : ਮੁੰਬਈ 'ਚ ਭਾਰੀ ਮੀਂਹ ਦਾ ਅਲਰਟ, ਸਕੂਲ ਅਤੇ ਕਾਲਜ ਰਹਿਣਗੇ ਬੰਦ, ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ
ਉਡਾਣਾਂ ਅਤੇ ਰੇਲ ਗੱਡੀਆਂ 'ਤੇ ਵੀ ਪਿਆ ਮੀਂਹ ਦਾ ਅਸਰ
ਭਾਰਤ ਦੇ ਕਿਸੇ ਵੀ ਹਿੱਸੇ ਨੂੰ ਪਾਕਿਸਤਾਨ ਨਹੀਂ ਕਿਹਾ ਜਾ ਸਕਦਾ : ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਔਰਤਾਂ ਵਿਰੁਧ ਅਪਮਾਨਜਨਕ ਟਿਪਣੀਆਂ ਕਰਨ ਵਿਰੁਧ ਵੀ ਅਦਾਲਤਾਂ ਨੂੰ ਚੇਤਾਵਨੀ ਦਿਤੀ
Ghaziabad News : ਡਾਸਨਾ ਜੇਲ੍ਹ 'ਚ ਲਟਕਦੀ ਮਿਲੀ ਕੈਦੀ ਦੀ ਲਾਸ਼ , ਨਾਬਾਲਗ ਨਾਲ ਰੇਪ ਦੇ ਮਾਮਲੇ 'ਚ ਸੀ ਬੰਦ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਚੌਕੀ ਇੰਚਾਰਜ ਅਤੇ ਡਾਸਨਾ ਜੇਲ੍ਹ ਪ੍ਰਸ਼ਾਸਨ ’ਤੇ ਗੰਭੀਰ ਆਰੋਪ ਲਾਏ
Delhi air pollution update : ਦਿੱਲੀ ’ਚ ਹਵਾ ਪ੍ਰਦੂਸ਼ਣ ਵਧਿਆ, 112 ਦਿਨਾਂ ਬਾਅਦ AQI ਪੁੱਜੀ ‘ਖਰਾਬ’ ਸ਼੍ਰੇਣੀ ’ਚ
Delhi air pollution update : 5 ਜੂਨ ਨੂੰ AQI ਦੇ 248 ਤਕ ਪਹੁੰਚਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਰਾਜਧਾਨੀ ’ਚ ਹਵਾ ਦੀ ਕੁਆਲਿਟੀ ‘ਖਰਾਬ’ ਸ਼੍ਰੇਣੀ ’ਚ ਦਰਜ ਕੀਤੀ ਗਈ
ਕਾਂਗੜਾ ਅਤੇ ਊਨਾ ’ਚ 1994 ਤੋਂ ਬਾਅਦ ਸਤੰਬਰ ਦਾ ਸੱਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ
24 ਸਤੰਬਰ ਨੂੰ ਰਾਜਧਾਨੀ ਸ਼ਿਮਲਾ ’ਚ ਵੱਧ ਤੋਂ ਵੱਧ ਤਾਪਮਾਨ 28.4 ਡਿਗਰੀ ਦਰਜ ਕੀਤਾ ਗਿਆ
Jammu Kashmir Second Phase Election Voting : ਦੂਜੇ ਪੜਾਅ ’ਚ 56.05 ਫੀਸਦੀ ਵੋਟਿੰਗ , ਸ੍ਰੀਨਗਰ ਸਭ ਤੋਂ ਪਿੱਛੇ ਰਿਹਾ
ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿਤੀ