ਰਾਸ਼ਟਰੀ
TMC ਸੰਸਦ ਮਹੂਆ ਮੋਇਤਰਾ ਖਿਲਾਫ FIR, ਮਹਿਲਾ ਕਮਿਸ਼ਨ ਦੀ ਚੇਅਰਪਰਸਨ ਖਿਲਾਫ਼ ਅਸ਼ਲੀਲ ਟਿੱਪਣੀ ਕਰਨ ਦਾ ਆਰੋਪ
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਸਾਈਬਰ ਯੂਨਿਟ ਨੇ ਐਫਆਈਆਰ ਦਰਜ ਕੀਤੀ ਹੈ
ਜਾਅਲੀ ਸੰਤਾਂ ਦੇ ਨਾਂਅ ਛੇਤੀ ਹੋਣਗੇ ਜਗ-ਜ਼ਾਹਿਰ
ਪ੍ਰਯਾਗਰਾਜ ਮਹਾਂਕੁੰਭ ਤੋਂ ਪਹਿਲਾਂ ਜਾਰੀ ਹੋ ਸਕਦੀ ਹੈ ਜਾਅਲੀ ਸੰਤਾਂ ਦੀ ਸੂਚੀ
BSP News: ਆਰਮਸਟਰਾਂਗ ਕਤਲ ਕਾਂਡ ਦੇ ਅਸਲ ਦੋਸ਼ੀ ਨਹੀਂ ਫੜੇ, CBI ਜਾਂਚ ਕਰੇ : ਮਾਇਆਵਤੀ
BSP News: ਉਨ੍ਹਾਂ ਕਿਹਾ ਕਿ ਅਸਲ ਦੋਸ਼ੀ ਅਜੇ ਤੱਕ ਫੜੇ ਨਹੀਂ ਗਏ
Housing Price : 5 ਸਾਲਾਂ ’ਚ ਦਿੱਲੀ-NCR ’ਚ ਘਰਾਂ ਦੀਆਂ ਕੀਮਤਾਂ 50 ਪ੍ਰਤੀਸ਼ਤ ਵਧੀਆਂ, ਜਾਣੋ ਕੀ ਹੈ ਵਜ੍ਹਾ
Housing Price : ਐਨਾਰੋਕ ਨੇ ਕਿਹਾ ਕਿ ਕੀਮਤਾਂ ’ਚ ਵਾਧਾ ਨਿਰਮਾਣ ਲਾਗਤਾਂ ਅਤੇ ਚੰਗੀ ਵਿਕਰੀ ’ਚ ਭਾਰੀ ਵਾਧੇ ਕਾਰਨ ਹੋਇਆ ਹੈ
IMD Weather Update : ਉਤਰਾਖੰਡ ’ਚ ਢਿੱਗਾਂ ਡਿੱਗਣ ਕਾਰਨ ਚਾਰਧਾਮ ਯਾਤਰਾ ਰੁਕੀ, IMD ਨੇ ਕੀਤੀ ਚੇਤਾਵਨੀ ਜਾਰੀ
IMD Weather Update : 8 ਜੁਲਾਈ ਨੂੰ ਵੱਖ-ਵੱਖ ਥਾਵਾਂ 'ਤੇ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ, ਮੁੰਬਈ ਦੀ ਲੋਕਲ ਰੇਲ ਸੇਵਾਵਾਂ ਕੀਤੀਆਂ ਮੁਅੱਤਲ
Mumbai Hit-and-Run Case : ਮੁੰਬਈ 'ਚ BMW ਨੇ ਬਾਈਕ ਸਵਾਰ ਜੋੜੇ ਨੂੰ ਮਾਰੀ ਟੱਕਰ, ਮਹਿਲਾ ਨੂੰ 100 ਮੀਟਰ ਤੱਕ ਘਸੀਟਿਆ, ਹੋਈ ਮੌਤ
ਸ਼ਿਵ ਸੈਨਾ ਨੇਤਾ ਦਾ ਬੇਟਾ ਚਲਾ ਰਿਹਾ ਸੀ ਗੱਡੀ , ਘਟਨਾ ਤੋਂ ਬਾਅਦ ਹੋਇਆ ਫਰਾਰ
Gurucharan Singh Sodhi : ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਗੁਰੂਚਰਨ ਸਿੰਘ ਸੋਢੀ ਨੂੰ ਮੁੰਬਈ ਏਅਰਪੋਰਟ 'ਤੇ ਗਿਆ ਦੇਖਿਆ
Gurucharan Singh Sodhi :ਅਦਾਕਾਰ ਮੁੰਬਈ ਏਅਰਪੋਰਟ 'ਤੇ ਆਪਣੇ ਪਾਲਤੂ ਜਾਨਵਰ ਨਾਲ ਪਹੁੰਚੇ
Faridkot News: ਅਮਰਨਾਥ ਯਾਤਰਾ 'ਤੇ ਜਾ ਰਹੇ ਸਰਧਾਲੂਆਂ ਨੂੰ ਹਥਿਆਰ ਵਿਖਾ ਕੇ ਲੁੱਟਿਆ, ਜਾਂਦੇ ਹੋਏ ਚੋਰ ਮੋਟਰਸਾਈਕਲ ਵੀ ਲੈ ਗਏ ਨਾਲ
Faridkot News: ਪੁਲਿਸ ਨੇ CCTV ਫੁਟੇਜ ਦੀ ਜਾਂਚ ਕੀਤੀ ਸ਼ੁਰੂ
Jammu Kashmir : ਸੁਰੱਖਿਆ ਬਲਾਂ ਨੇ ਤੇਜ਼ੀ ਨਾਲ ਕੀਤਾ ਅੱਤਵਾਦੀਆਂ ਦਾ ਖਾਤਮਾ, ਕੁਲਗਾਮ 'ਚ 6 ਅੱਤਵਾਦੀ ਢੇਰ, 2 ਜਵਾਨ ਵੀ ਸ਼ਹੀਦ
ਇਹ ਮੁਕਾਬਲਾ ਕੁਲਗਾਮ ਦੇ ਮੋਦਰਗਾਮ ਅਤੇ ਚਿਨੀਗਾਮ ਪਿੰਡਾਂ ਵਿੱਚ ਹੋਇਆ
Chandigarh News : ਹਰਿਆਣਾ ਵਿਚ ਇਨੇਲੋ ਅਤੇ ਬਸਪਾ ਦਾ ਗਠਬੰਧਨ ਤੈਅ, ਮਾਇਆਵਤੀ ਮਿਲੇ ਅਭੈ ਚੌਟਾਲਾ
Chandigarh News : ਦੋਵੇਂ ਧਿਰ 11 ਜੁਲਾਈ ਨੂੰ ਚੰਡੀਗੜ੍ਹ ’ਚ ਕਰਨਗੇ ਸਾਂਝੀ ਪ੍ਰੈੱਸ ਕਾਨਫਰੰਸ