ਰਾਸ਼ਟਰੀ
Chandigarh News : ਹਰਿਆਣਾ ਵਿਚ ਇਨੇਲੋ ਅਤੇ ਬਸਪਾ ਦਾ ਗਠਬੰਧਨ ਤੈਅ, ਮਾਇਆਵਤੀ ਮਿਲੇ ਅਭੈ ਚੌਟਾਲਾ
Chandigarh News : ਦੋਵੇਂ ਧਿਰ 11 ਜੁਲਾਈ ਨੂੰ ਚੰਡੀਗੜ੍ਹ ’ਚ ਕਰਨਗੇ ਸਾਂਝੀ ਪ੍ਰੈੱਸ ਕਾਨਫਰੰਸ
Mount Everest : ਮਾਊਂਟ ਐਵਰੈਸਟ 'ਤੇ ਲੱਗੇ ਕੂੜੇ ਦਾ ਢੇਰ, ਇਸ ਨੂੰ ਸਾਫ਼ ਕਰਨ 'ਚ ਲੱਗਣਗੇ ਕਈ ਸਾਲ
Mount Everest : ਸੈਨਿਕਾਂ ਅਤੇ ਸ਼ੇਰਪਾ ਦੀ ਇੱਕ ਟੀਮ ਨੇ ਇਸ ਸਾਲ ਚੜ੍ਹਾਈ ਦੇ ਸੀਜ਼ਨ ਦੌਰਾਨ ਐਵਰੈਸਟ ਤੋਂ 11 ਟਨ ਕੂੜਾ ਹਟਾਇਆ
Telangana High Court : ਹਾਈ ਕੋਰਟ ਨੇ 12 ਸਾਲਾ ਜਬਰ-ਜ਼ਨਾਹ ਪੀੜਤਾ ਨੂੰ ਗਰਭਪਾਤ ਦੀ ਦਿੱਤੀ ਇਜਾਜ਼ਤ
Telangana High Court : ਅਦਾਲਤ ਨੇ ਹਸਪਤਾਲ ਨੂੰ ਪੀੜਤਾ ਦਾ ਗਰਭਪਾਤ 48 ਘੰਟੇ ’ਚ ਕਰਾਉਣ ਲਈ ਜ਼ਰੂਰੀ ਇੰਤਜ਼ਾਮ ਕਰਨ ਦਾ ਦਿੱਤੇ ਨਿਰਦੇਸ਼
NHRC Notice: ਔਰਤਾਂ ਦੇ ਜ਼ਬਰਦਸਤੀ ਦੇਹ ਵਪਾਰ ਵਿਚ ਧੱਕਣ ਦੇ ਮਾਮਲੇ 'ਚ NHRC ਦਾ ਨੋਟਿਸ, ਰਾਜਾਂ ਤੋਂ ਮੰਗਿਆ ਜਵਾਬ
“1 ਜੁਲਾਈ ਨੂੰ ਰਾਂਚੀ, ਝਾਰਖੰਡ ਦੇ ਇੱਕ ਹੋਟਲ ਵਿੱਚ ਛਾਪੇਮਾਰੀ ਦੌਰਾਨ ਗ੍ਰਿਫਤਾਰ ਔਰਤਾਂ ਮਜ਼ਬੂਰੀ ਕਾਰਨ ਦੇਹ ਵਪਾਰ ਵਿੱਚ ਸ਼ਾਮਲ ਸਨ।
Jammu-Kashmir: ਕੁਲਗਾਮ 'ਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਮੁਕਾਬਲਾ, 5 ਅਤਿਵਾਦੀ ਢੇਰ, ਦੋ ਜਵਾਨ ਵੀ ਸ਼ਹੀਦ
ਸੁਰੱਖਿਆ ਬਲਾਂ ਨੇ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ
ਪੂਰੇ ਦੇਸ਼ ’ਚ ਕਈ ਥਾਈਂ ਹੜ੍ਹਾਂ ਦੀ ਸਥਿਤੀ ਗੰਭੀਰ, ਹਿਮਾਚਲ ’ਚ ਭਾਰੀ ਮੀਂਹ ਕਾਰਨ 150 ਸੜਕਾਂ ਬੰਦ
ਅਸਮ ਦੇ 30 ਜ਼ਿਲ੍ਹਿਆਂ ਦੇ 24.5 ਲੱਖ ਲੋਕ ਹੜ੍ਹਾਂ ਨਾਲ ਪ੍ਰਭਾਵਤ, ਧਰਮਸ਼ਾਲਾ ’ਚ 214.6 ਮਿਲੀਮੀਟਰ ਮੀਂਹ ਪਿਆ
ਪਾਕਿਸਤਾਨੀ ਡਿਪਲੋਮੈਟ ਦੇ ਰਸੋਈਏ ’ਤੇ ਭਾਰਤੀ ਨੌਕਰਾਣੀ ਨਾਲ ਛੇੜਛਾੜ ਦਾ ਮਾਮਲਾ ਦਰਜ
ਮਿਨਹਾਜ ਹੁਸੈਨ ਨੂੰ ਡਿਪੋਰਟ ਕਰ ਦਿਤਾ ਗਿਆ ਹੈ
Marriage Fraud : ਫਰਜ਼ੀ ਆਧਾਰ ਕਾਰਡ ਬਣਾ ਕੇ ਲੜਕੀ ਨੇ 2 ਲੋਕਾਂ ਨਾਲ ਕਰਵਾਇਆ ਵਿਆਹ, 5 ਆਰੋਪੀਆਂ ਖਿਲਾਫ਼ ਕੇਸ ਦਰਜ
ਸਾਰਿਆਂ ਨੇ ਮਿਲ ਕੇ ਸ਼ਿਕਾਇਤਕਰਤਾ ਨਾਲ 2 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ
Delhi News : ਪੰਜਾਬ ਦੇ ਟੈਕਸੀ ਡਰਾਈਵਰ ਨੇ ਆਪਣੇ ਹੀ ਦੋਸਤ ਦਾ ਗਲਾ ਘੁੱਟ ਕੇ ਕੀਤੀ ਹੱਤਿਆ
Delhi News : ਪੰਜਾਬ ਤੋਂ ਸਵਾਰੀ ਲੈ ਕੇ ਗਏ ਦਿੱਲੀ, ਹੋਟਲ ’ਚ ਕਿਸੇ ਗੱਲ ਲੈ ਕੇ ਹੋਈ ਦੋਨਾਂ ’ਚ ਤਕਰਾਰ
Surat News : ਸੂਰਤ 'ਚ ਪੰਜ ਮੰਜ਼ਿਲਾ ਇਮਾਰਤ ਡਿੱਗਣ ਨਾਲ ਵਾਪਰਿਆ ਵੱਡਾ ਹਾਦਸਾ, ਬਚਾਅ ਕਾਰਜ ਜਾਰੀ
Surat News : ਮਲਬੇ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦਾ ਜਿਤਾਇਆ ਜਾ ਰਿਹਾ ਖਦਸ਼ਾ