ਰਾਸ਼ਟਰੀ
Ajmer Doctor Rape Case : ਅਜਮੇਰ ਦੀ ਮਹਿਲਾ ਡਾਕਟਰ ਨਾਲ ਮਾਮੇ ਦੇ ਬੇਟੇ ਨੇ ਕੀਤਾ ਰੇਪ , ਜ਼ਮੀਨ ਲੈਣ ਦੇ ਬਹਾਨੇ ਬੁਲਾਇਆ ਸੀ ਕਾਨਪੁਰ
ਆਰੋਪੀ ਨੇ ਮਹਿਲਾ ਡਾਕਟਰ ਦੀ ਅਸ਼ਲੀਲ ਵੀਡੀਓ ਵੀ ਬਣਾਈ
Actor Salman Khan : ਅਭਿਨੇਤਾ ਸਲਮਾਨ ਖਾਨ ਨੇ ਪ੍ਰਸ਼ੰਸਕਾਂ ਨੂੰ ਅਮਰੀਕੀ ਸੰਗੀਤ ਪ੍ਰੋਗਰਾਮ ਅਤੇ ਫਰਜ਼ੀ ਘੋਸ਼ਣਾਵਾਂ ਬਾਰੇ ਕੀਤਾ ਸੁਚੇਤ
Actor Salman Khan : ਕਿਹਾ ਇਹ ਪੂਰੀ ਤਰ੍ਹਾਂ ਹੈ ਝੂਠ
SC ਨੇ ਬੰਗਾਲ ਸਰਕਾਰ ਨੂੰ ਲਗਾਈ ਫ਼ਟਕਾਰ, "ਮਹਿਲਾ ਡਾਕਟਰਾਂ ਨੂੰ ਨਾਈਟ ਸ਼ਿਫਟ ਕਰਨ ਤੋਂ ਨਹੀਂ ਰੋਕ ਸਕਦੇ, ਸੁਰੱਖਿਆ ਦਿਓ"
ਮਹਿਲਾ ਡਾਕਟਰਾਂ ਦੀ ਰਾਤ ਦੀ ਸ਼ਿਫਟ ਨੂੰ ਖਤਮ ਕਰਨ ਦੇ ਬੰਗਾਲ ਸਰਕਾਰ ਦੇ ਨੋਟੀਫਿਕੇਸ਼ਨ 'ਤੇ ਕੀਤੀ ਤਾੜਨਾ
Balapur Laddu Auction 2024 : ਹੈਦਰਾਬਾਦ ਦੇ ਬਾਲਾਪੁਰ 'ਚ ਗਣੇਸ਼ ਲੱਡੂ ਦੀ 1.87 ਕਰੋੜ ਰੁਪਏ 'ਚ ਹੋਈ ਨਿਲਾਮੀ,ਭਾਜਪਾ ਨੇਤਾ ਨੇ ਲਗਾਈ ਬੋਲੀ
ਹਰ ਸਾਲ ਭਗਵਾਨ ਗਣੇਸ਼ ਨੂੰ ਚੜ੍ਹਾਏ ਗਏ ਲੱਡੂ ਦੀ ਨਿਲਾਮੀ ਕੀਤੀ ਜਾਂਦੀ ਹੈ ਪਰ ਇਸ ਸਾਲ ਗਣੇਸ਼ ਲੱਡੂ ਦੀ ਨਿਲਾਮੀ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ
Bulldozer Action : ਸੁਪਰੀਮ ਕੋਰਟ ਵੱਲੋਂ ਦੇਸ਼ ਭਰ 'ਚ ਬੁਲਡੋਜ਼ਰ ਐਕਸਨ 'ਤੇ ਰੋਕ, ਅਗਲੇ ਹੁਕਮਾਂ ਤੱਕ ਲਾਗੂ ਰਹੇਗਾ ਫੈਸਲਾ
ਇਹ ਪਾਬੰਦੀ 1 ਅਕਤੂਬਰ ਤੱਕ ਲਾਗੂ ਰਹੇਗੀ
ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਬਹਾਲ ਕਰੇਗੀ ਕਾਂਗਰਸ: ਮਲਿਕਾਰਜੁਨ ਖੜਗੇ
25 ਲੱਖ ਰੁਪਏ ਦਾ ਮੁਫ਼ਤ ਇਲਾਜ
PM ਮੋਦੀ ਨੇ ਆਪਣੇ ਜਨਮ ਦਿਨ 'ਤੇ ਮਹਿਲਾਵਾਂ ਨੂੰ ਦਿੱਤਾ ਵੱਡਾ ਤੋਹਫਾ, ਹਰ ਮਹਿਲਾ ਦੇ ਖਾਤੇ 'ਚ ਪਾਏ ਜਾਣਗੇ 5000 ਰੁਪਏ ,ਜਾਣੋ ਕਦੋਂ ?
ਪ੍ਰਧਾਨ ਮੰਤਰੀ ਨੇ ਇੱਥੇ ਸੁਭਦਰਾ ਯੋਜਨਾ ਦੀ ਸ਼ੁਰੂਆਤ ਕੀਤੀ
Kolkata rape-murder case: ਅਦਾਲਤ ਨੇ ਬੈਨਰਜੀ ਦੇ ਅਸਤੀਫ਼ੇ ਦੀ ਮੰਗ ਕਰਨ ਵਾਲੀ ਪਟੀਸ਼ਨ ਕੀਤੀ ਖਾਰਜ
ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫੇ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਰੱਦ
Uttar Pradesh: ਪਟਾਕਾ ਫੈਕਟਰੀ 'ਚ ਧਮਾਕਾ, 5 ਲੋਕਾਂ ਦੀ ਮੌਤ, 11 ਜ਼ਖ਼ਮੀ
ਪਟਾਕਿਆਂ ਦੇ ਗੋਦਾਮ ਅਤੇ ਫੈਕਟਰੀ 'ਚ ਹੋਇਆ ਅਚਾਨਕ ਧਮਾਕਾ
ਕਾਂਗਰਸ ਅਤੇ ਇਨ੍ਹਾਂ ਦਾ 'ਈਕੋਸਿਸਟਮ' ਗਣੇਸ਼ ਪੂਜਾ 'ਚ ਮੇਰੀ ਸ਼ਮੂਲੀਅਤ ਤੋਂ ਨਾਰਾਜ਼: PM ਮੋਦੀ
ਪੀਐੱਮ ਮੋਦੀ ਨੇ ਕਾਂਗਰਸ ਉੱਤੇ ਸਾਧੇ ਨਿਸ਼ਾਨੇ