ਰਾਸ਼ਟਰੀ
Champai Soren Resignation: ਝਾਰਖੰਡ ਦੇ CM ਚੰਪਾਈ ਸੋਰੇਨ ਨੇ ਦਿੱਤਾ ਅਸਤੀਫਾ ,ਹੇਮੰਤ ਸੋਰੇਨ ਤੀਜੀ ਵਾਰ ਬਣਨਗੇ ਮੁੱਖ ਮੰਤਰੀ
ਇਸ ਤੋਂ ਬਾਅਦ ਸਾਬਕਾ ਸੀਐਮ ਹੇਮੰਤ ਸੋਰੇਨ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ
NCAER Report : ਭਾਰਤ ਦੀ ਗਰੀਬੀ ਘਟ ਕੇ 8.5٪ ਹੋਈ : ਐਨ.ਸੀ.ਏ.ਈ.ਆਰ. ਅਧਿਐਨ
NCAER Report : 21.2% ਤੋਂ ਘਟਾ ਕੇ 8.5%, ਪੈਸਾ ਲੋਕਾਂ ਦੇ ਹੱਥਾਂ ਵਿੱਚ ਆ ਰਿਹਾ ਹੈ
Zika Virus Cases : ਕੇਂਦਰ ਨੇ ਜ਼ੀਕਾ ਵਾਇਰਸ ਨੂੰ ਲੈ ਕੇ ਸਾਰੇ ਰਾਜਾਂ ਨੂੰ ਜਾਰੀ ਕੀਤੀ ਐਡਵਾਈਜ਼ਰੀ,ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ
2 ਜੁਲਾਈ ਤੱਕ ਪੁਣੇ ’ਚ ਜ਼ੀਕਾ ਦੇ 6 ਅਤੇ ਕੋਲਹਾਪੁਰ ਅਤੇ ਸੰਗਮਨੇਰ ’ਚ ਇਕ-ਇਕ ਕੇਸ ਸਾਹਮਣੇ ਆਇਆ ਸੀ
Delhi News : ਭਾਰਤ ’ਤੇ ਕਰਜ਼ੇ ਦਾ ਬੋਝ ਬਹੁਤ ਜ਼ਿਆਦਾ ਹੈ, ਪਰ ਇਸ ਸਮੇਂ ਸਥਿਰਤਾ ਦੀ ਕੋਈ ਸਮੱਸਿਆ ਨਹੀਂ ਹੈ : NCAER ਡਾਇਰੈਕਟਰ ਜਨਰਲ
Delhi News : ਕਿਹਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਰਗੇ ਕੁੱਝ ਸੂਬਿਆਂ ’ਚ ਕਰਜ਼ਾ-ਜੀ.ਡੀ.ਪੀ. ਅਨੁਪਾਤ ਵਧ ਕੇ 50 ਫੀ ਸਦੀ ਹੋ ਸਕਦੈ
ਹਰਿਆਣਾ ਦੇ ਮੰਤਰੀ ਦੀ ਕੇਂਦਰ ਨੂੰ ਅਪੀਲ: ਅੰਦੋਲਨਕਾਰੀ ਕਿਸਾਨਾਂ ਨੂੰ ਮਨਾ ਕੇ ਸ਼ੰਭੂ ਬਾਰਡਰ ਖ਼ਾਲੀ ਕਰਵਾਉ
ਕਿਸਾਨਾਂ ਨੇ ਕਿਹਾ ਕਿ ਜਦੋਂ ਤਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਤਦ ਤਕ ਅੰਦੋਲਨ ਜਾਰੀ ਰਹੇਗਾ
Bihar bridge collapses : ਬਿਹਾਰ 'ਚ ਇਕ ਹੋਰ ਪੁੱਲ ਨਦੀ 'ਚ ਡਿੱਗਿਆ, ਇਸ ਵਾਰ ਸਾਰਨ 'ਚ ਵਾਪਰਿਆ ਹਾਦਸਾ
ਗੰਡਕ ਨਦੀ 'ਤੇ ਬਣਿਆ ਪੁੱਲ ਢਹਿ ਢੇਰੀ ,ਦੋ ਦਰਜਨ ਪਿੰਡਾਂ ਦਾ ਟੁੱਟਿਆ ਸੰਪਰਕ
ਫ਼ੇਸਬੁਕ ’ਤੇ ਸਿੱਖ ਵਿਰੋਧੀ ਪੋਸਟ ਪਾਉਣ ਵਾਲੇ ਵਿਰੁਧ ਸਹਾਰਨਪੁਰ ’ਚ ਕੇਸ ਦਰਜ
21 ਜੂਨ ਨੂੰ ਅਪਲੋਡ ਕੀਤੀ ਗਈ ਸੀ ਪੋਸਟ
Hathras Incident: CM ਯੋਗੀ ਪਹੁੰਚੇ ਹਾਥਰਸ, ਜ਼ਖਮੀਆਂ ਜਾਣਿਆ ਹਾਲ, ਕਿਹਾ- "ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ"
Hathras Incident: CM ਨੇ ਕਿਹਾ- ਜਾਂਚ ਲਈ SIT ਦਾ ਗਠਨ ਕੀਤਾ ਗਿਆ ਹੈ
ਹਰਿਆਣਾ ਦਾ ਭਗੋੜਾ ਤਸਕਰ ਚੰਡੀਗੜ੍ਹ ਤੋਂ ਗ੍ਰਿਫ਼ਤਾਰ, ਪੁਲਿਸ ਨੇ 1 ਕਰੋੜ ਰੁਪਏ ਦੀ ਸ਼ਰਾਬ ਕੀਤੀ ਸੀ ਜ਼ਬਤ
ਮੁਲਜ਼ਮ ਭੁਪਿੰਦਰ ਸਿੰਘ ਵਿਰੁਧ 27 ਮਾਮਲੇ ਦਰਜ ਹਨ
Arvind Kejriwal : ਅਰਵਿੰਦ ਕੇਜਰੀਵਾਲ ਨੇ CBI ਮਾਮਲੇ 'ਚ ਜ਼ਮਾਨਤ ਲਈ ਖੜਕਾਇਆ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ
ਇਸ ਤੋਂ ਪਹਿਲਾਂ ਕੇਜਰੀਵਾਲ ਨੇ ਸੀਬੀਆਈ ਗ੍ਰਿਫਤਾਰੀ ਅਤੇ ਰਿਮਾਂਡ ਨੂੰ ਹਾਈਕੋਰਟ 'ਚ ਦਿੱਤੀ ਸੀ ਚੁਣੌਤੀ