ਰਾਸ਼ਟਰੀ
Punjab News : ਸੌਦਾ ਸਾਧ ਵਲੋਂ ਫਰਲੋ ਦੀ ਅਰਜ਼ੀ ’ਤੇ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਜਾਰੀ ਕੀਤਾ ਨੋਟਿਸ
ਫਰਲੋ ਤੇ ਪੈਰੋਲ ਦੀ ਸ਼੍ਰੇਣੀ ’ਤੇ ਹੋਈ ਬਹਿਸ
Trending News : ਮ੍ਰਿਤਕ ਸਮਝ ਕੇ ਜਿਸ ਮਹਿਲਾ ਦਾ ਕਰ ਦਿੱਤਾ ਸੀ ਅੰਤਿਮ ਸਸਕਾਰ ,53 ਦਿਨਾਂ ਬਾਅਦ ਉਹ ਜ਼ਿੰਦਾ ਮਿਲੀ
53 ਦਿਨਾਂ ਬਾਅਦ ਅਚਾਨਕ ਜੋਤੀ ਜ਼ਿੰਦਾ ਮਿਲੀ ਅਤੇ ਉਹ ਦਿੱਲੀ ਦੇ ਨਾਲ ਲੱਗਦੇ ਨੋਇਡਾ 'ਚ ਸੀ
Delhi News : ਦਿੱਲੀ ਅਦਾਲਤ ਨੇ ਮਾਣਹਾਨੀ ਮਾਮਲਾ ’ਚ ਮੇਧਾ ਪਾਟੇਕਰ ਨੂੰ 5 ਮਹੀਨੇ ਦੀ ਸੁਣਾਈ ਸਜ਼ਾ
Delhi News : ਪਾਟੇਕਰ 'ਤੇ 10 ਲੱਖ ਰੁਪਏ ਦਾ ਲਗਾਇਆ ਗਿਆ ਜੁਰਮਾਨਾ
Maharashtra News : ਨਾਸਿਕ ਦੀ ਇੰਗਲਿਸ਼ ਚੈਨਲ ਨੂੰ ਪਾਰ ਕਰਨ ਵਾਲੀ Tanvi Deore ਪਹਿਲੀ ਭਾਰਤੀ
Maharashtra News : ਐਟਲਾਂਟਿਕ ਸਾਗਰ ’ਚ 16 ਡਿਗਰੀ ਤਾਪਮਾਨ ’ਚ 17 ਘੰਟੇ 42 ਮਿੰਟ ਕੀਤੀ ਤੈਰਾਕੀ
ਹਰਿਆਣਾ 'ਚ ਚੱਲਦੀ ਮਾਲ ਗੱਡੀ 'ਚੋਂ ਡਿੱਗੇ ਕੰਟੇਨਰ: ਪਟੜੀ ਤੇ ਬਿਜਲੀ ਦੀਆਂ ਤਾਰਾਂ ਟੁੱਟੀਆਂ
ਦਿੱਲੀ-ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀਆਂ ਸਾਰੀਆਂ ਟਰੇਨਾਂ ਨੂੰ ਰੋਕ ਦਿੱਤਾ ਗਿਆ
ਭਾਰਤ ’ਚ ਜੁਲਾਈ ਦੌਰਾਨ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ : ਮੌਸਮ ਵਿਭਾਗ
ਜੂਨ ਦਾ ਮਹੀਨਾ ਉੱਤਰ-ਪਛਮੀ ਭਾਰਤ ’ਚ 1901 ਤੋਂ ਬਾਅਦ ਸੱਭ ਤੋਂ ਗਰਮ ਰਿਹਾ ਅਤੇ ਔਸਤ ਤਾਪਮਾਨ 31.73 ਡਿਗਰੀ ਸੈਲਸੀਅਸ ਰਿਹਾ
ਮਾਨਹਾਨੀ ਮਾਮਲੇ ’ਚ ਅਦਾਲਤ ਨੇ ਮੇਧਾ ਪਾਟਕਰ ਨੂੰ 5 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ
ਮੈਟਰੋਪੋਲੀਟਨ ਮੈਜਿਸਟਰੇਟ ਰਾਘਵ ਸ਼ਰਮਾ ਨੇ ਪਾਟਕਰ ’ਤੇ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ
ਏਅਰ ਇੰਡੀਆ ਅਮਰਾਵਤੀ ’ਚ ਖੋਲ੍ਹੇਗੀ ਦਖਣੀ ਏਸ਼ੀਆ ਦਾ ਸੱਭ ਤੋਂ ਵੱਡਾ ਪਾਇਲਟ ਸਿਖਲਾਈ ਸੰਸਥਾਨ
ਹਰ ਸਾਲ 180 ਪਾਇਲਟਾਂ ਨੂੰ ਦਿਤੀ ਜਾਵੇਗੀ ਸਿਖਲਾਈ
Delhi News: ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਆਗੂਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਮਾਫ਼ੀਨਾਮਾ ਸੌਂਪਣਾ ਸਹੀ ਤਰੀਕਾ : DSGPC ਪ੍ਰਧਾਨ
Delhi News : ਦਿੱਲੀ ’ਚ ਕੀਤੀ ਕਾਨਫ਼ਰੰਸ
ਪਿਛਲੇ ਇਕ ਮਹੀਨੇ ਦੀਆਂ ਘਟਨਾਵਾਂ ਨਾਲ ਅੰਦਾਜ਼ਾ ਲਗ ਗਿਐ ਕਿ ਪ੍ਰਧਾਨ ਮੰਤਰੀ ਦੀ ‘ਫ਼ਿਲਮ’ ਕਿਹੋ ਜਿਹੀ ਹੋਣ ਜਾ ਰਹੀ ਹੈ : ਖੜਗੇ
ਕਿਹਾ, ਰਾਸ਼ਟਰਪਤੀ ਦੇ ਭਾਸ਼ਣ ਦੀ ਕੋਈ ਦਿਸ਼ਾ ਨਹੀਂ, ਕੋਈ ਦ੍ਰਿਸ਼ਟੀ