ਰਾਸ਼ਟਰੀ
Mumbai News: ਚੋਣ ਜ਼ਾਬਤੇ ਦੌਰਾਨ ਮੁੰਬਈ ਪੁਲਿਸ ਨੇ 2.3 ਕਰੋੜ ਰੁਪਏ ਕੀਤੇ ਜ਼ਬਤ, ਹਿਰਾਸਤ 'ਚ ਲਏ 12 ਲੋਕ
Mumbai News: ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਐਨ.ਸੀ.ਪੀ.(ਐਸ.ਪੀ.) ਉਮੀਦਵਾਰ ਨੇ ਛੜਿਆ ਨਾਲ ਕੀਤਾ ਵਾਅਦਾ, ਕਿਹਾ-ਤੁਸੀਂ ਮੈਨੂੰ ਜਿਤਾਉ, ਮੈਂ ਤੁਹਾਡਾ ਵਿਆਹ ਕਰਾਵਾਂਗਾ
ਮਹਾਰਾਸ਼ਟਰ ’ਚ 20 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਮੈਂ ਕਾਰੋਬਾਰ ਦੇ ਨਹੀਂ, ਏਕਾਧਿਕਾਰ ਦੇ ਵਿਰੁਧ ਹਾਂ : ਰਾਹੁਲ
New Delhi: ਰਾਹੁਲ ਗਾਂਧੀ ਨੇ ਵੀਰਵਾਰ ਨੂੰ ਇਕ ਵੀਡੀਉ ਜਾਰੀ ਕਰ ਕੇ ਕਿਹਾ, ‘‘ਭਾਜਪਾ ਦੇ ਲੋਕ ਮੈਨੂੰ ਕਾਰੋਬਾਰ ਵਿਰੋਧੀ ਦਸਣ ਦੀ ਕੋਸ਼ਿਸ਼ ਕਰ ਰਹੇ ਹਨ।
Himachal News: ਸ਼ਿਮਲਾ 'ਚ ਹੋਈ ਹਿਮਾਚਲ ਦੇ CM ਤੇ ਕੇਂਦਰੀ ਮੰਤਰੀ ਖੱਟਰ ਦੀ ਮੀਟਿੰਗ, ਜਾਣੋ ਕੀ ਹੋਈ ਗੱਲਬਾਤ
Himachal News : ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਕੇਂਦਰੀ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਖੱਟਰ ਵਿਚਾਲੇ ਹੋਈ ਅਹਿਮ ਮੀਟਿੰਗ
Delhi News : ਜੈਸ਼ੰਕਰ ਦੀ ਪ੍ਰੈਸ ਕਾਨਫਰੰਸ ਦੇ ਟੈਲੀਕਾਸਟ ਤੋਂ ਬਾਅਦ ਕੈਨੇਡਾ ਨੇ ਆਸਟ੍ਰੇਲੀਆਈ ਚੈਨਲ 'ਤੇ ਲਗਾਈ ਪਾਬੰਦੀ
Delhi News : ਐਸ ਜੈਸ਼ੰਕਰ ਤੇ ਆਸਟ੍ਰੇਲੀਆਈ ਵਿਦੇਸ਼ ਮੰਤਰੀ ਪੇਨੀ ਵੋਂਗ ਕਰ ਰਹੇ ਸਨ ਸਾਂਝੀ ਪ੍ਰੈਸ ਕਾਨਫਰੰਸ, ਭਾਰਤ ਨੇ ਸਖ਼ਤ ਸ਼ਬਦਾਂ ਵਿਚ ਕੀਤੀ ਨਿਖੇਧੀ
'ਬੰਗਲਾਦੇਸ਼ ਨੂੰ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ', ਭਾਰਤ ਨੇ ਕੈਨੇਡਾ ਨੂੰ ਵੀ ਠੋਕਵਾਂ ਜਵਾਬ ਦਿੱਤਾ
ਭਾਰਤ ਨੇ ਬੰਗਲਾਦੇਸ਼ ਸਰਕਾਰ ਨੂੰ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਖ਼ਤ ਕਦਮ ਚੁੱਕਣ ਦੀ ਕੀਤੀ ਅਪੀਲ
'3 ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ 'ਤੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਸਜ਼ਾ...' ਸੁਰਜੇਵਾਲਾ ਨੇ ਭਾਜਪਾ 'ਤੇ ਲਗਾਏ ਗੰਭੀਰ ਦੋਸ਼
ਹਰਿਆਣਾ ਅਤੇ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਡੀਏਪੀ ਨੂੰ ਲੈ ਕੇ ਹਾਹਾਕਾਰ ਮਚੀ ਹੋਈ
Maharashtra News : ਬਾਬਾ ਸਿੱਦੀਕੀ ਕਤਲ ਕਾਂਡ ਦੇ ਦੋ ਹੋਰ ਮੁਲਜ਼ਮਾਂ ਨੂੰ ਮਹਾਰਾਸ਼ਟਰ ਦੇ ਪੁਣੇ ਤੋਂ ਕੀਤਾ ਗ੍ਰਿਫ਼ਤਾਰ
Maharashtra News : ਹੁਣ ਤੱਕ ਕੁੱਲ 18 ਮੁਲਜ਼ਮ ਕੀਤੇ ਜਾ ਚੁੱਕੇ ਗ੍ਰਿਫਤਾਰ
Delhi News : ਅਤਿਵਾਦ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਡਾ ਬਿਆਨ, ਕਿਹਾ -ਅਸੀਂ ਅਤਿਵਾਦ ਨੂੰ ਜੜ੍ਹੋਂ ਪੁੱਟ ਦੇਵਾਂਗੇ
Delhi News : ਸਰਕਾਰ ਅਤਿਵਾਦ ਵਿਰੁੱਧ ਠੋਸ ਰਣਨੀਤੀ ਨਾਲ ਵਧ ਰਹੀ ਹੈ ਅੱਗੇ