ਰਾਸ਼ਟਰੀ
Kolkata Rape And Murder: ਸਾਡੇ ’ਤੇ ਭਰੋਸਾ ਕਰੋ, ਕੰਮ ’ਤੇ ਪਰਤੋ : ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਡਾਕਟਰਾਂ ਨੂੰ ਕਿਹਾ
Kolkata Rape And Murder: ਸੁਰੱਖਿਆ ਅਤੇ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਕੌਮੀ ਪ੍ਰੋਟੋਕੋਲ ਤਿਆਰ ਕਰਨ ਲਈ ਮੰਗਲਵਾਰ ਨੂੰ 10 ਮੈਂਬਰੀ ਟਾਸਕ ਫੋਰਸ ਦਾ ਗਠਨ ਕੀਤਾ।
Bharat bandh: ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁਧ ‘ਭਾਰਤ ਬੰਦ’ ਅੱਜ
Bharat bandh: ਇਹ ਬੰਦ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤਕ ਰਹੇਗਾ, ਜਿਸ ਦੌਰਾਨ ਸਾਰੀਆਂ ਦੁਕਾਨਾਂ, ਸਕੂਲ ਅਤੇ ਕਾਲਜ ਬੰਦ ਰਹਿਣਗੇ।
Sanjay Singh News : 23 ਸਾਲ ਪੁਰਾਣੇ ਮਾਮਲੇ 'ਚ 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਸਮੇਤ 6 ਲੋਕਾਂ ਦੀ ਗ੍ਰਿਫਤਾਰੀ ਦੇ ਹੁਕਮ
ਸੁਲਤਾਨਪੁਰ ਦੀ MP-MLA ਅਦਾਲਤ ਨੇ ਪੁਲਿਸ ਨੂੰ 28 ਅਗਸਤ ਤੱਕ ਸਾਰਿਆਂ ਨੂੰ ਪੇਸ਼ ਕਰਨ ਲਈ ਕਿਹਾ
Tripura News : ਭਾਰੀ ਮੀਂਹ ਨੇ ਮਚਾਈ ਤਬਾਹੀ, ਢਿੱਗਾਂ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਜੀਆਂ ਸਮੇਤ 5 ਦੀ ਮੌਤ; CM ਨੇ ਜਤਾਇਆ ਦੁੱਖ
ਇੱਕ ਵਿਅਕਤੀ ਲਾਪਤਾ ਦੱਸਿਆ ਜਾ ਰਿਹਾ ਹੈ
Child adoption rules: ਹੁਣ ਸਿੰਗਲ ਪੇਰੈਂਟ ਵੀ ਗੋਦ ਲੈ ਸਕਦੇ ਹਨ ਬੱਚਾ, ਸਰਕਾਰ ਨੇ ਬਦਲੇ ਨਿਯਮ, ਜਾਣੋ ਕੀ ਹੈ ਪ੍ਰਕਿਰਿਆ
ਦੇਸ਼ ਵਿੱਚ ਅਣਵਿਆਹੇ, ਵਿਧਵਾ, ਤਲਾਕਸ਼ੁਦਾ ਜਾਂ ਕਾਨੂੰਨੀ ਤੌਰ 'ਤੇ ਵੱਖ ਹੋਏ ਲੋਕ ਵੀ ਬੱਚੇ ਨੂੰ ਗੋਦ ਲੈ ਸਕਦੇ ਹਨ।
Lateral entry: ਸਰਕਾਰ ਨੇ UPSC ਨੂੰ ਲੇਟਰਲ ਐਂਟਰੀ ਨਾਲ ਸਬੰਧਤ ਇਸ਼ਤਿਹਾਰ ਰੱਦ ਕਰਨ ਦਾ ਦਿੱਤੇ ਨਿਰਦੇਸ਼
ਯੂਪੀਐਸਸੀ ਨੂੰ ਨੌਕਰਸ਼ਾਹੀ ਵਿਚ 'ਲੈਟਰਲ ਐਂਟਰੀ' ਨਾਲ ਸਬੰਧਤ ਤਾਜ਼ਾ ਇਸ਼ਤਿਹਾਰ ਵਾਪਸ ਲੈਣ ਲਈ ਕਿਹਾ
Modi Government : ਰੂਸ ਦਾ ਵੱਡਾ ਦਾਅਵਾ, ਮੋਦੀ ਸਰਕਾਰ ਨੂੰ ਡੇਗਣ ਦੀ ਸਾਜਿਸ਼ ਰਚ ਰਿਹੈ ਅਮਰੀਕਾ ,ਚੰਦਰਬਾਬੂ ਨਾਇਡੂ ਨੂੰ ਲੈ ਕੇ ਵੱਡਾ ਖੁਲਾਸਾ
ਰੂਸੀ ਸਰਕਾਰੀ ਮੀਡੀਆ ਨੇ ਆਪਣੀ ਰਿਪੋਰਟ 'ਚ ਕੀਤਾ ਵੱਡਾ ਦਾਅਵਾ
Arvind Kejriwal: ਆਬਕਾਰੀ ਨੀਤੀ ਮਾਮਲਾ: 27 ਅਗਸਤ ਤੱਕ ਵਧੀ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ
Arvind Kejriwal: ਸੀਬੀਆਈ ਕੇਸ ਵਿੱਚ ਉਨ੍ਹਾਂ ਦੀ ਨਿਆਂਇਕ ਹਿਰਾਸਤ ਅੱਜ ਖ਼ਤਮ ਹੋ ਰਹੀ ਸੀ।
Delhi News : ਪੀਜੀ 'ਚ ਰਹਿ ਰਹੀ 22 ਸਾਲਾ ਨਰਸਿੰਗ ਵਿਦਿਆਰਥਣ ਦੀ ਕਮਰੇ 'ਚੋਂ ਲਾਸ਼, ਖੁਦਕੁਸ਼ੀ ਦਾ ਸ਼ੱਕ
ਛੱਤ ਵਾਲੇ ਪੱਖੇ ਨਾਲ ਲਟਕਦੀਆਂ ਦੋ 'IV ਡ੍ਰਿੱਪਾਂ' ਲਟਕ ਰਹੀਆਂ ਸੀ
Ajmer Sex Scandal: 32 ਸਾਲ ਬਾਅਦ 6 ਦੋਸ਼ੀਆਂ ਨੂੰ ਉਮਰ ਕੈਦ, 30 ਲੱਖ ਦਾ ਜੁਰਮਾਨਾ ਵੀ, ਪੜ੍ਹੋ ਅਪਡੇਟ
Ajmer Sex Scandal:ਇਹ ਮਾਮਲਾ 32 ਸਾਲ ਪੁਰਾਣਾ ਹੈ