ਰਾਸ਼ਟਰੀ
ਰਾਹੁਲ ਗਾਂਧੀ ਨੇ ਵਾਇਨਾਡ 'ਚ ਲੈਂਡ ਸਲਾਈਡ ਦੇ ਪੀੜਤਾਂ ਲਈ ਇੱਕ ਮਹੀਨੇ ਦੀ ਤਨਖਾਹ ਕੀਤੀ ਦਾਨ, ਜਾਣੋ ਕੀ ਕਿਹਾ
ਰਾਹੁਲ ਗਾਂਧੀ ਨੇ ਹੋਰ ਲੋਕਾਂ ਨੂੰ ਕੀਤੀ ਅਪੀਲ
Jaipur: ਸਰਕਾਰੀ ਸਕੂਲ ਦੇ ਪ੍ਰਿੰਸੀਪਲ ਦੀ ਕਾਰ 'ਤੇ ਡਿੱਗਿਆ ਦਰੱਖਤ, ਮੌਤ
Jaipur: ਕਰੇਨ ਨਾਲ ਦਰੱਖਤ ਨੂੰ ਹਟਾ ਕੇ ਕੱਢਣੀ ਪਈ ਲਾਸ਼
PM Narendra Modi: ਗੁਰੂ ਗ੍ਰੰਥ ਸਾਹਿਬ ਜੀ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਦੂਜਿਆਂ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੰਦੇ ਹਨ-PM ਮੋਦੀ
PM narendra Modi: PM ਨਰਿੰਦਰ ਮੋਦੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦਿਤੀਆਂ ਵਧਾਈਆਂ
J-K’s Ramban : ਸਾਡਾ ਪਹਿਲਾ ਕਦਮ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨਾ ਹੋਵੇਗਾ: ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ 'ਚ ਕਾਂਗਰਸ ਗਠਜੋੜ ਦੀ ਸਰਕਾਰ ਬਣਾਉਣ ਦਾ ਦਾਅਵਾ ਵੀ ਕੀਤਾ
Tamil Nadu News : ਤਾਮਿਲਨਾਡੂ 'ਚ ਬੈਰੀਕੇਡ ਤੋੜ ਕੇ ਟਰੱਕ ਨਾਲ ਟਕਰਾਈ ਕਾਰ, 4 ਦੋਸਤਾਂ ਦੀ ਮੌਤ
ਜ਼ ਰਫ਼ਤਾਰ ਨਾਲ ਚਲਾਈ ਜਾ ਰਹੀ ਕਾਰ ਨੇ ਪਹਿਲਾਂ ਬੈਰੀਕੇਡ ਨੂੰ ਟੱਕਰ ਮਾਰੀ
Arvind Kejriwal News : ਸੰਜੇ ਸਿੰਘ ਨੇ ਦਿੱਲੀ ਹਾਈਕੋਰਟ 'ਚ ਪਾਈ ਪਟੀਸ਼ਨ, ਅਰਵਿੰਦ ਕੇਜਰੀਵਾਲ ਨੂੰ ਲੈ ਕੇ ਕੀ ਹੈ ਉਨ੍ਹਾਂ ਦੀ ਮੰਗ ?
Arvind Kejriwal News: ਸੰਜੇ ਸਿੰਘ ਨੇ ਦੋਸ਼ ਲਾਇਆ ਹੈ ਕਿ ਜੇਲ੍ਹ ਪ੍ਰਸ਼ਾਸਨ ਤਿਹਾੜ ਵਿੱਚ ਅਰਵਿੰਦ ਕੇਜਰੀਵਾਲ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਿਹਾ ਹੈ।
ਕੰਗਨਾ ਰਣੌਤ ਦੀ ਫਿਲਮ 'Emergency' ਨੂੰ ਲੈ ਕੇ ਬੰਬੇ ਹਾਈ ਕੋਰਟ ਦਾ ਵੱਡਾ ਫ਼ੈਸਲਾ
ਫਿਲਮ ਦੇ ਕਿਸੇ ਵੀ ਸੀਨ ਜਾਂ ਹੋਰ ਮੁੱਦਿਆ ਉੱਤੇ 18 ਸਤੰਬਰ ਤੱਕ ਫੈਸਲਾ ਲਵੇ ਸੈਂਸਰ ਬੋਰਡ
ਦਿੱਲੀ 'ਚ ਕੋਚਿੰਗ ਹਾਦਸੇ ਦੇ 6 ਮੁਲਜ਼ਮਾਂ ਨੂੰ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜਿਆ
ਰਾਓ ਆਈਏਐਸ ਸਟੱਡੀ ਸਰਕਲ ਦੀ ਬੇਸਮੈਂਟ ਵਿੱਚ ਹੋਈ ਸੀ ਮੌਤ
Supreme Court : ਤਲਾਕ ਨੂੰ ਲੈ ਕੇ ਔਰਤ ਦੀ ਤਿੰਨ ਦਹਾਕੇ ਦੀ ਲੜਾਈ 'ਤੇ ਸੁਪਰੀਮ ਕੋਰਟ ਦੀ ਦਸਤਕ
Supreme Court : ਪਤੀ ਨੂੰ 30 ਲੱਖ ਰੁਪਏ ਵਿਆਜ ਸਣੇ ਗੁਜ਼ਾਰਾ ਭੱਤਾ ਦੇਣ ਦੇ ਹੁਕਮ, ਬਿਨਾਂ ਗੁਜ਼ਾਰਾ ਭੱਤੇ ਦੇ ਹੀ ਤਿੰਨ ਵਾਰੀ ਮਨਜ਼ੂਰ ਹੋਇਆ ਸੀ ਤਲਾਕ
Supreme Court: ਵਿਆਹ ਦੇ ਟੁੱਟਣ ਲਈ ਜ਼ਿੰਮੇਵਾਰ ਧਿਰ ਨੂੰ ਕਿਸੇ ਵੀ ਤਰ੍ਹਾਂ ਦਾ ਨਹੀਂ ਮਿਲ ਸਕਦਾ ਲਾਭ: SC
Supreme Court: ਦੋਵੇਂ ਧਿਰਾਂ ਸਾਲ 1992 ਤੋਂ ਜਾਂ ਇਸ ਦੇ ਆਸ-ਪਾਸ ਵੱਖ-ਵੱਖ ਰਹਿ ਰਹੀਆਂ ਸਨ