ਰਾਸ਼ਟਰੀ
NEET paper leak Case: NEET ਪੇਪਰ ਲੀਕ ਮਾਮਲੇ 'ਚ EOU ਦੀ ਕਾਰਵਾਈ, ਸੰਜੀਵ ਮੁਖੀਆ ਦੀ ਗ੍ਰਿਫ਼ਤਾਰੀ ਦੇ ਹੁਕਮ
ਬੀਤੇ ਦਿਨ ਘਰ ਵਿਚ ਹੋਈ ਸੀ ਛਾਪੇਮਾਰੀ
Himachal Pradesh News : ਨਮੂਨੀਆ ਅਤੇ ਬੁਖਾਰ ਸਮੇਤ 52 ਦਵਾਈਆਂ ਘਟੀਆ ਗੁਣਵੱਤਾ
Himachal Pradesh News : ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਮਈ ਦਾ ਡਰਾਗਰ ਅਲਰਟ ਕੀਤਾ ਜਾਰੀ
Salvador climate: ਭਾਰੀ ਮੀਂਹ ਕਾਰਨ ਸਲਵਾਡੋਰ ਵਿਚ ਰੈੱਡ ਅਲਰਟ ਜਾਰੀ, 19 ਲੋਕਾਂ ਦੀ ਮੌਤ
ਕੰਧ ਡਿੱਗਣ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿਚ ਹੁਣ ਤੱਕ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੀ ਵਧ ਗਈ ਹੈ।
Telangana News: ਤੇਲੰਗਾਨਾ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ; 2 ਲੱਖ ਤਕ ਦਾ ਕਰਜ਼ਾ ਹੋਵੇਗਾ ਮੁਆਫ਼
2018 ਤੋਂ 2023 ਦਰਮਿਆਨ ਲਿਆ ਕਰਜ਼ਾ ਹੋਵੇਗਾ ਮੁਆਫ਼
Delhi News : ਪੰਜਾਬ ਸਮੇਤ 10 ਰਾਜਾਂ ’ਚ ਪਾਣੀ ਦੀ ਉਪਲਬਧਤਾ ਚਿੰਤਾ ਦਾ ਵਿਸ਼ਾ, ਗਰਮੀ ਕਾਰਨ 143 ਲੋਕਾਂ ਦੀ ਮੌਤ
Delhi News : ਦੇਸ਼ ਭਰ ਦੇ 150 ਅਹਿਮ ਪਾਣੀ ਦੇ ਸੋਮਿਆਂ ’ਚ ਕੁੱਲ ਸਮਰੱਥਾ ਦਾ ਸਿਰਫ਼ 21 ਫੀਸਦੀ
Baltimore ship crash: ਮਾਲਵਾਹਕ ਜਹਾਜ਼ ਹਾਦਸੇ ਮਗਰੋਂ ਭਾਰਤ ਪਰਤੇ ਚਾਲਕ ਦਲ ਦੇ ਮੈਂਬਰ, 3 ਮਹੀਨਿਆਂ ਬਾਅਦ ਮਿਲੀ ਇਜਾਜ਼ਤ
984 ਫੁੱਟ ਲੰਬੇ ਕਾਰਗੋ ਜਹਾਜ਼ 'ਤੇ ਚਾਲਕ ਦਲ ਦੇ 21 ਮੈਂਬਰਾਂ 'ਚੋਂ ਚਾਰ ਅਜੇ ਵੀ ਫਸੇ ਹੋਏ ਹਨ।
Inflation: ਮਹਿੰਗਾਈ ਵਿਚ ਗਿਰਾਵਟ ਦੇ ਬਾਵਜੂਦ ਖਪਤਕਾਰਾਂ 'ਤੇ ਵਿੱਤੀ ਦਬਾਅ
ਦੂਜੇ ਸ਼ਬਦਾਂ ਵਿਚ, ਦੇਸ਼ ਦਾ ਇਕ ਤਿਹਾਈ ਹਿੱਸਾ ਅਜੇ ਵੀ ਗੰਭੀਰ ਵਿੱਤੀ ਤਣਾਅ ਵਿਚ ਹੈ।
ED News: ਜ਼ਮੀਨ ਕਾਰੋਬਾਰੀ ਦੇ ਘਰ ਈਡੀ ਦਾ ਛਾਪਾ; ਇਕ ਕਰੋੜ ਦੀ ਨਕਦੀ ਅਤੇ 100 ਜ਼ਿੰਦਾ ਕਾਰਤੂਸ ਬਰਾਮਦ
ਈਡੀ ਨੇ ਜ਼ਮੀਨ ਕਾਰੋਬਾਰੀ ਕਮਲੇਸ਼ ਕੁਮਾਰ ਦੇ ਘਰ ਛਾਪਾ ਮਾਰ ਕੇ ਇਕ ਕਰੋੜ ਨਕਦ ਅਤੇ 100 ਜ਼ਿੰਦਾ ਕਾਰਤੂਸ ਬਰਾਮਦ ਕੀਤੇ
Indians in Russian army: ਰੂਸੀ ਫ਼ੌਜ ਵਿਚ ਭਾਰਤੀਆਂ ਦੀ ਭਰਤੀ ਚਿੰਤਾਜਨਕ, ਤੁਰੰਤ ਕਾਰਵਾਈ ਕਰੇ ਮਾਸਕੋ: ਵਿਦੇਸ਼ ਮੰਤਰਾਲੇ
ਰਿਪੋਰਟਾਂ ਮੁਤਾਬਕ ਰੂਸੀ ਫ਼ੌਜ ਵਿਚ ਕਰੀਬ 200 ਭਾਰਤੀ ਨਾਗਰਿਕਾਂ ਨੂੰ ਸੁਰੱਖਿਆ ਸਹਾਇਕ ਵਜੋਂ ਭਰਤੀ ਕੀਤਾ ਗਿਆ ਹੈ
Dalai Lama News: ਦਲਾਈਲਾਮਾ ਦੇ ਮੁੱਦੇ 'ਤੇ ਭਾਰਤ ਦਾ ਚੀਨ ਨੂੰ ਜਵਾਬ, ‘ਉਹ ਇਕ ਸਤਿਕਾਰਤ ਧਾਰਮਿਕ ਆਗੂ’
ਭਾਰਤ ਨੇ ਦਲਾਈ ਲਾਮਾ ਦੇ ਮਾਮਲੇ 'ਚ ਚੀਨ ਨੂੰ ਕਰਾਰਾ ਜਵਾਬ ਦਿਤਾ ਹੈ।