ਰਾਸ਼ਟਰੀ
Delhi News : ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਚੇਤਾਵਨੀ, ਜਾਣੋ ਕੀ ਹੈ ਵਜ੍ਹਾ
Delhi News : ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਜੰਗ ਦੀ ਸੰਭਾਵਨਾ ਦੇ ਮੱਦੇਨਜ਼ਰ ਉਡਾਣਾਂ ਕੀਤੀਆਂ ਰੱਦ
Jaipur News : ਜੈਪੁਰ 'ਚ ਦਿੱਲੀ ਵਰਗਾ ਵਾਪਰਿਆ ਹਾਦਸਾ, ਬੇਸਮੈਂਟ 'ਚ ਡੁੱਬਣ ਨਾਲ 3 ਦੀ ਹੋਈ ਮੌ+ਤ
Jaipur News : ਨੌਜਵਾਨ ਨੇ ਡੁੱਬਣ ਤੋਂ ਪਹਿਲਾਂ ਪਤਨੀ ਅਤੇ ਮਾਤਾ ਪਿਤਾ ਦੀ ਬਚਾਈ ਜਾਨ
Kerela News: ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਇਨਾਡ ਦੇ ਗਰਾਊਂਡ ਜ਼ੀਰੋ 'ਤੇ ਪਹੁੰਚੇ, ਲੈਂਡਸਲਾਈਡ ਪੀੜਤਾਂ ਨਾਲ ਕੀਤੀ ਮੁਲਾਕਾਤ
Kerela News: ਪਾਰਟੀ ਦੇ ਜਨਰਲ ਸਕੱਤਰ ਅਤੇ ਅਲਾਪੁਝਾ ਦੇ ਸੰਸਦ ਮੈਂਬਰ ਕੇਸੀ ਵੇਣੂਗੋਪਾਲ ਵੀ ਉਨ੍ਹਾਂ ਦੇ ਨਾਲ ਹਨ।
Himachal Weather News: ਹਿਮਾਚਲ 'ਚ ਹੜ੍ਹ ਨੇ ਮਚਾਈ ਤਬਾਹੀ, 52 ਲੋਕ ਲਾਪਤਾ, 2 ਦੀ ਮੌਤ
Himachal Weather News: ਚੰਡੀਗੜ੍ਹ-ਮਨਾਲੀ ਹਾਈਵੇਅ ਵੀ ਪਾਣੀ ਵਿਚ ਰੁੜ੍ਹਿਆ
MP : ਕਾਲਜ ਤੋਂ ਪੜ੍ਹ ਕੇ ਵਾਪਸ ਘਰ ਪਰਤ ਰਹੀ ਵਿਦਿਆਰਥਣ ਦੀ ਸੜਕ ਹਾਦਸੇ 'ਚ ਹੋਈ ਮੌਤ
ਹੋਟਲ ਮੈਨੇਜਮੈਂਟ ਦੀ ਵਿਦਿਆਰਥਣ ਨੂੰ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ
Delhi News : RBI ਨੇ SMS 'ਤੇ ਆਧਾਰਿਤ OTP ਪ੍ਰਣਾਲੀ ਦੇ ਨਾਲ ਡਿਜੀਟਲ ਭੁਗਤਾਨ ਲਈ ਵਿਕਲਪਿਕ ਵਿਕਲਪ ਦਾ ਪ੍ਰਸਤਾਵ ਜਾਰੀ ਕੀਤਾ
Delhi News : AFA 'ਤੇ ਕੀਤੀ ਗਈ ਚਰਚਾ
NEET UG Paper Leak Case: CBI ਦੀ ਵੱਡੀ ਕਾਰਵਾਈ, ਭੁਵਨੇਸ਼ਵਰ ਤੋਂ 3 ਹੋਰ ਦੋਸ਼ੀ ਗ੍ਰਿਫ਼ਤਾਰ
NEET UG Paper Leak Case:
Delhi News : ਭਾਰਤ ਨੇ ਸ਼੍ਰੀਲੰਕਾ ਦੇ ਰਾਜਦੂਤ ਨੂੰ ਕੀਤਾ ਤਲਬ
Delhi News : ਭਾਰਤੀ ਮਛੇਰੇ ਦੀ ਕਿਸ਼ਤੀ ਨਾਲ ਸ਼੍ਰੀਲੰਕਾ ਦੇ ਸਮੁੰਦਰੀ ਜਹਾਜ਼ ਦੀ ਟੱਕਰ ਕਾਰਨ ਭਾਰਤੀ ਮਛੇਰੇ ਦੀ ਹੋਈ ਮੌ+ਤ
MP Raghav Chadha News: “ਜਦੋਂ ਦੇਸ਼ ਦਾ ਨੌਜਵਾਨ 18 ਸਾਲ ਦੀ ਉਮਰ ’ਚ ਸਰਕਾਰ ਚੁਣ ਸਕਦਾ ਹੈ ਤਾਂ ਉਹ ਦੇਸ਼ ਵੀ ਚਲਾ ਸਕਦਾ ਹੈ।”- MP ਰਾਘਵ ਚੱਢਾ
MP Raghav Chadha News: ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਉਮਰ ਸੀਮਾ 25 ਤੋਂ ਘਟਾ ਕੇ 21 ਸਾਲ ਕੀਤੀ ਜਾਵੇ।
Delhi News : ਬੈਂਕ ਧੋਖਾਧੜੀ : ਈ.ਡੀ. ਵਲੋਂ ਯੂ.ਪੀ. ਦੀ ਤੇ ਕੰਪਨੀ ਦੀ 814 ਕਰੋੜ ਦੀ 521 ਏਕੜ ਜ਼ਮੀਨ ਕੁਰਕ
Delhi News : ਕੰਪਨੀ ਦੇ ਪ੍ਰਮੋਟਰ ਖਿਲਾਫ਼ ਸਭ ਤੋਂ ਪਹਿਲਾਂ ਸੀ.ਬੀ.ਆਈ. ਵਲੋਂ ਮੁਕੱਦਮਾ ਕੀਤਾ ਗਿਆ ਸੀ ਦਰਜ