ਰਾਸ਼ਟਰੀ
ਕੇਰਲ : ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ 167 ਹੋਈ, 191 ਤੋਂ ਵੱਧ ਅਜੇ ਵੀ ਲਾਪਤਾ
ਬੱਚਿਆਂ ਅਤੇ ਗਰਭਵਤੀ ਔਰਤਾਂ ਸਮੇਤ 8,017 ਲੋਕਾਂ ਨੂੰ ਜ਼ਿਲ੍ਹੇ ਦੇ 82 ਕੈਂਪਾਂ ’ਚ ਭੇਜਿਆ ਗਿਆ
ਦਿੱਲੀ ਹਾਈ ਕੋਰਟ ਨੇ ਕੋਚਿੰਗ ਸੈਂਟਰ ’ਚ ਉਮੀਦਵਾਰਾਂ ਦੀ ਮੌਤ ’ਤੇ ਅਧਿਕਾਰੀਆਂ ਨੂੰ ਫਟਕਾਰ ਲਗਾਈ, ਕਿਹਾ, ‘ਮੁਫ਼ਤਖੋਰੀ ਦਾ ਸਭਿਆਚਾਰ...’
ਕਿਹਾ, ਕੋਚਿੰਗ ਸੈਂਟਰ ਦੇ ਬਾਹਰੋਂ ਲੰਘ ਰਹੀ ਇਕ ਕਾਰ ਦੇ ਡਰਾਈਵਰ ਵਿਰੁਧ ਕਾਰਵਾਈ ਕੀਤੀ ਪਰ ਐਮ.ਸੀ.ਡੀ. ਦੇ ਅਧਿਕਾਰੀਆਂ ਵਿਰੁਧ ਕੋਈ ਕਾਰਵਾਈ ਨਹੀਂ
ਪੂਰਬੀ ਲੱਦਾਖ ਰੇੜਕੇ ’ਤੇ ਭਾਰਤ ਤੇ ਚੀਨ ਨੇ ਕੀਤੀ ਕੂਟਨੀਤਕ ਗੱਲਬਾਤ
ਦੋਹਾਂ ਧਿਰਾਂ ਨੇ ਬਕਾਇਆ ਮੁੱਦਿਆਂ ਦੇ ਜਲਦੀ ਹੱਲ ਲਈ ਅਸਲ ਕੰਟਰੋਲ ਰੇਖਾ ’ਤੇ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ : ਵਿਦੇਸ਼ ਮੰਤਰਾਲਾ
ਪਛਮੀ ਦਿੱਲੀ ਦੇ ਰੋਹਿਨੀ ’ਚ ਆਟਾ ਗੁੰਨਣ ਵਾਲੀ ਮਸ਼ੀਨ ’ਚ ਫਸਣ ਨਾਲ ਨਾਬਾਲਗ ਕੁੜੀ ਦੀ ਮੌਤ
ਕੁੜੀ ਦਾ ਹੱਥ ਟੱਬ ਦੇ ਅੰਦਰ ਫਸਿਆ ਹੋਇਆ ਸੀ, ਜਿਸ ਕਾਰਨ ਮਸ਼ੀਨ ਨੇ ਉਸ ਨੂੰ ਅੰਦਰ ਖਿੱਚ ਲਿਆ
Rahul Gandhi Caste : ਰਾਹੁਲ ਗਾਂਧੀ ਦੀ ਜਾਤੀ ਨੂੰ ਲੈ ਕੇ ਛਿੜੀ ਸਿਆਸੀ ਜੰਗ ! ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ- ਕੁਝ ਗਲਤ ਨਹੀਂ...
ਅਨੁਰਾਗ ਨੇ ਰਾਹੁਲ 'ਤੇ ਤੰਜ ਕੱਸਦੇ ਹੋਏ ਕਿਹਾ ਸੀ ਕਿ ਜਿਸ ਦੀ ਜਾਤ ਦਾ ਨਹੀਂ ਪਤਾ , ਉਹ ਜਾਤੀ ਜਨਗਣਨਾ ਬਾਰੇ ਗੱਲ ਕਰ ਰਹੇ ਹਨ
Lucknow News : ਜਾਤੀ ਆਧਾਰਤ ਮਰਦਮਸ਼ੁਮਾਰੀ ਨੂੰ ਲੈ ਕੇ ਸੰਸਦ ’ਚ ਕਾਂਗਰਸ ਅਤੇ ਭਾਜਪਾ ਵਿਚਾਲੇ ਟਕਰਾਅ
ਮਾਇਆਵਤੀ ਨੇ ਕਿਹਾ- 'OBC ਭਾਈਚਾਰੇ ਨੂੰ ਧੋਖਾ ਦੇਣ ਦੀ ਕੋਸ਼ਿਸ਼'
Puja Khedkar news : UPSC ਦੀ ਵੱਡੀ ਕਾਰਵਾਈ, ਵਿਵਾਦਿਤ ਟ੍ਰੈਨੀ ਪੂਜਾ ਖੇਡਕਰ ਦੀ IAS ਸਿਲੇਕਸ਼ਨ ਕੀਤੀ ਰੱਦ
Puja Khedkar news : ਆਈਏਐਸ ਬਣਨ ਲਈ ਪੂਜਾ ਖੇਡਕਰ ਨੇ ਨਾ ਸਿਰਫ਼ ਆਪਣਾ ਨਾਂ ਬਦਲਿਆ ਸਗੋਂ ਆਪਣੇ ਮਾਤਾ-ਪਿਤਾ ਦਾ ਨਾਂ ਵੀ ਬਦਲਿਆ
Preeti Sudan News: ਸਾਬਕਾ ਸਿਹਤ ਸਕੱਤਰ ਪ੍ਰੀਤੀ ਸੂਦਨ ਬਣੇ ਯੂ.ਪੀ.ਐਸ.ਸੀ. ਦੇ ਨਵੇਂ ਚੇਅਰਪਰਸਨ
Preeti Sudan News: ਇਸ ਤੋਂ ਪਹਿਲਾਂ ਮਨੋਜ ਸੋਨੀ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਯੂ.ਪੀ.ਐਸ.ਸੀ. ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ
West Bengal News: ਪਛਮੀ ਬੰਗਾਲ ਦੇ ਨਿਊ ਜਲਪਾਈਗੁੜੀ ’ਚ ਮਾਲ ਗੱਡੀ ਪਟੜੀ ਤੋਂ ਉਤਰੀ, ਕੋਈ ਜਾਨੀ ਨੁਕਸਾਨ ਨਹੀਂ
West Bengal News: ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ