ਰਾਸ਼ਟਰੀ
Heatwave in Delhi : ਦਿੱਲੀ 'ਚ ਜਾਨਲੇਵਾ ਹੋਈ ਗਰਮੀ ! ਪਿਛਲੇ 72 ਘੰਟਿਆਂ 'ਚ ਹੀਟਵੇਵ ਕਾਰਨ 5 ਲੋਕਾਂ ਦੀ ਮੌਤ
51 ਡਿਗਰੀ ਤੱਕ ਪਹੁੰਚਿਆ ਹੀਟ ਇੰਡੈਕਸ
Heat Wave News: ਉੱਤਰੀ ਭਾਰਤ ਵਿਚ ਗਰਮੀ ਦਾ ਕਹਿਰ; ਉੱਤਰ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ਵਿਚ 20 ਦੀ ਮੌਤ
ਅੱਤ ਦੀ ਗਰਮੀ ਜਾਨਲੇਵਾ ਬਣੀ ਹੋਈ ਹੈ। ਰਾਜਧਾਨੀ ਦਿੱਲੀ ਸਮੇਤ ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਵਿਚ ਗਰਮੀ ਦਾ ਕਹਿਰ ਜਾਰੀ ਹੈ।
Rahul Gandhi birthday : 54 ਸਾਲ ਦੇ ਹੋਏ ਰਾਹੁਲ ਗਾਂਧੀ , ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦਿੱਤੀ ਜਨਮ ਦਿਨ ਦੀ ਵਧਾਈ
ਕਿਹਾ- 'ਤੁਸੀਂ ਨਫਰਤ ਦੇ ਖਿਲਾਫ਼ ਖੜੇ ਹੋਏ'
IndiGo ਦੀ ਮੁੰਬਈ-ਚੇਨਈ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਰਵਾਈ ਗਈ ਐਮਰਜੈਂਸੀ ਲੈਂਡਿੰਗ , ਯਾਤਰੀ ਸੁਰੱਖਿਅਤ
ਦੱਸਿਆ ਜਾ ਰਿਹਾ ਹੈ ਕਿ ਬੰਬ ਦੀ ਧਮਕੀ ਦਾ ਸੁਨੇਹਾ ਨਵੀਂ ਦਿੱਲੀ ਸਥਿਤ ਨਿੱਜੀ ਏਅਰਲਾਈਨ ਦੇ ਕਾਲ ਸੈਂਟਰ 'ਤੇ ਮਿਲਿਆ ਸੀ
New Postal Law: ਭਾਰਤ 'ਚ ਲਾਗੂ ਹੋਇਆ ਨਵਾਂ ਡਾਕ ਕਾਨੂੰਨ, ਆਖਰੀ ਵਿਅਕਤੀ ਤਕ ਪਹੁੰਚੇਗਾ ਸਰਕਾਰੀ ਸਕੀਮਾਂ ਦਾ ਲਾਭ
ਭਾਰਤ ਸਰਕਾਰ ਨੇ ਪੋਸਟ ਆਫਿਸ ਐਕਟ, 2023 ਦੇ ਉਪਬੰਧਾਂ ਨੂੰ ਲਾਗੂ ਕਰਨ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਬਿਹਾਰ : ਨਿਤੀਸ਼ ਕੁਮਾਰ ਦੇ ਬੇਟੇ ਦੇ ਸਿਆਸਤ ’ਚ ਆਉਣ ਦੀਆਂ ਕਿਆਸਅਰਾਈਆਂ ਤੇਜ਼
ਜਨਤਾ ਦਲ (ਯੂ) ਇਸ ਮਹੀਨੇ ਦੇ ਅਖੀਰ ’ਚ ਦਿੱਲੀ ’ਚ ਹੋਣ ਵਾਲੀ ਅਪਣੀ ਕੌਮੀ ਕਾਰਜਕਾਰਨੀ ਦੀ ਬੈਠਕ ਦੀ ਤਿਆਰੀ ਕਰ ਰਹੀ ਹੈ
ਪ੍ਰਧਾਨ ਮੰਤਰੀ ਨੇ ਕਿਸਾਨ ਸਨਮਾਨ ਨਿਧੀ ਦੀ 17ਵੀਂ ਕਿਸਤ ਜਾਰੀ ਕੀਤੀ, ਕਿਹਾ, ‘ਹੁਣ ਤਾਂ ਮਾਂ ਗੰਗਾ ਨੇ ਵੀ ਮੈਨੂੰ ਗੋਦ ਲੈ ਲਿਐ’
9.26 ਕਰੋੜ ਕਿਸਾਨਾਂ ’ਤੇ ਖਾਤੇ ’ਚ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਟਰਾਂਸਫਰ
ਗੁਜਰਾਤ ਸਰਕਾਰ ਨੇ ਜੇਲ ’ਚ ਬੰਦ ਬਿਸ਼ਨੋਈ ਦੇ ਪਾਕਿ ਗੈਂਗਸਟਰ ਨਾਲ ਫ਼ੋਨ ’ਤੇ ਗੱਲਬਾਤ ਦੀ ਜਾਂਚ ਦੇ ਹੁਕਮ ਦਿਤੇ
ਸੂਬੇ ਦੇ ਗ੍ਰਹਿ ਵਿਭਾਗ ਨੇ ਪਹਿਲਾਂ ਹੀ ਵੀਡੀਉ ਦੀ ਸਮੱਗਰੀ ਦੀ ਜਾਂਚ ਦੇ ਹੁਕਮ ਦਿਤੇ ਹਨ : ਸਰਕਾਰ ਦੇ ਬੁਲਾਰੇ ਅਤੇ ਸਿੱਖਿਆ ਮੰਤਰੀ ਰਿਸ਼ੀਕੇਸ਼ ਪਟੇਲ
ISRO ਦਾ ਰਾਕੇਟ ਧਰਤੀ ਦੇ ਵਾਯੂਮੰਡਲ ’ਚ ਮੁੜ ਦਾਖਲ
ਤਿੰਨ ਟਨ ਭਾਰ ਵਾਲੀ ‘ਰਾਕੇਟ ਬਾਡੀ’ ਨੂੰ 450 ਕਿਲੋਮੀਟਰ ਦੀ ਉਚਾਈ ’ਤੇ ਆਰਬਿਟ ’ਚ ਛੱਡ ਦਿਤਾ ਗਿਆ ਸੀ
Supreme Court : ਸੁਪਰੀਮ ਕੋਰਟ 'ਚ 29 ਜੁਲਾਈ ਤੋਂ 3 ਅਗਸਤ 2024 ਤੱਕ ਲੱਗੇਗੀ ਵਿਸ਼ੇਸ਼ ਲੋਕ ਅਦਾਲਤ, ਇਨ੍ਹਾਂ ਕੇਸਾਂ ਦਾ ਹੋਵੇਗਾ ਨਿਪਟਾਰਾ
ਤਾਂ ਜੋ ਲੰਬਿਤ ਮਾਮਲਿਆਂ ਦਾ ਸੁਖਾਵਾਂ ਹੱਲ ਲੱਭਿਆ ਜਾ ਸਕੇ