ਰਾਸ਼ਟਰੀ
ਗੁਜਰਾਤ ਸਰਕਾਰ ਨੇ ਜੇਲ ’ਚ ਬੰਦ ਬਿਸ਼ਨੋਈ ਦੇ ਪਾਕਿ ਗੈਂਗਸਟਰ ਨਾਲ ਫ਼ੋਨ ’ਤੇ ਗੱਲਬਾਤ ਦੀ ਜਾਂਚ ਦੇ ਹੁਕਮ ਦਿਤੇ
ਸੂਬੇ ਦੇ ਗ੍ਰਹਿ ਵਿਭਾਗ ਨੇ ਪਹਿਲਾਂ ਹੀ ਵੀਡੀਉ ਦੀ ਸਮੱਗਰੀ ਦੀ ਜਾਂਚ ਦੇ ਹੁਕਮ ਦਿਤੇ ਹਨ : ਸਰਕਾਰ ਦੇ ਬੁਲਾਰੇ ਅਤੇ ਸਿੱਖਿਆ ਮੰਤਰੀ ਰਿਸ਼ੀਕੇਸ਼ ਪਟੇਲ
ISRO ਦਾ ਰਾਕੇਟ ਧਰਤੀ ਦੇ ਵਾਯੂਮੰਡਲ ’ਚ ਮੁੜ ਦਾਖਲ
ਤਿੰਨ ਟਨ ਭਾਰ ਵਾਲੀ ‘ਰਾਕੇਟ ਬਾਡੀ’ ਨੂੰ 450 ਕਿਲੋਮੀਟਰ ਦੀ ਉਚਾਈ ’ਤੇ ਆਰਬਿਟ ’ਚ ਛੱਡ ਦਿਤਾ ਗਿਆ ਸੀ
Supreme Court : ਸੁਪਰੀਮ ਕੋਰਟ 'ਚ 29 ਜੁਲਾਈ ਤੋਂ 3 ਅਗਸਤ 2024 ਤੱਕ ਲੱਗੇਗੀ ਵਿਸ਼ੇਸ਼ ਲੋਕ ਅਦਾਲਤ, ਇਨ੍ਹਾਂ ਕੇਸਾਂ ਦਾ ਹੋਵੇਗਾ ਨਿਪਟਾਰਾ
ਤਾਂ ਜੋ ਲੰਬਿਤ ਮਾਮਲਿਆਂ ਦਾ ਸੁਖਾਵਾਂ ਹੱਲ ਲੱਭਿਆ ਜਾ ਸਕੇ
landslides : ਅਰੁਣਾਚਲ ਪ੍ਰਦੇਸ਼ 'ਚ ਭਾਰੀ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ ਜਨਜੀਵਨ ਪ੍ਰਭਾਵਿਤ
ਉੱਤਰਾਖੰਡ 'ਚ ਗਰਮੀ ਤੋਂ ਮਿਲੇਗੀ ਰਾਹਤ, IMD ਨੇ ਦਿੱਤੀ ਜਾਣਕਾਰੀ
Haryana : ਹਰਿਆਣਾ 'ਚ ਕਾਂਗਰਸ ਨੂੰ ਵੱਡਾ ਝਟਕਾ ,ਕਿਰਨ ਚੌਧਰੀ ਅਤੇ ਉਨ੍ਹਾਂ ਦੀ ਬੇਟੀ ਸ਼ਰੂਤੀ ਚੌਧਰੀ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ
ਕਿਆਸ ਲਗਾਏ ਜਾ ਰਹੇ ਹਨ ਕਿ ਦੋਵੇਂ ਮਹਿਲਾ ਆਗੂ ਭਲਕੇ ਭਾਜਪਾ 'ਚ ਸ਼ਾਮਲ ਹੋ ਸਕਦੀਆਂ ਹਨ
ਸੈਕਸ ਸਕੈਂਡਲ 'ਚ ਫਸੇ JDS ਨੇਤਾ ਪ੍ਰਜਵਲ ਰੇਵੰਨਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ, 24 ਜੂਨ ਤੱਕ ਜੇਲ੍ਹ 'ਚ ਰਹਿਣਗੇ
ਰੇਪ ਅਤੇ ਜਿਨਸੀ ਸ਼ੋਸ਼ਣ ਦੇ ਆਰੋਪਾਂ ਦਾ ਸਾਹਮਣਾ ਕਰ ਰਹੇ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਮੰਗਲਵਾਰ ਨੂੰ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ
Mann Ki Baat : 30 ਜੂਨ ਤੋਂ ਮੁੜ ਸ਼ੁਰੂ ਹੋਵੇਗਾ ਪ੍ਰਧਾਨ ਮੰਤਰੀ ਮੋਦੀ ਦੀ 'ਮਨ ਕੀ ਬਾਤ' ਪ੍ਰੋਗਰਾਮ ,ਲੋਕਾਂ ਤੋਂ ਮੰਗੇ ਸੁਝਾਅ
'ਲੋਕ ਸਭਾ ਚੋਣਾਂ ਕਾਰਨ ਮਨ ਕੀ ਬਾਤ ਪ੍ਰੋਗਰਾਮ ਕੁਝ ਮਹੀਨਿਆਂ ਲਈ ਰੋਕ ਦਿੱਤਾ ਗਿਆ ਸੀ'
New Commissioner MCD : ਅਸ਼ਵਨੀ ਕੁਮਾਰ ਨੂੰ ਦਿੱਲੀ ਨਗਰ ਨਿਗਮ ਦਾ ਨਵਾਂ ਕਮਿਸ਼ਨਰ ਨਿਯੁਕਤ ਕੀਤਾ
New Commissioner MCD : MCD ਦੇ ਗਿਆਨੇਸ਼ ਭਾਰਤੀ ਦਾ ਹੋਇਆ ਤਬਾਦਲਾ
Swati Maliwal : ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਭਾਰਤ ਗਠਜੋੜ ਦੇ ਵੱਡੇ ਨੇਤਾਵਾਂ ਨੂੰ ਮਿਲਣ ਲਈ ਮੰਗਿਆ ਸਮਾਂ
Swati Maliwal : ਜਿਸ ਲਈ ਉਸ ਨੇ ਸਾਰਿਆਂ ਨੂੰ ਲਿਖਿਆ ਪੱਤਰ